Advertisment

ਗਾਣੇ ’ਤੇ ਗਿੱਪੀ ਗਰੇਵਾਲ ਨਾਲ ਸ਼ਿੰਦੇ ਨੇ ਮਿਲਾਇਆ ਸੁਰ ਨਾਲ ਸੁਰ, ਵੀਡੀਓ ਹੋ ਰਿਹਾ ਵਾਇਰਲ

author-image
By Rupinder Kaler
New Update
ਗਾਣੇ ’ਤੇ ਗਿੱਪੀ ਗਰੇਵਾਲ ਨਾਲ ਸ਼ਿੰਦੇ ਨੇ ਮਿਲਾਇਆ ਸੁਰ ਨਾਲ ਸੁਰ, ਵੀਡੀਓ ਹੋ ਰਿਹਾ ਵਾਇਰਲ
Advertisment
ਗਿੱਪੀ ਗਰੇਵਾਲ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੇ ਹਨ । ਉਹ ਅਕਸਰ ਆਪਣੇ ਬੱਚਿਆਂ ਦੀ ਵੀਡੀਓ ਸਾਂਝੀ ਕਰਦੇ ਹਨ ਜਿਨ੍ਹਾਂ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ । ਹਾਲ ਹੀ ਵਿੱਚ ਉਹਨਾਂ ਨੇ ਆਪਣੇ ਬੇਟੇ
Advertisment
ਸ਼ਿੰਦੇ ਨਾਲ ਇੱਕ ਵੀਡੀਓ ਸਾਂਝੀ ਕੀਤੀ ਹੈ । gippy grewal with sons ਹੋਰ ਪੜ੍ਹੋ :-
Advertisment
Gippy-Grewal ਜਿਸ ਵਿੱਚ ਸ਼ਿੰਦਾ ਆਪਣੇ ਪਿਤਾ ਨਾਲ ਇੱਕ ਗਾਣੇ ਤੇ ਸੁਰ ਨਾਲ ਸੁਰ ਮਿਲਾਉਂਦਾ ਨਜ਼ਰ ਆ ਰਿਹਾ ਹੈ । ਇਸ ਵੀਡੀਓ ’ਤੇ ਗਿੱਪੀ ਦੇ ਪ੍ਰਸ਼ੰਸਕ ਲਗਤਾਰ ਕਮੈਂਟ ਕਰਕੇ ਆਪਣਾ ਪ੍ਰਤੀਕਰਮ ਦੇ ਰਹੇ ਹਨ । ਇਹ ਵੀਡੀਓ ਆਪਣੇ ਆਪ ਵਿੱਚ ਬਹੁਤ ਹੀ ਖ਼ਾਸ ਹੈ ।
Advertisment
Gippy Grewal Shares His Son Shinda And Gurbaaz Cute Pics ਗਿੱਪੀ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਗਿੱਪੀ ਗਰੇਵਾਲ ਦਾ ਨਵਾਂ ਗਾਣਾ ‘2 ਸੀਟਰ’ ਪੰਜਾਬੀ ਮਿਊਜ਼ਿਕ ਸੁਨਣ ਵਾਲਿਆਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਇਸ ਗਾਣੇ ਦੇ ਵੀਵਰਜ਼ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ ।ਇਸ ਤੋਂ ਬਾਅਦ ਗਿੱਪੀ ਗਰੇਵਾਲ ਨੀਰੂ ਬਾਜਵਾ ਨਾਲ ਇੱਕ ਤੋਂ ਬਾਅਦ ਇੱਕ ਫ਼ਿਲਮਾਂ ਵਿੱਚ ਨਜ਼ਰ ਆਉਣ ਵਾਲੇ ਹਨ ।
 
View this post on Instagram
 

❤️? #shindagrewal #gippygrewal @humblekids_

A post shared by Gippy Grewal (The Main Man) (@gippygrewal) on

Advertisment

Stay updated with the latest news headlines.

Follow us:
Advertisment
Advertisment
Latest Stories
Advertisment