ਗਿਪੀ ਗਰੇਵਾਲ ਨੇ ਪਾਲੀਵੁੱਡ ਤੋਂ ਇਲਾਵਾ ਇਸ ਇੰਡਸਟਰੀ ਚ ਵੀ ਚਮਕਾਇਆ ਆਪਣਾ ਨਾਮ

Written by  Pradeep Singh   |  September 23rd 2017 07:45 AM  |  Updated: September 23rd 2017 07:45 AM

ਗਿਪੀ ਗਰੇਵਾਲ ਨੇ ਪਾਲੀਵੁੱਡ ਤੋਂ ਇਲਾਵਾ ਇਸ ਇੰਡਸਟਰੀ ਚ ਵੀ ਚਮਕਾਇਆ ਆਪਣਾ ਨਾਮ

ਗਿੱਪੀ ਗਰੇਵਾਲ ਅੱਜ ਕਲ ਪੋਲੀਵੁਡ 'ਤੇ ਬਾਲੀਵੁੱਡ ਦੋਨਾਂ 'ਚ ਛਾਏ ਹੋਏ ਨੇ |ਪੋਲੀਵੁਡ 'ਚ ਜਿੱਥੇ ਇਕ ਪਾਸੇ ਉਹਨਾਂ ਦੇ ਗਾਣਿਆਂ 'ਤੇ ਫ਼ਿਲਮਾਂ ਦੀਆਂ ਧੁੱਮਾਂ ਪਾਇਆਂ ਹੋਈਆਂ ਨੇ ਓਥੇ ਹੀ ਉਹਨਾਂ ਦੀ ਲਖਨਊ ਸੇੰਟ੍ਰਲ 'ਚ ਆਪਣੇ ਕਿਰਦਾਰ ਲਈ ਬਹੁਤ ਤਾਰੀਫ ਹੋ ਰਹੀ ਹੈ |

ਗਿੱਪੀ ਦੇ ਕਿਰਦਾਰ ਨੂੰ ਜੋ ਦੇਖ ਰਿਹਾ ਹੈ ਬਸ ਵਾਹ-ਵਾਹ ਹੀ ਕਰ ਰਿਹਾ ਹੈ |ਗਿੱਪੀ ਦੀ ਇੰਨੀ ਕਮਾਲ ਦੀ ਐਕਟਿੰਗ ਦੇ ਨਾਲ ਉਹਨਾਂ ਦਾ ਬਾਲੀਵੁੱਡ 'ਚ ਭਵਿੱਖ ਵਧਿਆ ਨਜ਼ਰ ਆ ਰਿਹਾ ਹੈ | ਹੁਣ ਦੇਖਣਾ ਇਹ ਹੈ ਕਿ ਦਿਲਜੀਤ ਦੋਸਾਂਝ ਦੇ ਵਾਂਗੂ ਗਿੱਪੀ ਨੂੰ ਹੋਰ ਕਿੰਨੀਆਂ ਕੁ ਹਿੰਦੀ ਫ਼ਿਲਮਾਂ ਆਫ਼ਰ ਹੁੰਦੀਆਂ ਨੇ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network