ਗੋਲਡ ਈ ਗਿੱਲ ਤੇ ਸੁੱਖ ਦੇਸਵਾਲ ਦਾ ਹਰਿਆਣਵੀਂ ਗੀਤ ‘Teri Moto’ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਵੀਡੀਓ ਛਾਈ ਸੋਸ਼ਲ ਮੀਡੀਆ ‘ਤੇ

Written by  Lajwinder kaur   |  July 01st 2020 06:28 PM  |  Updated: July 01st 2020 06:28 PM

ਗੋਲਡ ਈ ਗਿੱਲ ਤੇ ਸੁੱਖ ਦੇਸਵਾਲ ਦਾ ਹਰਿਆਣਵੀਂ ਗੀਤ ‘Teri Moto’ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਵੀਡੀਓ ਛਾਈ ਸੋਸ਼ਲ ਮੀਡੀਆ ‘ਤੇ

ਪੰਜਾਈ ਗਾਇਕ ਗੋਲਡ ਈ ਗਿੱਲ(Gold E Gill) ਤੇ ਸੁੱਖ ਦੇਸਵਾਲ (Sukh Deswal) ਆਪਣੇ ਨਵੇਂ ਸਿੰਗਲ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਚੁੱਕੇ ਨੇ । ਤੇਰੀ ਮੋਟੋ ਟਾਈਟਲ ਵਾਲਾ ਇਹ ਗੀਤ ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਹੈ । ਦਰਸ਼ਕਾਂ ਵੱਲੋਂ ਗੀਤ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ ।

gold e gill Vote for your favourite : https://www.ptcpunjabi.co.in/voting/

ਇਹ ਗੀਤ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ਉੱਤੇ ਐਸਕਲਿਉਸਿਵ ਚਲਾਇਆ ਜਾ ਰਿਹਾ ਹੈ । ਇਸ ਗੀਤ ਦੇ ਬੋਲ ਤੇ ਮਿਊਜ਼ਿਕ ਗੋਲਡ ਈ ਗਿੱਲ ਨੇ ਤਿਆਰ ਕੀਤਾ ਹੈ । Famous Films ਵੱਲੋਂ ਗੀਤ ਦਾ ਸ਼ਾਨਦਾਰ ਵੀਡੀਓ ਤਿਆਰ ਕੀਤਾ ਗਿਆ ਹੈ । ਗੀਤ 'ਚ ਅਦਾਕਾਰੀ ਕਰਦੇ ਹੋਏ ਦਿਖਾਈ ਦੇ ਰਹੇ ਨੇ ਖੁਦ ਗੋਲਡ ਈ ਗਿੱਲ, ਸੁੱਖ ਦੇਸਵਾਲ ਤੇ ਫੀਮੇਲ ਮਾਡਲ Nikita Bagri । ਇਸ ਗੀਤ ਨੂੰ ਵੀ ਐੱਸ ਰਿਕਾਰਡਜ਼ ਹਰਿਆਣਵੀਂ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ । ਹਰਿਆਣਵੀਂ ਗੀਤ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ।

ਗੋਲਡ ਈ ਗਿੱਲ ਇਸ ਤੋਂ ਪਹਿਲਾਂ ਵੀ ਕਈ ਪੰਜਾਬੀ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ ।

sukh


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network