ਗਿੱਪੀ ਗਰੇਵਾਲ ਦੀ ‘Limited Edition’ ਐਲਬਮ ਦੀ ਟਰੈਕ ਲਿਸਟ ਆਈ ਸਾਹਮਣੇ

written by Lajwinder kaur | September 01, 2021

ਲਓ ਜੀ ਪੰਜਾਬੀ ਗਾਇਕ ਗਿੱਪੀ ਗਰੇਵਾਲ (gippy grewal) ਜੋ ਕਿ ਇੱਕ ਤੋਂ ਬਾਅਦ ਇੱਕ ਦਰਸ਼ਕਾਂ ਨੂੰ ਸਰਪ੍ਰਾਈਜ਼ ਦੇ ਰਹੇ ਨੇ। ਉਨ੍ਹਾਂ ਅੱਜ ਆਪਣੀ ਮਿਊਜ਼ਿਕ ਐਲਬਮ ‘Limited Edition’ ਦੀ ਟਰੈਕ ਲਿਸਟ ਪਾ ਦਿੱਤੀ ਹੈ। ਜੀ ਹਾਂ ਇੱਕ ਜਾਂ ਦਸ ਨਹੀਂ ਸਗੋਂ ਪੂਰੇ 22 ਗੀਤ ਨੇ ।

ਹੋਰ ਪੜ੍ਹੋ : ‘ਯਾਰ ਅਣਮੁੱਲੇ ਰਿਟਰਨਜ਼’ ਦਾ ਨਵਾਂ ਟ੍ਰੇਲਰ ਹੋਇਆ ਰਿਲੀਜ਼, ਦੋਸਤੀ ਦੀ ਅਹਿਮੀਅਤ ਨੂੰ ਪੇਸ਼ ਕਰਦਾ ਟ੍ਰੇਲਰ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

gippy grewal new song siraa hoya peya out now-min

ਜੀ ਹਾਂ ਦਰਸ਼ਕਾਂ ਦਾ ਪੂਰਾ ਮਨੋਰੰਜਨ ਕਰਦੀ ਹੋਈ ਨਜ਼ਰ ਆਵੇਗੀ ਗਿੱਪੀ ਗਰੇਵਾਲ ਐਲਬਮ ‘Limited Edition’ । ਇਸ ਐਲਬਮ ਚੋਂ ਕੁਝ ਗੀਤ ਦਰਸ਼ਕਾਂ ਦੀ ਕਚਹਿਰੀ ਚ ਹਾਜ਼ਿਰ ਹੋ ਚੁੱਕੇ ਨੇ। ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਦਰਸ਼ਕ ਇਸ ਪੋਸਟ ਤੋਂ ਬਾਅਦ ਬਹੁਤ ਹੀ ਉਤਸੁਕ ਨੇ।

ਹੋਰ ਪੜ੍ਹੋ : ਅਫਸਾਨਾ ਖ਼ਾਨ ਨੇ ਸਿੱਧੂ ਮੂਸੇਵਾਲੇ ਨਾਲ ਸਾਂਝੀਆਂ ਕੀਤੀਆਂ ਨਵੀਆਂ ਤਸਵੀਰਾਂ, ਵੀਰ ਸਿੱਧੂ ਮੂਸੇਵਾਲੇ ਦੇ ਰੱਖੜੀ ਬੰਨਦੀ ਆਈ ਨਜ਼ਰ

gippy grewal announced his next movie SHAVA NI GIRDHARI LAL Releasing date-min (1)

ਗਿੱਪੀ ਗਰੇਵਾਲ ਆਪਣੀ ਮਿਊਜ਼ਿਕ ਐਲਬਮ ਤੋਂ ਇਲਾਵਾ ਆਪਣੀ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਪੂਰਾ ਮਨੋਰੰਜਨ ਕਰਦੇ ਹੋਏ ਨਜ਼ਰ ਆਉਣਗੇ। ਜੀ ਹਾਂ ਉਨ੍ਹਾਂ ਨੇ ਹਾਲ ਹੀ ਫੱਟੇ ਦਿੰਦੇ ਚੱਕ ਪੰਜਾਬੀ, ਮਾਂ, ‘ਸ਼ਾਵਾ ਨੀ ਗਿਰਧਾਰੀ ਲਾਲ’ ਫ਼ਿਲਮਾਂ ਦੀ ਰਿਲੀਜ਼ ਡੇਟ ਵੀ ਦਰਸ਼ਕਾਂ ਦੇ ਨਜ਼ਰ ਕਰ ਦਿੱਤੀ ਹੈ। ਗਿੱਪੀ ਯੂਟਿਊਬ ਤੋਂ ਲੈ ਕੇ ਵੱਡੇ ਪਰਦੇ ਉੱਤੇ ਧੱਕ ਪਾਉਂਦੇ ਹੋਏ ਨਜ਼ਰ ਆਉਣਗੇ। ਦੱਸ ਦਈਏ ਗਿੱਪੀ ਗਰੇਵਾਲ ਇੱਕ ਲੰਬੇ ਅਰਸੇ ਤੋਂ ਆਪਣੇ ਗੀਤਾਂ ਦੇ ਨਾਲ ਪੰਜਾਬੀ ਮਿਊਜ਼ਿਕ ਜਗਤ ਦੇ ਨਾਲ ਜੁੜੇ ਹੋਏ ਨੇ।

 

View this post on Instagram

 

A post shared by Humble Music (@thehumblemusic)

0 Comments
0

You may also like