ਗਿੱਪੀ ਗਰੇਵਾਲ ਦਾ ਛੋਟਾ ਬੇਟਾ ਗੁਰਬਾਜ਼ ਗਰੇਵਾਲ ਇਸ ਤਰ੍ਹਾਂ ਭਰਾਵਾਂ ਨਾਲ ਲੁਕਣਮੀਚੀ ਖੇਡਦਾ ਆ ਰਿਹਾ ਨਜ਼ਰ, ਵੀਡੀਓ ਵਾਇਰਲ

Written by  Shaminder   |  September 24th 2020 03:48 PM  |  Updated: September 24th 2020 03:48 PM

ਗਿੱਪੀ ਗਰੇਵਾਲ ਦਾ ਛੋਟਾ ਬੇਟਾ ਗੁਰਬਾਜ਼ ਗਰੇਵਾਲ ਇਸ ਤਰ੍ਹਾਂ ਭਰਾਵਾਂ ਨਾਲ ਲੁਕਣਮੀਚੀ ਖੇਡਦਾ ਆ ਰਿਹਾ ਨਜ਼ਰ, ਵੀਡੀਓ ਵਾਇਰਲ

ਗਿੱਪੀ ਗਰੇਵਾਲ ਦਾ ਛੋਟਾ ਬੇਟਾ ਆਪਣੀ ਕਿਊਟਨੈੱਸ ਕਰਕੇ ਹਮੇਸ਼ਾ ਹੀ ਸੁਰਖੀਆਂ ‘ਚ ਬਣਿਆ ਰਹਿੰਦਾ ਹੈ । ਇਸ ਵਾਰ ਉਸ ਦਾ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ । ਜਿਸ ‘ਚ ਉਸਦਾ ਕਿਊਟ ਅੰਦਾਜ਼ ਵੇਖਣ ਨੂੰ ਮਿਲ ਰਿਹਾ ਹੈ । ਇਸ ਵੀਡੀਓ ‘ਚ ਗੁਰਬਾਜ਼ ਗਰੇਵਾਲ ਚਿਹਰੇ ‘ਤੇ ਮੁਸਕਰਾਹਟ ਲਏ ਹੋਏ ਲੱਗਦਾ ਹੈ ਕਿ ਕਿਸੇ ਨਾਲ ਲੁਕਣਮੀਚੀ ਦੀ ਖੇਡ, ਖੇਡ ਰਿਹਾ ਹੈ ।

gippy Grewal gippy Grewal

ਕਿਉਂਕਿ ਗੋਡਿਆਂ ਭਾਰ ਰਿੜਦਾ ਹੋਇਆ ਉਹ ਕਦੇ ਸੋਫੇ ਦੇ ਪਿੱਛੇ ਲੁਕ ਜਾਂਦਾ ਹੈ ਅਤੇ ਕਦੇ ਅੱਗੇ ਆ ਕੇ ਵੇਖਦਾ ਹੈ ।ਗੁਰਬਾਜ਼ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ ।ਇਸ ਵੀਡੀਓ ਨੂੰ ਗਿੱਪੀ ਗਰੇਵਾਲ ਦੇ ਪ੍ਰਸ਼ੰਸਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ।

ਹੋਰ ਪੜ੍ਹੋ :ਗਿੱਪੀ ਗਰੇਵਾਲ ਦੀ 13 ਗੀਤਾਂ ਵਾਲੀ ਐਲਬਮ ‘ਦੀ ਮੇਨ ਮੈਨ’ ਹੋਈ ਰਿਲੀਜ਼, ਸਰੋਤਿਆਂ ਨੂੰ ਗੀਤ ਆ ਰਹੇ ਪਸੰਦ

Gippy Grewal Gippy Grewal

ਗਿੱਪੀ ਗਰੇਵਾਲ ਵੀ ਅਕਸਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਗੁਰਬਾਜ਼ ਅਤੇ ਆਪਣੇ ਦੋਵਾਂ ਵੱਡੇ ਪੁੱਤਰਾਂ ਦੇ ਵੀਡੀਓ ਅਕਸਰ ਸ਼ੇਅਰ ਕਰਦੇ ਰਹਿੰਦੇ ਹਨ ।

gippy Grewal Sons gippy Grewal Sons

ਗਿੱਪੀ ਗਰੇਵਾਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ ।

 

View this post on Instagram

 

#gurbaazgrewal ?❤️ #humblekids

A post shared by Humble Kids Official (@humblekids_) on

ਹਾਲ ਹੀ ‘ਚ ਉਨ੍ਹਾਂ ਦੀ ਨਵੇਂ ਗੀਤਾਂ ਵਾਲੀ ਐਲਬਮ ‘ਦੀ ਮੇਨ ਮੈਨ’ ਰਿਲੀਜ਼ ਹੋ ਚੁੱਕੀ ਹੈ । ਇਸ ‘ਚ ਕੁੱਲ 13 ਗੀਤ ਹਨ, ਜੋ ਕਿ ਸਰੋਤਿਆਂ ਨੂੰ ਖੂਬ ਪਸੰਦ ਆ ਰਹੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network