ਗਿਪੀ ਗਰੇਵਾਲ ਨਿਭਾਉਣਗੇ ਹੁਣ ਇਕ ਫੌਜੀ ਦਾ ਕਿਰਦਾਰ

Written by  Pradeep Singh   |  September 20th 2017 12:17 PM  |  Updated: September 20th 2017 12:17 PM

ਗਿਪੀ ਗਰੇਵਾਲ ਨਿਭਾਉਣਗੇ ਹੁਣ ਇਕ ਫੌਜੀ ਦਾ ਕਿਰਦਾਰ

ਜੰਗ ਦੇ ਮੈਦਾਨ ਵਿਚ ਭਾਰਤ ਲਈ ਲੜਦੇ-ਲੜਦੇ ਵੀਰਗਤੀ ਨੂੰ ਪ੍ਰਾਪਤ ਹੋਣ ਵਾਲੇ ਸੂਬੇਦਾਰ ਜੋਗਿੰਦਰ ਸਿੰਘ ਨੂੰ ਕੌਣ ਨਹੀਂ ਜਾਣਦਾ |

ਪੰਜਾਬੀ ਫਿਲਮ ਇੰਡਸਟਰੀ ਜਲਦ ਹੀ ਇਸ ਵੀਰ ਯੋਧੇ ਦੀ ਜ਼ਿੰਦਗੀ ਤੇ ਫਿਲਮ ਬਣਾ ਰਹੀ ਹੈ 'ਤੇ ਇਹ ਮਾਣ ਵਾਲਾ ਕੰਮ ਕਿਸੇ ਹੋਰ ਨੇ ਨਹੀਂ ਬਲਕਿ ਖੁਦ ਦੇਸੀ ਰੌਕਸਟਾਰ ਗਿੱਪੀ ਗਰੇਵਾਲ ਨੇ ਉਠਾਇਆ ਹੈ | ਜੀ ਹਾਂ, ਗਿੱਪੀ ਗਰੇਵਾਲ ਇਸ ਫਿਲਮ ਦੇ ਵਿਚ ਸੂਬੇਦਾਰ ਜੋਗਿੰਦਰ ਸਿੰਘ ਦਾ ਕਿਰਦਾਰ ਨਿਭਾਉਣਗੇ | ਇਸ ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ 'ਤੇ ਗਿੱਪੀ ਦਾ ਕਹਿਣਾ ਹੈ ਕਿ 6 ਅਪ੍ਰੈਲ 2018 ਨੂੰ ਇਹ ਫਿਲਮ ਰਿਲੀਜ਼ ਹੋਵੇਗੀ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network