Advertisment

ਗਿੱਪੀ ਗਰੇਵਾਲ ਦੀ 13 ਗੀਤਾਂ ਵਾਲੀ ਐਲਬਮ ‘ਦੀ ਮੇਨ ਮੈਨ’ ਹੋਈ ਰਿਲੀਜ਼, ਸਰੋਤਿਆਂ ਨੂੰ ਗੀਤ ਆ ਰਹੇ ਪਸੰਦ

author-image
By Shaminder
New Update
ਗਿੱਪੀ ਗਰੇਵਾਲ ਦੀ 13 ਗੀਤਾਂ ਵਾਲੀ ਐਲਬਮ ‘ਦੀ ਮੇਨ ਮੈਨ’ ਹੋਈ ਰਿਲੀਜ਼, ਸਰੋਤਿਆਂ ਨੂੰ ਗੀਤ ਆ ਰਹੇ ਪਸੰਦ
Advertisment
ਗਿੱਪੀ ਗਰੇਵਾਲ ਦੇ ਪ੍ਰਸ਼ੰਸਕਾਂ ਨੂੰ ਜਿਸ ਘੜੀ ਦਾ ਇੰਤਜ਼ਾਰ ਸੀ ਉਹ ਵੇਲਾ ਆ ਹੀ ਗਿਆ ।
Advertisment
ਗਿੱਪੀ ਗਰੇਵਾਲ ਦੀ ਐਲਬਮ ‘ਦੀ ਮੇਨ ਮੈਨ’ ਰਿਲੀਜ਼ ਹੋ ਚੁੱਕੀ ਹੈ । ਇਸ ਐਲਬਮ ‘ਚ ਗਿੱਪੀ ਗਰੇਵਾਲ ਨੇ ਵੱਖ ਵੱਖ ਗਾਇਕਾਂ ਦੇ ਨਾਲ ਗਾਇਆ ਹੈ । ਜਿਸ ਨੂੰ ਕਿ ਕਈ ਗੀਤਕਾਰਾਂ ਨੇ ਆਪਣੀ ਕਲਮ ਦੇ ਨਾਲ ਸ਼ਿੰਗਾਰਿਆ ਹੈ । ਹੋਰ ਪੜ੍ਹੋ :ਗਿੱਪੀ ਗਰੇਵਾਲ ਦੇ ਬੇਟੇ ਸ਼ਿੰਦੇ ਦਾ ਹੈ ਅੱਜ ਜਨਮ ਦਿਨ, ਜਨਮ ਦਿਨ ’ਤੇ ਜਾਣੋਂ ਕਿਸ ਸ਼ਖਸ ਦੇ ਨਾਂਅ ’ਤੇ ਰੱਖਿਆ ਗਿਆ ਸ਼ਿੰਦੇ ਦਾ ਨਾਂਅ Gippy Gippy ਸਭ ਤੋਂ ਪਹਿਲਾ ਗਾਣਾ ਗੁਰਲੇਜ ਅਖਤਰ ਅਤੇ ਗਿੱਪੀ ਦੀ ਆਵਾਜ਼ ‘ਚ ਹੈ । ਜਿਸ ਦੇ ਬੋਲ ਹੈਪੀ ਰਾਏਕੋਟੀ ਨੇ ਲਿਖੇ ਨੇ ਅਤੇ ਮਿਊਜ਼ਿਕ ਦੀਪ ਜੰਡੂ ਨੇ ਦਿੱਤਾ ਹੈ । ਦੂਜਾ ਗੀਤ ‘ਝਾਂਜਰਾਂ’ ਟਾਈਟਲ ਹੇਠ ਕੱਢਿਆ ਗਿਆ ਹੈ । ਜਿਸ ਦੇ ਬੋਲ ਵੀਤ ਬਲਜੀਤ ਨੇ ਲਿਖੇ ਨੇ ਅਤੇ ਮਿਊਜ਼ਿਕ ਜੇ ਕੇ ਨੇ ਦਿੱਤਾ ਹੈ ।
Advertisment
Gippy Gippy ਤੀਜਾ ਗੀਤ ‘ਗੰਨ ਤੇ ਗੁਲਾਬ’ ਟਾਈਟਲ ਹੇਠ ਕੱਢਿਆ ਗਿਆ ਹੈ । ਇਸ ਗੀਤ ਦੇ ਬੋਲ ਅੰਮ੍ਰਿਤ ਮਾਨ ਨੇ ਲਿਖੇ ਹਨ । ਮਿਊਜ਼ਿਕ ਇਕਵਿੰਦਰ ਸਿੰਘ ਦਾ ਹੈ । gippy grewal shinda ekom and gurbaaz gippy grewal shinda ekom and gurbaaz ਇਸ ਤੋਂ ਇਲਾਵਾ ਦਸ ਗੀਤ ਹੋਰ ਹਨ ਜਿਨ੍ਹਾਂ ਨੂੰ ਵੱਖ-ਵੱਖ ਟਾਈਟਲ ਹੇਠ ਕੱਢਿਆ ਗਿਆ ਹੈ ।
ਇਹ ਸਾਰੇ ਗੀਤ ਇੱਕ ਤੋਂ ਇੱਕ ਹਨ ਅਤੇ ਜਿਨ੍ਹਾਂ ਨੂੰ ਸਰੋਤਿਆਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ।  
Advertisment

Stay updated with the latest news headlines.

Follow us:
Advertisment
Advertisment
Latest Stories
Advertisment