ਗਿੱਪੀ ਗਰੇਵਾਲ ਨੇ ਆਪਣੀ ਐਲਬਮ ਦੀ ਇੰਟਰੋ ਦਾ ਪੋਸਟਰ ਸਾਂਝਾ ਕੀਤਾ

written by Rupinder Kaler | August 03, 2021

ਗਿੱਪੀ ਗਰੇਵਾਲ ਛੇਤੀ ਹੀ ਐਲਬਮ 'Limited Edition'  ਲੈ ਕੇ ਆ ਰਹੇ ਹਨ । ਇਸ ਤੋਂ ਪਹਿਲਾਂ ਉਹਨਾਂ ਨੇ ਆਪਣੀ ਐਲਬਮ ਦੇ ਇੰਟਰੋ ਲਈ ਕੈਪਸੂਲ ਤਿਆਰ ਕੀਤਾ ਹੈ। 9 ਅਗਸਤ ਨੂੰ ਗਿੱਪੀ ਗਰੇਵਾਲ ਦੀ ਐਲਬਮ 'Limited Edition'  ਦਾ ਇੰਟਰੋ ਗੀਤ ਕੈਪਸੂਲ ਰਿਲੀਜ਼ ਹੋ ਜਾਏਗਾ।

gippy grewal shared his first song from music album limited editon Pic Courtesy: Instagram

ਹੋਰ ਪੜ੍ਹੋ :

ਜੈ ਭਾਨੁਸ਼ਾਲੀ ‘ਤੇ ਮਾਹੀ ਵਿੱਜ ਦੀ ਧੀ ਤਾਰਾ ਹੋਈ ਦੋ ਸਾਲ ਦੀ, ਕੁਝ ਇਸ ਤਰ੍ਹਾਂ ਸੈਲੀਬ੍ਰੇਟ ਕੀਤਾ ਤਾਰਾ ਦਾ ਬਰਥਡੇਅ, ਦੇਖੋ ਵੀਡੀਓ

Gippy Grewal Image Source: Instagram

ਤੁਹਾਨੂੰ ਦੱਸ ਦਿੰਦੇ ਹਾਂ ਕਿ ਕੁਝ ਦਿਨ ਪਹਿਲਾਂ ਗਿੱਪੀ ਗਰੇਵਾਲ ਨੇ ਐਲਬਮ ਦੇ ਇੰਟਰੋ ਦੇ ਟਾਈਟਲ ਨੂੰ ਲੈ ਕੇ ਦਰਸ਼ਕਾਂ ਨਾਲ ਕੁਇਜ਼ ਖੇਡਿਆ ਸੀ। ਗਿੱਪੀ ਨੇ ਕੁਝ ਦਿਨ ਪਹਿਲਾਂ ਇੰਟਰੋ ਦੇ ਟਾਈਟਲ ਲਈ ਫੈਨਜ਼ ਨੂੰ 5   Option ਦਿੱਤੇ ਸੀ ।

inside image of gippy grewal new song 2009 reheated Pic Courtesy: Instagram

ਜਿਸ 'ਚ Manak Di Kali, Capsule, Koom Kalan, Yaari Da School, Jawab ਵਰਗੇ ਨਾਮ ਸ਼ਾਮਲ ਸੀ ਤੇ ਦਰਸ਼ਕਾਂ ਨੇ  Manak Di Kali, Capsule, Koom Kalan ਨੂੰ ਟਾਈਟਲ ਲਈ ਚੁਣਿਆ ਸੀ। ਗਿੱਪੀ ਦੀ ਇਸ ਐਲਬਮ ਦਾ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ ।

 

 

You may also like