Advertisment

ਦੂਸਰੇ ਬੱਚੇ ਦੀ ਪਲਾਨਿੰਗ ਸਮੇਂ ਟਵਿੰਕਲ ਖੰਨਾ ਨੇ ਅਕਸ਼ੇ ਕੁਮਾਰ ਅੱਗੇ ਰੱਖੀ ਸੀ ਅਜੀਬ ਜਿਹੀ ਸ਼ਰਤ

author-image
By Rupinder Kaler
New Update
ਦੂਸਰੇ ਬੱਚੇ ਦੀ ਪਲਾਨਿੰਗ ਸਮੇਂ ਟਵਿੰਕਲ ਖੰਨਾ ਨੇ ਅਕਸ਼ੇ ਕੁਮਾਰ ਅੱਗੇ ਰੱਖੀ ਸੀ ਅਜੀਬ ਜਿਹੀ ਸ਼ਰਤ
Advertisment
ਅਕਸ਼ੇ ਕੁਮਾਰ ਆਪਣਾ 53ਵਾਂ ਜਨਮ ਦਿਨ ਮਨਾ ਰਹੇ ਹਨ । 1990 ਵਿੱਚ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਅਕਸ਼ੇ ਕੁਮਾਰ ਨੇ ਕਈ ਸ਼ਾਨਦਾਰ ਫ਼ਿਲਮਾਂ ਦਿੱਤੀਆਂ ਹਨ । ਸਾਲ 2001 ਵਿੱਚ ਉਨ੍ਹਾਂ ਨੇ ਟਵਿੰਕਲ ਖੰਨਾ ਦੇ ਨਾਲ ਸੱਤ ਫੇਰੇ ਲਏ ਸਨ । ਟਵਿੰਕਲ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਸੀ ਕਿ ਅਕਸ਼ੇ ਕੁਮਾਰ ਨੇ ਉਹਨਾਂ ਨੂੰ ਫ਼ਿਲਮ ਮੇਲਾ ਦੇ ਸੈੱਟ ਤੇ ਪਰਪੋਜ਼ ਕੀਤਾ ਸੀ । ਉਦੋਂ ਟਵਿੰਕਲ ਨੇ ਅਕਸ਼ੇ ਨੂੰ ਕਿਹਾ ਸੀ ਕਿ ਜੇਕਰ ਫ਼ਿਲਮ ਨਹੀਂ ਚੱਲੇਗੀ ਤਾਂ ਉਹ ਵਿਆਹ ਕਰ ਲੈਣਗੇ । https://www.instagram.com/p/CE0rzUfHY0-/ ਟਵਿੰਕਲ ਨੂੰ ਪਹਿਲਾਂ ਲੱਗਦਾ ਸੀ ਕਿ ਉਹਨਾਂ ਦਾ ਰਿਸ਼ਤਾ 15 ਦਿਨ ਨਹੀਂ ਚੱਲੇਗਾ ਪਰ ਉਹ ਉਹਨਾਂ ਦੇ ਵਿਆਹ ਨੂੰ 15 ਸਾਲ ਹੋ ਗਏ ਹਨ । ਵਿਆਹ ਤੋਂ ਪਹਿਲਾਂ ਟਵਿੰਕਲ ਖੰਨਾ ਨੇ ਅਕਸ਼ੇ ਕੁਮਾਰ ਦੀ ਫੈਮਲੀ ਬੈਗਗਰਾਊਂਡ ਵੀ ਚੈੱਕ ਕੀਤੀ ਸੀ । ਟਵਿੰਕਲ ਨੇ ਇਹ ਜਾਨਣ ਦੀ ਕੋਸ਼ਿਸ ਕੀਤੀ ਸੀ ਕਿ ਅਕਸ਼ੇ ਕੁਮਾਰ ਦੇ ਖਾਨਦਾਨ ਵਿੱਚ ਕੋਈ ਜੇਨੈਟਿਕ ਬਿਮਾਰੀ ਤਾਂ ਨਹੀਂ । https://www.instagram.com/p/CEDvvhVjRtp/ ਅਕਸ਼ੇ ਕੁਮਾਰ ਜਦੋਂ ਦੂਸਰੇ ਬੱਚੇ ਦੀ ਪਲਾਨਿੰਗ ਕਰ ਰਹੇ ਸਨ ਤਾਂ ਟਵਿੰਕਲ ਨੇ ਉਹਨਾਂ ਅੱਗੇ ਅਜੀਬ ਸ਼ਰਤ ਰੱਖੀ ਸੀ । ਟਵਿੰਕਲ ਨੇ ਅਕਸ਼ੇ ਕੁਮਾਰ ਨੂੰ ਕਿਹਾ ਸੀ ‘ਜਦੋਂ ਤੱਕ ਉਹ ਸੈਂਸੇਬਲ ਫ਼ਿਲਮਾਂ ਨਹੀਂ ਕਰਦੇ ਉਦੋਂ ਤੱਕ ਉਹ ਦੂਸਰਾ ਬੱਚਾ ਪੈਦਾ ਨਹੀਂ ਕਰੇਗੀ’ । https://www.instagram.com/p/B8BrcHflZ4f/
Advertisment

Stay updated with the latest news headlines.

Follow us:
Advertisment
Advertisment
Latest Stories
Advertisment