ਗੀਤਾ ਜ਼ੈਲਦਾਰ ਦੇ ਗੀਤ ਤੇ ਦੇਸੀ ਅੰਦਾਜ਼ 'ਚ ਇਨ੍ਹਾਂ ਔਰਤਾਂ ਨੇ ਬੰਨਿਆਂ ਰੰਗ,ਵੀਡੀਓ ਲੋਕਾਂ ਨੂੰ ਆ ਰਿਹਾ ਪਸੰਦ 

Written by  Shaminder   |  July 31st 2019 05:10 PM  |  Updated: July 31st 2019 05:10 PM

ਗੀਤਾ ਜ਼ੈਲਦਾਰ ਦੇ ਗੀਤ ਤੇ ਦੇਸੀ ਅੰਦਾਜ਼ 'ਚ ਇਨ੍ਹਾਂ ਔਰਤਾਂ ਨੇ ਬੰਨਿਆਂ ਰੰਗ,ਵੀਡੀਓ ਲੋਕਾਂ ਨੂੰ ਆ ਰਿਹਾ ਪਸੰਦ 

ਗੀਤਾ ਜ਼ੈਲਦਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਉੁਨ੍ਹਾਂ ਦੇ ਗੀਤ 'ਪਹੁੰਚੇ ਚੱਕ ਚੱਕ' ਕੇ ਗੀਤ ਨੂੰ ਦੇਸੀ ਅੰਦਾਜ਼ 'ਚ ਗਾ ਕੇ ਰੰਗ ਬੰਨ ਰਹੀਆਂ ਹਨ । ਗੀਤਾ ਜ਼ੈਲਦਾਰ ਦਾ ਇਹ ਗੀਤ ਕੁਝ ਸਾਲ ਪਹਿਲਾਂ ਆਇਆ ਸੀ ਅਤੇ ਕਾਫੀ ਮਕਬੂਲ ਹੋਇਆ ਸੀ ।ਗੀਤ ਨੂੰ ਮਿਊਜ਼ਿਕ ਅਮਨ ਹੇਅਰ ਨੇ ਦਿੱਤਾ ਸੀ ਜਦਕਿ ਵੀਡੀਓ ਅਜ਼ੀਮ ਵੱਲੋਂ ਬਣਾਈ ਗਈ ਸੀ ।

ਹੋਰ ਵੇਖੋ :ਗੀਤਾ ਜ਼ੈਲਦਾਰ ਨੇ ਗਾਇਆ ਗਾਣਾ ਤੇ ਸਿੱਧੂ ਮੂਸੇਵਾਲੇ ਨੇ ਪਾਇਆ ਭੰਗੜਾ, ਵੀਡੀਓ ਹੋਈ ਵਾਇਰਲ

https://www.instagram.com/p/B0k8oa2Hcd2/

ਪਰ ਜਿਸ ਅੰਦਾਜ਼ 'ਚ ਏਨਾਂ ਔਰਤਾਂ ਨੇ ਇਸ ਗੀਤ ਨੂੰ ਗਾਇਆ ਹੈ ਉਹ ਅੰਦਾਜ਼ ਸਭ ਨੂੰ ਪਸੰਦ ਆ ਰਿਹਾ ਹੈ । ਇਹ ਔਰਤਾਂ ਗੀਤ ਨੂੰ ਏਨੇ ਖ਼ੂਬਸੂਰਤ ਅੰਦਾਜ਼ 'ਚ ਗਾ ਰਹੀਆਂ ਨੇ ਅਤੇ ਨਾਲ ਹੀ ਪਰਫਾਰਮੈਂਸ ਵੀ ਦੇ ਰਹੀਆਂ ਨੇ । ਗੀਤਾ ਜ਼ੈਲਦਾਰ ਦੇ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network