Advertisment

ਗਿੱਪੀ ਗਰੇਵਾਲ ਨੂੰ ਫ਼ਿਲਮ ਇੰਡਸਟਰੀ ’ਚ ਪੂਰੇ ਹੋਏ 10 ਸਾਲ, ਜੇਕਰ ਤੁਸੀਂ ਵੀ ਹੋ ਗਿੱਪੀ ਦੇ ਕੱਟੜ ਫੈਨ ਤਾਂ ਦੱਸੋਂ ਉਹਨਾਂ ਦੀ ਪਹਿਲੀ ਫ਼ਿਲਮ ਦਾ ਨਾਂਅ

author-image
By Rupinder Kaler
New Update
ਗਿੱਪੀ ਗਰੇਵਾਲ ਨੂੰ ਫ਼ਿਲਮ ਇੰਡਸਟਰੀ ’ਚ ਪੂਰੇ ਹੋਏ 10 ਸਾਲ, ਜੇਕਰ ਤੁਸੀਂ ਵੀ ਹੋ ਗਿੱਪੀ ਦੇ ਕੱਟੜ ਫੈਨ ਤਾਂ ਦੱਸੋਂ ਉਹਨਾਂ ਦੀ ਪਹਿਲੀ ਫ਼ਿਲਮ ਦਾ ਨਾਂਅ
Advertisment
ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਗਿੱਪੀ ਗਰੇਵਾਲ ਨੂੰ 10 ਸਾਲ ਹੋ ਗਏ ਹਨ । ਉਹ ਪਿਛਲੇ 10 ਸਾਲਾਂ ਤੋਂ ਆਪਣੀ ਅਦਾਕਾਰੀ ਦਾ ਲੋਹਾ ਮਨਵਾਉਂਦੇ ਆ ਰਹੇ ਹਨ । 16 ਜੁਲਾਈ ਨੂੰ ਉਹਨਾਂ ਦੀ ਪਹਿਲੀ ਪੰਜਾਬੀ ਫ਼ਿਲਮ ‘ਮੇਲ ਕਰਾ ਦੇ ਰੱਬਾ’ ਰਿਲੀਜ਼ ਹੋਈ ਸੀ । ਫ਼ਿਲਮ ਇੰਡਸਟਰੀ ਵਿੱਚ 10 ਸਾਲ ਪੂਰੇ ਹੋਣ ਤੇ ਗਿੱਪੀ ਨੇ ਇੱਕ ਵੀਡੀਓ ਵੀ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ ਹੈ । ਜਿਸ ਵਿੱਚ ਉਹਨਾਂ ਨੇ ਆਪਣੇ ਫ਼ਿਲਮੀ ਸਫ਼ਰ ਨੂੰ ਬਿਆਨ ਕੀਤਾ ਹੈ । https://www.instagram.com/p/CCs528wgJLl/?igshid=wp98hciq59y6 ਇਸ ਵੀਡੀਓ ਵਿੱਚ ਉਹਨਾਂ ਪਿਛਲੇ 10 ਸਾਲਾਂ ਦੌਰਾਨ ਜੋ ਹਿੱਟ ਫ਼ਿਲਮਾਂ ਦਿੱਤੀਆਂ ਹਨ, ਉਹਨਾਂ ਦੇ ਕਲਿੱਪ ਦਿਖਾਏੇ ਹਨ । ਗਿੱਪੀ ਨੇ ਇੰਡਸਟਰੀ ਵਿੱਚ 10 ਸਾਲ ਪੂਰੇ ਹੋਣ ਤੇ ਆਪਣੇ ਦੋਸਤਾਂ ਨਾਲ ਕੇਕ ਵੀ ਕੱਟਿਆ ਹੈ ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਈਆਂ ਹਨ । https://www.instagram.com/p/CCNThUlAzfZ/ ਤੁਹਾਨੂੰ ਦੱਸ ਦਿੰਦੇ ਹਾਂ ਕਿ ਗਿੱਪੀ ਨੇ ਪੰਜਾਬੀ ਫ਼ਿਲਮ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਹਾਲ ਹੀ ਵਿੱਚ ਉਹਨਾਂ ਦੀ ਫ਼ਿਲਮ ‘ਅਰਦਾਸ ਕਰਾਂ’ ਨੂੰ ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020 ਦੀਆਂ ਵੱਖ ਵੱਖ ਕੈਟਾਗਿਰੀਆਂ ਵਿੱਚ ਸਭ ਤੋਂ ਵੱਧ ਅਵਾਰਡ ਮਿਲੇ ਹਨ । https://www.instagram.com/p/CCci9eNleLa/
#gippy-grewal #punjabi-film-industry
Advertisment

Stay updated with the latest news headlines.

Follow us:
Advertisment
Advertisment
Latest Stories
Advertisment