ਲਓ ਜੀ ਹੋ ਜਾਓ ਤਿਆਰ ਆ ਰਿਹਾ ਹੈ ‘ਹੁਨਰ ਪੰਜਾਬ ਦਾ ਸੀਜ਼ਨ-2’, ਜੀ ਹਾਂ ਫਿਰ ਅੱਜ ਹੀ ਭੇਜੋ ਆਪਣੀ ਐਂਟਰੀ

written by Lajwinder kaur | September 16, 2021

ਪੀਟੀਸੀ ਨੈੱਟਵਰਕ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਪਿਛਲੇ ਕਈ ਸਾਲਾਂ ਤੋਂ ਸੇਵਾ ਕਰਦਾ ਆ ਰਿਹਾ ਹੈ । ਪੀਟੀਸੀ ਨੈੱਟਵਰਕ ਦੇ ਵੱਖ ਵੱਖ ਚੈਨਲਾਂ ਤੇ ਦਿਖਾਏ ਜਾਣ ਵਾਲੇ ਪ੍ਰੋਗਰਾਮ ਜਿੱਥੇ ਲੋਕਾਂ ਨੂੰ ਪੰਜਾਬੀ ਸੱਭਿਆਚਾਰ ਨਾਲ ਜੋੜੀ ਰੱਖਦੇ ਹਨ ਉੱਥੇ ਪੰਜਾਬ ਦੇ ਟੈਲੇਂਟ ਨੂੰ ਅੱਗੇ ਲਿਆਉਣ ਲਈ ਵੀ ਹਾਮੀ ਭਰਦੇ ਹਨ । ਪੀਟੀਸੀ ਪੰਜਾਬੀ ‘ਤੇ ਦਿਖਾਏ ਜਾਣ ਵਾਲੇ ਰਿਆਲਟੀ ਸ਼ੋਅ ਵਾਈਸ ਆਫ਼ ਪੰਜਾਬ, ਮਿਸ ਪੀਟੀਸੀ ਪੰਜਾਬੀ ਤੇ ਮਿਸਟਰ ਪੰਜਾਬ ਨੇ ਦੇਸ਼ ਤੇ ਦੁਨੀਆ ਨੂੰ ਕਈ ਵੱਡੇ ਗਾਇਕ ਤੇ ਅਦਾਕਾਰ, ਅਦਾਕਾਰਾਂ ਦਿੱਤੀਆਂ ਹਨ । ਇਸ ਕਾਰਵਾਂ ਨੂੰ ਅੱਗੇ ਤੋਰਦੇ ਹੋਏ ਪਿਛਲੇ ਸਾਲ ਪੀਟੀਸੀ ਪੰਜਾਬੀ ਨੇ ਸ਼ੁਰੂ ਕੀਤਾ ਸੀ ਹੁਨਰ ਪੰਜਾਬ ਦਾ, ਜਿਸ ਚ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ। ਇਸ ਲੜੀ ਦੇ ਚੱਲਦੇ ਇੱਕ ਵਾਰ ਫਿਰ ਤੋਂ ਆ ਰਿਹਾ ਹੈ ਹੁਨਰ ਪੰਜਾਬ ਦਾ ਸੀਜ਼ਨ 2 Hunar Punjab Season 2

inside image of hunar punjab da season 2 with sunanda sharma

ਹੋਰ ਪੜ੍ਹੋ : ਰਣਵੀਰ ਸਿੰਘ ਤੇ ਦੀਪਿਕਾ ਪਾਦੁਕੋਣ ਵੀ ਰੰਗੇ ਦਿਲਜੀਤ ਦੋਸਾਂਝ ਦੇ ਰੰਗਾਂ ‘ਚ,  ‘LOVER’ ਗੀਤ ਚੱਲ ਰਿਹਾ ਹੈ ਰਪੀਟ ‘ਤੇ

ਜੀ ਹਾਂ ਜੇ ਤੁਹਾਡੇ ਵਿੱਚ ਵੀ ਸਭ ਤੋਂ ਵੱਖਰਾ ਤੇ ਹੈਰਾਨ ਕਰਨ ਵਾਲਾ ਹੁਨਰ ਤਾਂ ਅੱਜ ਹੀ ਭੇਜੋ ਆਪਣੀ ਐਂਟਰੀ । ਜੀ ਹਾਂ ਪਿਛਲੇ ਸਾਲ ਵਾਂਗ ਇਸ ਵਾਰ ਵੀ ਐਂਟਰ ਆਨਲਾਈ ਹੈ। ਐਂਟਰੀ ਭੇਜਨੀ ਬਹੁਤ ਹੀ ਆਸਾਨ ਹੈ । ਆਪਣੇ ਹੁਨਰ ਤਾਂ ਬਣਾਓ ਵੀਡੀਓ ਅਤੇ ਭੇਜੋ ਇਸ WhatsApp No-9811757373 ਨੰਬਰ ਜਾਂ ਅਪਲੋਡ ਕਰੋ PTC Play App 'ਤੇ |

inside image of hunar punjab da season 2

ਹੋਰ ਪੜ੍ਹੋ : ਸਾਹ ਰੁਕ ਗਏ ਦਰਸ਼ਕਾਂ ਦੇ ਜਦੋਂ ਸਟੇਡੀਅਮ ਦੀ ਛੱਤ ਨਾਲ ਲਟਕਦੀ ਬਿੱਲੀ ਨੇ ਮਾਰੀ ਛਾਲ, ਇਸ ਤਰ੍ਹਾਂ ਦਰਸ਼ਕਾਂ ਨੇ ਬਚਾਈ ਇਸ ਬਿੱਲੀ ਦੀ ਜਾਨ, ਦੇਖੋ ਵਾਇਰਲ ਵੀਡੀਓ

ਸੋ ਦੇਰ ਕਿਸ ਗੱਲ ਦੀ ਜਲਦੀ-ਜਲਦੀ ਬਣਾਉ ਆਪਣੇ ਹੁਨਰ ਦੀ ਵੀਡੀਓ ਤੇ ਭੇਜ ਦੇਵੋ। ਹੋਰ ਜਾਣਕਾਰੀ ਦੇ ਲਈ ਹੇਠ ਦਿੱਤੀ ਵੀਡੀਓ ਤੋਂ ਹੋਰ ਜਾਣਕਾਰੀ ਵੀ ਲੈ ਸਕਦੇ ਹੋ। ਪੰਜਾਬੀ ਮਨੋਰੰਜਨ ਦਾ ਲੁਤਫ ਲੈਣ ਲਈ ਜੁੜੇ ਰਹੋ ਸਿਰਫ ਪੀਟੀਸੀ ਪੰਜਾਬੀ ਦੇ ਨਾਲ।

 

 

View this post on Instagram

 

A post shared by PTC Punjabi (@ptcpunjabi)

0 Comments
0

You may also like