Advertisment

9 ਸਾਲਾਂ ਬਾਅਦ ਇਸ ਫ਼ਿਲਮ ਵਿੱਚ ਨਜ਼ਰ ਆਵੇਗੀ ਗਿੱਪੀ ਗਰੇਵਾਲ ਤੇ ਨੀਰੂ ਬਾਜ਼ਵਾ ਦੀ ਜੋੜੀ, ਫ਼ਿਲਮ ਦਾ ਪੋਸਟਰ ਆਇਆ ਸਾਹਮਣੇ

author-image
By Rupinder Kaler
New Update
9 ਸਾਲਾਂ ਬਾਅਦ ਇਸ ਫ਼ਿਲਮ ਵਿੱਚ ਨਜ਼ਰ ਆਵੇਗੀ ਗਿੱਪੀ ਗਰੇਵਾਲ ਤੇ ਨੀਰੂ ਬਾਜ਼ਵਾ ਦੀ ਜੋੜੀ, ਫ਼ਿਲਮ ਦਾ ਪੋਸਟਰ ਆਇਆ ਸਾਹਮਣੇ
Advertisment
ਗਿੱਪੀ ਗਰੇਵਾਲ ਤੇ ਨੀਰੂ ਬਾਜਵਾ ਦੀ ਜੋੜੀ ਇੱਕ ਵਾਰ ਫਿਰ ਵੱਡੇ ਪਰਦੇ ਤੇ ਨਜ਼ਰ ਆਵੇਗੀ । ਗਿੱਪੀ ਤੇ ਨੀਰੂ ਫਿਲਮ '
Advertisment
ਪਾਣੀ 'ਚ ਮਧਾਣੀ' 'ਚ ਲੀਡ ਰੋਲ ਪਲੇਅ ਕਰਦੇ ਨਜ਼ਰ ਆਉਣਗੇ। ਇਸ ਦਾ ਪੋਸਟਰ ਹਾਲ ਹੀ 'ਚ ਗਿੱਪੀ ਗਰੇਵਾਲ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ 'ਤੇ ਸ਼ੇਅਰ ਕੀਤਾ ਹੈ। gippy ਹੋਰ ਪੜ੍ਹੋ :
Advertisment
ਇੱਕ ਤੋਂ ਬਾਅਦ ਇੱਕ ਨੇਹਾ ਕੱਕੜ ਨੇ ਆਪਣੇ ਰੋਕੇ ਦੀਆਂ ਵੀਡੀਓ ਕੀਤੀਆਂ ਸਾਂਝੀਆਂ, ਰੋਕੇ ’ਤੇ ਖੂਬ ਭੰਗੜੇ ਪਾਏ ਨੇਹਾ ਤੇ ਰੋਹਨਪ੍ਰੀਤ ਨੇ ਸੰਜੇ ਦੱਤ ਨੇ ਕੈਂਸਰ ਦੀ ਬਿਮਾਰੀ ਨੂੰ ਦਿੱਤੀ ਮਾਤ, ਤਾਜ਼ਾ ਰਿਪੋਰਟ ’ਚ ਹੋਇਆ ਖੁਲਾਸਾ ਧਰਮਿੰਦਰ ਨੇ ਕੁਝ ਇਸ ਤਰ੍ਹਾਂ ਮਨਾਇਆ ਬੇਟੇ ਸੰਨੀ ਦਿਓਲ ਦਾ ਜਨਮ ਦਿਨ, ਵੀਡੀਓ ਕੀਤੀਆਂ ਸਾਂਝੀਆਂ
Advertisment
publive-image ਇਸ ਰਿਲੀਜ਼ ਹੋਏ ਪੋਸਟਰ 'ਚ ਦੋਵਾਂ ਦੀ ਲੁਕ ਕਾਫੀ ਵੱਖਰੀ ਨਜ਼ਰ ਆ ਰਹੀ ਹੈ। ਫਿਲਮ ਦੇ ਪੋਸਟਰ ਨੂੰ ਸ਼ੇਅਰ ਕਰਦਿਆਂ ਗਿੱਪੀ ਨੇ ਲਿਖਿਆ ‘ਐਂਤਕੀ ਵੱਖਰੀ ਹੈ ਕਹਾਣੀ, ਪਾਈ ਐ ਪਾਣੀ 'ਚ ਮਧਾਣੀ'। ਇਹ ਫਿਲਮ ਸਾਲ 2021 ਨੂੰ 12 ਫਰਵਰੀ ਵੈਲੇਨਟਾਈਨ ਦੇ ਮੌਕੇ 'ਤੇ ਰਿਲੀਜ਼ ਹੋ ਰਹੀ ਹੈ। ਇਸ ਰੋਮਾਂਟਿਕ-ਕਾਮੇਡੀ ਫਿਲਮ 'ਚ ਗਿੱਪੀ 'ਗੁੱਲੀ' ਤੇ ਨੀਰੂ 'ਸੋਹਣੀ' ਦੇ ਕਿਰਦਾਰ 'ਚ ਨਜ਼ਰ ਆਉਣਗੇ।
Advertisment
publive-image ਫਿਲਮ ਵੀ ਗਿੱਪੀ ਗਰੇਵਾਲ ਦੇ ਆਪਣੇ ਬੈਨਰ 'ਹੰਬਲ ਮੋਸ਼ਨ ਪਿਕਚਰ' ਹੇਠ ਰਿਲੀਜ਼ ਹੋਵੇਗੀ। ਇਸ ਦੇ ਨਾਲ ਫਿਲਮ 'ਚ ਕਾਮੇਡੀ ਦਾ ਤੜਕਾ ਪਾਕਿਸਤਾਨੀ ਕਾਮੇਡੀਅਨ ਇਫਤਿਕਾਰ ਠਾਕੁਰ ਲਾਉਣਗੇ ਅਤੇ ਉਨ੍ਹਾਂ ਦਾ ਸਾਥ ਦੇਣਗੇ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ , ਹਰਬੀ ਸੰਘਾ ਤੇ ਨਰੇਸ਼ ਕਥੂਰੀਆ। ਇਸ ਫਿਲਮ ਦੀ ਕਹਾਣੀ ਨਰੇਸ਼ ਕਥੂਰੀਆ ਨੇ ਲਿਖੀ ਹੈ। ਡਾਇਰੈਕਟਰ ਵਿਜੈ ਕੁਮਾਰ ਅਰੋੜਾ ਇਸ ਫਿਲਮ ਨੂੰ ਡਾਇਰੈਕਟ ਕਰਨਗੇ।
Advertisment

Stay updated with the latest news headlines.

Follow us:
Advertisment
Advertisment
Latest Stories
Advertisment