ਗੁਰਬਾਜ਼ ਨੇ ਆਪਣੇ ਕਿਊਟ ਅੰਦਾਜ਼ ਬੁਲਾਈ ‘ਸਤਿ ਸ੍ਰੀ ਅਕਾਲ ਜੀ’, ਗਿੱਪੀ ਗਰੇਵਾਲ ਨੇ ਸ਼ੇਅਰ ਕੀਤੀ ਆਪਣੇ ਛੋਟੇ ਬੇਟੇ ਦੀ ਕਿਊਟ ਤਸਵੀਰ

Written by  Lajwinder kaur   |  November 20th 2020 03:53 PM  |  Updated: November 20th 2020 03:54 PM

ਗੁਰਬਾਜ਼ ਨੇ ਆਪਣੇ ਕਿਊਟ ਅੰਦਾਜ਼ ਬੁਲਾਈ ‘ਸਤਿ ਸ੍ਰੀ ਅਕਾਲ ਜੀ’, ਗਿੱਪੀ ਗਰੇਵਾਲ ਨੇ ਸ਼ੇਅਰ ਕੀਤੀ ਆਪਣੇ ਛੋਟੇ ਬੇਟੇ ਦੀ ਕਿਊਟ ਤਸਵੀਰ

ਪੰਜਾਬੀ ਗਾਇਕ ਗਿੱਪੀ ਗਰੇਵਾਲ ਜੋ ਕਿ ਸ਼ੋਸਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਉਹ ਅਕਸਰ ਹੀ ਆਪਣੇ ਬੱਚਿਆਂ ਦੀ ਕਿਊਟ ਤਸਵੀਰਾਂ ਤੇ ਵੀਡੀਓਜ਼ ਦਰਸ਼ਕਾਂ ਦੇ ਨਾਲ ਸ਼ੇਅਰ ਕਰਦੇ ਰਹਿੰਦੇ ਨੇ ।

gippy grewal and gurbaaz  ਹੋਰ ਪੜ੍ਹੋ : ‘ਡਾਕੂਆਂ ਦਾ ਮੁੰਡਾ 2’ ਫ਼ਿਲਮ ਦੀ ਸ਼ੂਟਿੰਗ ਹੋਈ ਸ਼ੁਰੂ, ਜਪਜੀ ਖਹਿਰਾ ਨੇ ਦਰਸ਼ਕਾਂ ਦੇ ਨਾਲ ਸ਼ੇਅਰ ਕੀਤੀ ਆਪਣੀ ਖੁਸ਼ੀ

ਇਸ ਵਾਰ ਗਿੱਪੀ ਗਰੇਵਾਲ ਨੇ ਆਪਣੇ ਛੋਟੇ ਬੇਟੇ ਗੁਰਬਾਜ਼ ਦੀ ਪਿਆਰੀ ਜਿਹੀ ਤਸਵੀਰ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ । ਇਸ ਫੋਟੋ ‘ਚ ਗੁਰਬਾਜ਼ ਸਤਿ ਸ੍ਰੀ ਅਕਾਲ ਬੁਲਾਉਂਦਾ ਹੋਇਆ ਨਜ਼ਰ ਆ ਰਿਹਾ ਹੈ । ਉਨ੍ਹਾਂ ਨੇ ਕੈਪਸ਼ਨ ਚ ਲਿਖਿਆ ਹੈ- ‘ਸਤਿ ਸ੍ਰੀ ਅਕਾਲ ਕਰਨੀ ਸਿਖ ਲਈ ਹੈ ਗੁਰਬਾਜ਼ ਨੇ’ । ਗੁਰਬਾਜ਼ ਦਾ ਇਹ ਕਿਊਟ ਅੰਦਾਜ਼ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ ।

inside pic of gurbaaz

ਜੇ ਗੱਲ ਕਰੀਏ ਗਿੱਪੀ ਗਰੇਵਾਲ ਤੋਂ ਆਪਣੀ ਦੋ ਨਵੀਂ ਫ਼ਿਲਮਾਂ 'ਪਾਣੀ 'ਚ ਮਧਾਣੀ' ਤੇ 'ਫੱਟੇ ਦਿੰਦੇ ਚੱਕ ਪੰਜਾਬੀ' ਉੱਤੇ ਕੰਮ ਕਰ ਰਹੇ ਨੇ । ਏਨੀਂ ਦਿਨੀਂ ਉਹ ਲੰਡਨ ‘ਚ ਆਪਣੀ ਫ਼ਿਲਮਾਂ ਦੀ ਸ਼ੂਟਿੰਗ ਕਰ ਰਹੇ ਨੇ ।

neeru bajwa and gippy grewal

 

 

View this post on Instagram

 

A post shared by Gippy Grewal (@gippygrewal)

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network