ਗੁਰਬਾਜ਼ ਸਿੰਘ ਗਰੇਵਾਲ ਦਾ ਇਹ ਨਵਾਂ ਫੋਟੋ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਪੰਜਾਬੀ ਕਲਾਕਾਰਾਂ ਨੇ ਵੀ ਕੀਤੇ ਕਮੈਂਟਸ

Written by  Lajwinder kaur   |  June 29th 2020 10:33 AM  |  Updated: June 29th 2020 10:33 AM

ਗੁਰਬਾਜ਼ ਸਿੰਘ ਗਰੇਵਾਲ ਦਾ ਇਹ ਨਵਾਂ ਫੋਟੋ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਪੰਜਾਬੀ ਕਲਾਕਾਰਾਂ ਨੇ ਵੀ ਕੀਤੇ ਕਮੈਂਟਸ

ਪੰਜਾਬੀ ਗਾਇਕ ਗਿੱਪੀ ਗਰੇਵਾਲ ਨੇ ਆਪਣੇ ਛੋਟੇ ਬੇਟੇ ਗੁਰਬਾਜ਼ ਸਿੰਘ ਗਰੇਵਾਲ ਦਾ ਇੱਕ ਨਵਾਂ ਫੋਟੋ ਸ਼ੇਅਰ ਕੀਤਾ ਹੈ । ਤਸਵੀਰ ‘ਚ ਗੁਰਬਾਜ਼ ਆਪਣੇ ਖਿਡੌਣੇ ਦੇ ਨਾਲ ਖੇਡਦਾ ਹੋਇਆ ਨਜ਼ਰ ਆ ਰਿਹਾ ਹੈ । ਦਰਸ਼ਕਾਂ ਨੂੰ ਗੁਰਬਾਜ਼ ਦਾ ਕਿਊਟ ਅੰਦਾਜ਼ ਕਾਫੀ ਪਸੰਦ ਆ ਰਿਹਾ ਹੈ ।

gurbaaz

Vote for your favourite : https://www.ptcpunjabi.co.in/voting/

ਪੰਜਾਬੀ ਗਾਇਕ ਇੰਦਰ ਚਾਹਲ ਤੇ ਅਦਾਕਾਰ ਰਘਵੀਰ ਬੋਲੀ ਨੇ ਵੀ ਗੁਰਬਾਜ਼ ਦੀ ਫੋਟੋ ਉੱਤੇ ਹਾਰਟ ਅਤੇ ਕਿਸ ਵਾਲੇ ਇਮੋਜ਼ੀ ਪੋਸਟ ਕੀਤੇ ਨੇ । ਇਸ ਫੋਟੋ ਉੱਤੇ ਵੱਡੀ ਗਿਣਤੀ ‘ਚ ਲਾਈਕਸ ਆ ਚੁੱਕੇ ਨੇ ।

ਗਿੱਪੀ ਗਰੇਵਾਲ ਜੋ ਕਿ ਪਿਛਲੇ ਸਾਲ ਇੱਕ ਵਾਰ ਫਿਰ ਤੋਂ ਪਿਤਾ ਬਣੇ ਨੇ । ਉਨ੍ਹਾਂ ਨੇ ਆਪਣੇ ਤੀਜੇ ਪੁੱਤਰ ਦਾ ਨਾਂ ਗੁਰਬਾਜ਼ ਸਿੰਘ ਗਰੇਵਾਲ ਰੱਖਿਆ ਹੈ । ਜੇ ਗੱਲ ਕਰੀਏ ਗਿੱਪੀ ਗਰੇਵਾਲ ਦੇ ਵਰਕ ਫਰੰਟ ਦੀ ਤਾਂ ਉਨ੍ਹਾਂ ਨੇ ਇਸ ਸਾਲ ‘ਇੱਕ ਸੰਧੂ ਹੁੰਦਾ ਸੀ’ ਵਰਗੀ ਸੁਪਰ ਹਿੱਟ ਫ਼ਿਲਮ ਦਿੱਤੀ ਹੈ । ਇਸ ਤੋਂ ਇਲਾਵਾ ਉਹ ਆਪਣੇ ਬੈਕ ਟੂ ਬੈਕ ਹਿੱਟ ਪੰਜਾਬੀ ਗੀਤਾਂ  ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਨੇ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network