ਗਿੱਪੀ ਗਰੇਵਾਲ ਨੇ ਸ਼ੇਅਰ ਕੀਤਾ ਸ਼ਿੰਦੇ ਤੇ ਏਕਮ ਦਾ ਇਹ ਵੀਡੀਓ ਤੇ ਫੈਨਜ਼ ਨੂੰ ਪੁੱਛਿਆ ਕਿ ਕੌਣ ਸੱਚ ਬੋਲ ਰਿਹਾ ਹੈ ?

Written by  Lajwinder kaur   |  June 15th 2020 11:22 AM  |  Updated: June 15th 2020 11:22 AM

ਗਿੱਪੀ ਗਰੇਵਾਲ ਨੇ ਸ਼ੇਅਰ ਕੀਤਾ ਸ਼ਿੰਦੇ ਤੇ ਏਕਮ ਦਾ ਇਹ ਵੀਡੀਓ ਤੇ ਫੈਨਜ਼ ਨੂੰ ਪੁੱਛਿਆ ਕਿ ਕੌਣ ਸੱਚ ਬੋਲ ਰਿਹਾ ਹੈ ?

ਪੰਜਾਬੀ ਗਾਇਕ ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੇ ਬੱਚਿਆਂ ਦਾ ਇੱਕ ਵੀਡੀਓ ਸ਼ੇਅਰ ਕੀਤਾ ਤੇ ਨਾਲ ਉਹ ਕਪੈਸ਼ਨ ‘ਚ ਲਿਖਿਆ ਹੈ, ਤੁਹਾਨੂੰ ਕੌਣ ਸੱਚ ਬੋਲਦਾ ਲੱਗਦਾ ਹੈ ?

 

View this post on Instagram

 

Tuhanu koun Sach bolda lagda ?

A post shared by Gippy Grewal (@gippygrewal) on

Vote for your favourite : https://www.ptcpunjabi.co.in/voting/

hans raj mahla

ਇਸ ਵੀਡੀਓ ‘ਚ ਏਕਮ ਤੇ ਸ਼ਿੰਦਾ ਆਪਸ ‘ਚ ਬਹਿਸ ਕਰਦੇ ਹੋਏ ਨਜ਼ਰ ਆ ਰਹੇ ਨੇ । ਦਰਸ਼ਕਾਂ ਨੂੰ ਇਹ ਵੀਡੀਓ ਖੂਬ ਪਸੰਦ ਆ ਰਿਹਾ ਹੈ । ਇਸ ਵੀਡੀਓ ਨੂੰ ਇੱਕ ਲੱਖ ਤੋਂ ਵੱਧ ਲੋਕ ਦੇਖ ਚੁੱਕੇ ਨੇ ।

Gippy Grewal-1 ਹੋਰ ਵੇਖੋ:ਪ੍ਰੀਤ ਹਰਪਾਲ ਆਪਣੇ ਨਵੇਂ ਗੀਤ ‘ਰੱਬ Vs ਇਨਸਾਨ’ ਨਾਲ ਦਿਖਾ ਰਹੇ ਨੇ ਲੋਕਾਂ ਨੂੰ ਸੱਚਾਈ ਦਾ ਆਇਨਾ, ਦੇਖੋ ਵੀਡੀਓ

ekam and shinda

ਹਾਲ ਹੀ ‘ਚ ਏਕਮ ਤੇ ਸ਼ਿੰਦਾ ਗਿੱਪੀ ਗਰੇਵਾਲ ਦੇ ਸਿੰਗਲ ਟਰੈਕ ‘ਨੱਚ ਨੱਚ’ ‘ਚ ਡਾਂਸ ਕਰਦੇ ਹੋਏ ਨਜ਼ਰ ਆਏ ਸੀ । ਗਿੱਪੀ ਗਰੇਵਾਲ ਦਾ ਪਰਿਵਾਰ ਧਾਰਮਿਕ ਹੈ, ਇਸੇ ਕਰਕੇ ਉਹਨਾਂ ਨੇ ਆਪਣੇ ਬੇਟਿਆਂ ਦਾ ਨਾਂ ਵੀ ਧਾਰਮਿਕ ਰੱਖੇ ਨੇ । ਗਿੱਪੀ ਦੇ ਇੱਕ ਬੇਟੇ ਦਾ ਨਾਂਅ ਗੁਰਫ਼ਤਿਹ ਸਿੰਘ ਗਰੇਵਾਲ ਹੈ ਤੇ ਇੱਕ ਬੇਟੇ ਦਾ ਨਾਂਅ ਏਕਓਂਕਾਰ ਸਿੰਘ ਗਰੇਵਾਲ ਹੈ ਤੇ ਤੀਜੇ ਬੇਟੇ ਦਾ ਨਾਂਅ ਗੁਰਬਾਜ਼ ਸਿੰਘ ਗਰੇਵਾਲ ਰੱਖਿਆ ਹੈ । ਉਹ ਅਕਸਰ ਹੀ ਆਪਣੇ ਬੱਚਿਆਂ ਦੀਆਂ ਕਿਊਟ ਤਸਵੀਰਾਂ ਫੈਨਜ਼ ਦੇ ਨਾਲ ਸ਼ੇਅਰ ਕਰਦੇ ਰਹਿੰਦੇ ਨੇ ।

shinda gippy grewal


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network