Advertisment

ਅਣਖ ਨਾਲ ਜਿਉਣ ਅਤੇ ਅਨਿਆਂ ਖਿਲਾਫ ਲੜਨ ਦਾ ਦਮ ਰੱਖਦੀਆਂ ਨੇ 'ਘੈਂਟ ਜੱਟੀਆਂ' ਵੇਖੋ ਵੀਡਿਓ 

author-image
By Shaminder
New Update
ਅਣਖ ਨਾਲ ਜਿਉਣ ਅਤੇ ਅਨਿਆਂ ਖਿਲਾਫ ਲੜਨ ਦਾ ਦਮ ਰੱਖਦੀਆਂ ਨੇ 'ਘੈਂਟ ਜੱਟੀਆਂ' ਵੇਖੋ ਵੀਡਿਓ 
Advertisment
ਪੰਜਾਬ ਦੀਆਂ ਘੈਂਟ ਜੱਟੀਆਂ ਦੀ ਗੱਲ ਕਰੀਏ ਤਾਂ ਇਹ ਜੱਟੀਆਂ ਅਣਖ ਨਾਲ ਜਿਉਣ ਵਾਲੀਆਂ ,ਅਨਿਆਂ ਖਿਲਾਫ ਅਵਾਜ਼ ਬੁਲੰਦ ਕਰਨ ਵਾਲੀਆਂ ਹੁੰਦੀਆਂ ਨੇ । ਜੀ ਨੂਰ ਦਾ ਨਵਾਂ ਗੀਤ ਘੈਂਟ ਜੱਟੀਆਂ ਵੀ ਜੱਟੀਆਂ ਦੇ ਇਸ ਅਣਖੀਲੇ ਸੁਭਾਅ ਦੀ ਹਾਮੀ ਭਰਦਾ ਹੈ ।ਪੀਟੀਸੀ ਪੰਜਾਬੀ ਅਤੇ ਪੀਟੀਸੀ ਰਿਕਾਰਡ ਵੱਲੋਂ ਜਾਰੀ ਕੀਤੇ ਗਏ ਇਸ ਗੀਤ ਦੇ ਬੋਲ ਕਰਨ ਬੁੱਟਰ ਨੇ ਲਿਖੇ ਨੇ । ਹੋਰ ਵੇਖੋ : ‘ਪੀਟੀਸੀ ਪੰਜਾਬੀ ਮਿਊਜ਼ਿਕ ਐਵਾਰਡ-2018’ ਦਾ ‘ਕਰਟਨ ਰੇਜ਼ਰ’ ਵੇਖੋ ਸਿਰਫ ਪੀਟੀਸੀ ਪੰਜਾਬੀ ‘ਤੇ
Advertisment
.be ਜਦਕਿ ਵੀਡਿਓ ਸੋਨੀ ਸੋਹਲ ਵੱਲੋਂ ਤਿਆਰ ਕੀਤਾ ਗਿਆ ਹੈ । ਗੀਤ 'ਚ ਪੰਜਾਬ ਦੀਆਂ ਉਨ੍ਹਾਂ ਜੱਟੀਆਂ ਦੀ ਗੱਲ ਕੀਤੀ ਹੈ ਜੋ ਆਪਣੀ ਅਣਖ ਅਤੇ ਇੱਜ਼ਤ ਦੀ ਖਾਤਿਰ ਕਿਸੇ ਵੀ ਹੱਦ ਤੱਕ ਜਾ ਸਕਦੀਆਂ ਨੇ ਅਤੇ ਇਨ੍ਹਾਂ ਜੱਟੀਆਂ ਜਿੱਥੇ ਖੁਦ ਅਣਖ ਨਾਲ ਜ਼ਿੰਦਗੀ ਬਸਰ ਕਰਦੀਆਂ ਨੇ ,ਉੱਥੇ ਕਿਸੇ ਦੇ ਨਾਲ ਜੇ ਜ਼ਿਆਦਤੀ ਹੁੰਦੀ ਹੈ ਤਾਂ ਉਸ ਦੇ ਖਿਲਾਫ ਵੀ ਆਪਣੀ ਅਵਾਜ਼ ਬੁਲੰਦ ਕਰਦੀਆਂ ਨੇ । ਹੋਰ ਵੇਖੋ : ਪੀਟੀਸੀ ਪੰਜਾਬੀ ‘ਤੇ ਵਰਲਡ ਟੈਲੀਵਿਜ਼ਨ ਪ੍ਰੀਮੀਅਰ ‘ਚ ਇਸ ਵਾਰ ਵੇਖੋ ਫਿਲਮ ‘ਬੰਬੂਕਾਟ’ Ghaint Jattiyan G Noor Ghaint Jattiyan G Noor ਇਹ ਜੱਟੀਆਂ ਬਹੁਤ ਹੀ ਸੋਹਣੀਆਂ ਸੁਨੱਖੀਆਂ ਹਨ ਅਤੇ ਉਨ੍ਹਾਂ ਦਾ ਸਟਾਇਲ ਅਤੇ ਅੰਦਾਜ਼ ਵੀ ਸਭ ਤੋਂ ਨਿਰਾਲਾ ਹੈ । ਜਿਸ ਦਾ ਹਰ ਕੋਈ ਕਾਇਲ ਹੁੰਦਾ ਹੈ ਅਤੇ ਜਦੋਂ ਇਹ ਤਿਆਰ ਹੋ ਕੇ ਬਾਹਰ ਨਿਕਲਦੀਆਂ ਨੇ ਤਾਂ ਵੇਖਣ ਵਾਲੇ ਵੇਖਦੇ ਹੀ ਰਹਿ ਜਾਂਦੇ ਨੇ । ਹੋਰ ਵੇਖੋ : 
Advertisment
ਤੁਸੀਂ ਵੀ ਟੀਵੀ ‘ਤੇ ਛਾਉਣਾ ਚਾਹੁੰਦੇ ਹੋ ਤਾਂ ‘ਪੀਟੀਸੀ ਚੱਕ ਦੇ’ ਦੇ ਰਿਹਾ ਮੌਕਾ ,ਵੇਖੋ ਵੀਡਿਓ publive-image Ghaint Jattiyan G Noor ਇਨ੍ਹਾਂ ਘੈਂਟ ਜੱਟੀਆਂ ਵੱਲ ਜੇ ਕੋਈ ਬੁਰੀ ਅੱਖ ਨਾਲ ਵੇਖਦਾ ਹੈ ਤਾਂ ਉਸ ਨੂੰ ਜਵਾਬ ਦੇਣਾ ਇਹ ਬਾਖੂਬੀ ਜਾਣਦੀਆਂ ਨੇ ਅਤੇ ਇਨ੍ਹਾਂ ਜੱਟੀਆਂ ਦੀ ਇਸ ਆਦਤ ਨੂੰ ਅਣਖੀਲੇ ਸਰਦਾਰ ਵੀ ਪਸੰਦ ਕਰਦੇ ਨੇ । Ghaint Jattiyan G Noor Ghaint Jattiyan G Noor    
Advertisment

Stay updated with the latest news headlines.

Follow us:
Advertisment
Advertisment
Latest Stories
Advertisment