Advertisment

ਬਿਮਾਰੀਆਂ ਨਾਲ ਲੜਨ ਦੀ ਤਾਕਤ ਦਿੰਦੀ ਹੈ ਅਦਰਕ, ਹਲਦੀ ਅਤੇ ਲਸਣ

author-image
By Shaminder
New Update
ਬਿਮਾਰੀਆਂ ਨਾਲ ਲੜਨ ਦੀ ਤਾਕਤ ਦਿੰਦੀ ਹੈ ਅਦਰਕ, ਹਲਦੀ ਅਤੇ ਲਸਣ
Advertisment
ਬਿਮਾਰੀਆਂ ਨਾਲ ਲੜਨ ਦੀ ਤਾਕਤ ਜਿਸ ਇਨਸਾਨ ‘ਚ ਨਹੀਂ ਹੁੰਦੀ। ਉਹ ਜਲਦ ਹੀ ਬਿਮਾਰੀਆਂ ਦੀ ਲਪੇਟ ‘ਚ ਆ ਜਾਂਦਾ ਹੈ । ਇਸ ਲਈ
Advertisment
ਇਮਿਊਨਿਟੀ ਨੂੰ ਬਿਹਤਰੀਨ ਬਨਾਉਣ ਦੇ ਲਈ ਅਸੀਂ ਵਧੀਆ ਖੁਰਾਕ ਦੇ ਨਾਲ ਨਾਲ ਕਿਚਨ ‘ਚ ਮੌਜੂਦ ਕੁਝ ਚੀਜ਼ਾਂ ਦੇ ਨਾਲ ਆਪਣੀ ਇਮਿਊਨਿਟੀ ਨੂੰ ਮਜ਼ਬੂਤ ਬਣਾ ਸਕਦੇ ਹਾਂ । ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਹਲਦੀ ਦੀ । ਹਲਦੀ ਐਂਟੀ ਬਾਈਟਿਕ ਹੁੰਦੀ ਹੈ । ਇਹ ਜਿੱਥੇ ਖਾਣੇ ਦਾ ਸਵਾਦ ਵਧਾਉਂਦੀ ਹੈ ।ਉੱਥੇ ਹੀ ਰੋਗਾਂ ਨਾਲ ਲੜਨ ਦੀ ਤਾਕਤ ਵੀ ਦਿੰਦੀ ਹੈ । turmeric
Advertisment
ਹੋਰ ਪੜ੍ਹੋ : 1984 ਵਿੱਚ ਅਮਿਤਾਬ ਬੱਚਨ ਦੇ ਕਹਿਣ ’ਤੇ ਰਾਸ਼ਟਰਪਤੀ ਭਵਨ ਦਾ ਬਦਲ ਦਿੱਤਾ ਗਿਆ ਸੀ ਇਹ ਨਿਯਮ  ginger benefits ਗੱਲ ਕਰੀਏ ਅਦਰਕ ਦੀ ਤਾਂ ਇਹ ਵੀ ਗੁਣਾਂ ਦੇ ਨਾਲ ਭਰਪੂਰ ਹੈ ।ਅਦਰਕ ’ਚ ਜਿੰਜਰੌਲ ਦੇ ਨਾਲ ਐਨਾਜੇਸਿਕ, ਐਂਟੀ-ਪੀਅਰੈਟਿਕ ਤੇ ਐਂਟੀ-ਬਾਇਓਟਿਕ ਦੇ ਨਾਲ-ਨਾਲ ਐਂਟੀ-ਆੱਕਸੀਡੈਂਟ ਦੇ ਗੁਣ ਵੀ ਪਾਏ ਜਾਂਦੇ ਹਨ। ਅਦਰਕ ’ਚ ਸਰੀਰ ਅੰਦਰ ਰੋਗਾਂ ਨਾਲ ਲੜਨ ਦੀ ਤਾਕਤ ਵਧਾਉਣ ਦੀ ਸਮਰੱਥਾ ਹੁੰਦੀ ਹੈ। garlic ਲੱਸਣ ’ਚ ਕਈ ਪੋਸ਼ਕ ਤੱਤ ਹੁੰਦੇ ਹਨ। ਲੱਸਣ ’ਚ ਸਲਫ਼ਰ ਉੱਚ ਮਾਤਰਾ ’ਚ ਮਿਲਦੀ ਹੈ। ਇਸ ਵਿੱਚ ਐਂਟੀ-ਬਾਇਓਟਿਕ ਗੁਣ ਪਾਏ ਜਾਂਦੇ ਹਨ। ਇਹ ਸਿਹਤ ਲਈ ਬਹੁਤ ਫ਼ਾਇਦੇਮੰਦ ਹੈ। ਲੱਸਣ ਸਰੀਰ ਵਿੱਚ ਹਾਜ਼ਮੇ ਨੂੰ ਬਿਹਤਰ ਬਣਾਉਂਦਾ ਹੈ ਤੇ ਸਰੀਰ ਵਿੱਚੋਂ ਖ਼ਰਾਬ ਪਦਾਰਥ ਬਾਹਰ ਕੱਢਣ ਵਿੱਚ ਮਦਦ ਕਰਦਾ ਹੈ।
Advertisment

Stay updated with the latest news headlines.

Follow us:
Advertisment
Advertisment
Latest Stories
Advertisment