ਪੰਜਾਬੀ ਸੱਭਿਆਚਾਰ ‘ਚ ਰੰਗੇ ਜਦੋਂ ਪੰਜਾਬੀ ਐਕਟਰ ਪਾਉਂਦੇ ਨੇ ਹੱਥਾਂ ਦੇ ਬੁਣੇ ਹੋਏ ਸਵੈਟਰ, ਵੇਖੋ ਤਸਵੀਰਾਂ

Written by  Lajwinder kaur   |  March 22nd 2019 01:09 PM  |  Updated: March 22nd 2019 01:16 PM

ਪੰਜਾਬੀ ਸੱਭਿਆਚਾਰ ‘ਚ ਰੰਗੇ ਜਦੋਂ ਪੰਜਾਬੀ ਐਕਟਰ ਪਾਉਂਦੇ ਨੇ ਹੱਥਾਂ ਦੇ ਬੁਣੇ ਹੋਏ ਸਵੈਟਰ, ਵੇਖੋ ਤਸਵੀਰਾਂ

ਪੰਜਾਬੀ ਫ਼ਿਲਮੀ ਇੰਡਸਟਰੀ ਜਿਹੜੀ ਦਿਨੋਂ-ਦਿਨ ਉਚਾਈਆਂ ਦੀਆਂ ਬੁਲੰਦੀਆਂ ਨੂੰ ਛੂਹ ਰਹੀ ਹੈ। ਪਰ ਇਸ ਦਰਮਿਆਨ ਪੰਜਾਬੀ ਕਲਾਕਾਰ ਜਿਹੜੇ ਪੰਜਾਬੀ ਸੱਭਿਆਚਾਰ ਨੂੰ ਸੰਭਾਲਣ ‘ਚ ਯੋਗਦਾਨ ਪਾ ਰਹੇ ਹਨ। ਜੇ ਗੱਲ ਕਰੀਏ ਪੰਜਾਬੀ ਐਕਟਰਾਂ ਦੀ ਜਿਹੜੇ ਆਪਣੀ ਫ਼ਿਲਮਾਂ ‘ਚ ਹੱਥਾਂ ਦੇ ਨਾਲ ਬੁਣੇ ਹੋਏ ਸਵੈਟਰ ਪਾ ਕੇ ਬਹੁਤ ਸੋਹਣੇ ਲੱਗਦੇ ਹਨ। ਇੱਕ ਵਾਰ ਫ਼ਿਰ ਤੋਂ ਘਰਾਂ ‘ਚ ਬੁਣੇ ਹੋਏ ਸਵੈਟਰਾਂ ਦਾ ਰਿਵਾਜ਼ ਦੇਖਣ ਨੂੰ ਮਿਲ ਰਿਹਾ ਹੈ।

 

View this post on Instagram

 

Kal nu Trailer aa #manjebistre2 Da ???

A post shared by Gippy Grewal ManjeBistre Wala (@gippygrewal) on

ਹੋਰ ਵੇਖੋ:ਪੰਜਾਬੀ ਸਿਤਾਰਿਆਂ ਨੇ ਆਪਣੇ ਫੈਨਜ਼ ਨੂੰ ਕੁਝ ਇਸ ਤਰ੍ਹਾਂ ਦਿੱਤੀਆਂ ਹੋਲੀ ਦੀਆਂ ਮੁਬਾਰਕਾਂ

ਗੱਲ ਕਰੀਏ ਗਿੱਪੀ ਗਰੇਵਾਲ ਦੀ ਤਾਂ ਜਿਹੜੇ ਅੱਜ-ਕੱਲ੍ਹ ਆਪਣੀ ਮੂਵੀ ਡਾਕਾ ਦੀ ਸ਼ੂਟਿੰਗ ‘ਚ ਬਿਜ਼ੀ ਨੇ ਪਰ ਫੇਰ ਵੀ ਉਹ ਆਪਣੇ ਫੈਨਜ਼ ਦੇ ਨਾਲ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ। ਜਿਸ 'ਚ ਗਿੱਪੀ ਗਰੇਵਾਲ ਨੂੰ ਜ਼ਿਆਦਾਤਰ ਹੱਥਾਂ ਦੇ ਬੁਣੇ ਹੋਏ ਸਵੈਟਰਾਂ ‘ਚ ਦੇਖਿਆ ਜਾ ਸਕਦਾ ਹੈ।

ਜੇ ਗੱਲ ਕਰੀਏ ਮਿੰਦੋ ਤਸੀਲਦਾਰਨੀ ਦੇ ਸੈੱਟ ਤੋਂ ਤਾਂ ਉੱਥੇ ਵੀ ਰਾਜਵੀਰ ਜਵੰਦਾ, ਕਰਮਜੀਤ ਅਨਮੋਲ ਵੀ ਪੰਜਾਬੀ ਸੱਭਿਆਚਾਰ ‘ਚ ਰੰਗੇ ਨਜ਼ਰ ਆਉਂਦੇ ਹਨ। ਦੋਵਾਂ ਕਲਾਕਾਰ ਹੱਥਾਂ ਨਾਲ ਬੁਣੇ ਹੋਏ ਸਵੈਟਰ ‘ਚ ਬਹੁਤ ਹੀ ਸਟਾਈਲਿਸ਼ ਲੁੱਕ ‘ਚ ਨਜ਼ਰ ਆ ਰਹੇ ਹਨ।

View this post on Instagram

 

?

A post shared by Ammy Virk ( ਐਮੀ ਵਿਰਕ ) (@ammyvirk) on

ਇਸ ਤੋਂ ਇਲਾਵਾ ਐਮੀ ਵਿਰਕ ਆਪਣੀ ਮੂਵੀ ਬੰਬੂਕਾਟ ਤੇ ਨਿੱਕਾ ਜ਼ੈਲਦਾਰ 2, ਅਮਰਿੰਦਰ ਗਿੱਲ ਫ਼ਿਲਮ ਅੰਗਰੇਜ਼, ਬਿੰਨੂ ਢਿੱਲੋਂ ਕਾਲਾ ਸ਼ਾਹ ਕਾਲਾ ਮੂਵੀ ‘ਚ ਹੱਥਾਂ ਨਾਲ ਬੁਣੇ ਸਵੈਟਰਾਂ ਨਾਲ ਵਾਹ ਵਾਹੀ ਖੱਟ ਚੁੱਕੇ ਹਨ। ਸਰੋਤਿਆਂ ਵੱਲੋਂ ਪੰਜਾਬੀ ਐਕਟਰਾਂ ਦੀ ਇਹ ਲੁੱਕ ਬਹੁਤ ਪਸੰਦ ਕੀਤੀ ਜਾ ਰਹੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network