Advertisment

ਗੀਤਾ ਬਸਰਾ ਨੂੰ ਆਪਣੀ ਧੀ ਨੂੰ ਸਕੂਲ ਭੇਜਣ ਤੋਂ ਪਹਿਲਾਂ ਕਰਨਾ ਪੈਂਦਾ ਹੈ ਇਹ ਕੰਮ, ਵੀਡੀਓ ਕੀਤਾ ਸਾਂਝਾ

author-image
By Shaminder
New Update
ਗੀਤਾ ਬਸਰਾ ਨੂੰ ਆਪਣੀ ਧੀ ਨੂੰ ਸਕੂਲ ਭੇਜਣ ਤੋਂ ਪਹਿਲਾਂ ਕਰਨਾ ਪੈਂਦਾ ਹੈ ਇਹ ਕੰਮ, ਵੀਡੀਓ ਕੀਤਾ ਸਾਂਝਾ
Advertisment
ਗੀਤਾ ਬਸਰਾ (Geeta Basra) ਸੋਸ਼ਲ ਮੀਡੀਆ ‘ਤੇ ਕਾਫੀ ਸਰਗਰਮ ਰਹਿੰਦੀ ਹੈ ਅਤੇ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ । ਉਸ ਦਾ ਇੱਕ ਵੀਡੀਓ
Advertisment
(Video) ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ਨੂੰ ਗੀਤਾ ਬਸਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤਾ ਹੈ । Geeta Basra image From instagram ਹੋਰ ਪੜ੍ਹੋ : ਜਾਣੋ ਬੱਬੂ ਮਾਨ ਨੇ ਆਪਣੇ ਇਸ ਕੱਟੜ ਫੈਨ ਨਾਲ ਅਜਿਹਾ ਕੀ ਵਾਅਦਾ ਕੀਤਾ, ਤੁਸੀਂ ਵੀ ਹੋ ਜਾਓਗੇ ਹੈਰਾਨ ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਗੀਤਾ ਬਸਰਾ ਆਪਣੀ ਬੇਟੀ ਨੂੰ ਬੈੱਡ ਤੋਂ  ਸੁੱਤੀ ਨੂੰ ਸਕੂਲ ਜਾਣ ਦੇ ਲਈ ਉਠਾ ਰਹੀ ਹੈ ਅਤੇ ਜਦੋਂ ਉਹ ਨਹੀਂ ਉੱਠਦੀ ਤਾਂ ਉਸ ਨੂੰ ਉਠਾਉਣ ਲਈ ਉਹ ਉਸ ਨੂੰ ਬੈੱਡ ਤੋਂ ਖਿੱਚ ਕੇ ਉਠਾਉਂਦੀ ਹੈ ।ਉਸ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਕਿ ‘ਇਹ ਮੇਰੀ ਰੋਜ਼ ਦੀ ਕਹਾਣੀ ਹੈ ਤੁਸੀਂ ਇਸ ਨੂੰ ਕਿਸ ਨਾਲ ਰਿਲੇਟ ਕਰ ਸਕਦੇ ਹੋ’।
Advertisment
geeta basra.,,,, image From instagram ਹੋਰ ਪੜ੍ਹੋ : ਗਿੱਪੀ ਗਰੇਵਾਲ ਦੇ ਬੇਟਿਆਂ ਦੀ ਇਹ ਕਿਊਟ ਤਸਵੀਰ ਸੋਸ਼ਲ ਮੀਡੀਆ ‘ਤੇ ਕੀਤੀ ਜਾ ਰਹੀ ਪਸੰਦ ਗੀਤਞਾ ਬਸਰਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਵਿਆਹ ਤੋਂ ਪਹਿਲਾਂ ਉਹ ਕਈ ਟੀਵੀ ਸ਼ੋਅਜ਼ ‘ਚ ਨਜ਼ਰ ਆ ਚੁੱਕੀ ਹੈ । ਪਰ ਵਿਆਹ ਤੋਂ ਬਾਅਦ ਉਸ ਨੇ ਅਦਾਕਾਰੀ ਤੋਂ ਦੂਰੀ ਬਣਾ ਲਈ ਅਤੇ ਹੁਣ ਉਹ ਮੁੜ ਤੋਂ ਅਦਾਕਾਰੀ ਦੇ ਖੇਤਰ ‘ਚ ਸਰਗਰਮ ਹੋਵੇਗੀ । publive-image ਉਸ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਹਰਭਜਨ ਮਾਨ ਦੇ ਨਾਲ ਉਸ ਦਾ ਵਿਆਹ ਕੁਝ ਸਾਲ ਪਹਿਲਾਂ ਹੋੋਇਆ ਸੀ । ਉਸ ਦੇ ਦੋ ਬੱਚੇ ਹਨ । ਇੱਕ ਧੀ ਹਿਨਾਇਆ ਹੀਰ ਅਤੇ ਇੱਕ ਪੁੱਤਰ ਜਿਸ ਦਾ ਜਨਮ ਕੁਝ ਮਹੀਨੇ ਪਹਿਲਾਂ ਹੀ ਹੋਇਆ ਹੈ । ਹਰਭਜਨ ਸਿੰਘ ਵੀ ਸਾਊਥ ਦੀਆਂ ਫ਼ਿਲਮ ‘ਚ ਨਜ਼ਰ ਆ ਸਕਦਾ ਹੈ । ਇਸ ਦੀਆਂ ਤਸਵੀਰਾਂ ਵੀ ਕ੍ਰਿਕੇਟਰ ਨੇ ਕੁਝ ਸਮਾਂ ਪਹਿਲਾਂ ਸ਼ੇਅਰ ਕੀਤੀਆਂ ਸਨ ।
 
View this post on Instagram
 

A post shared by Geeta Basra (@geetabasra)

Advertisment

Stay updated with the latest news headlines.

Follow us:
Advertisment
Advertisment
Latest Stories
Advertisment