ਫ਼ਿਲਮ ਗੋਲ੍ਡ ਦੀ ਅਦਾਕਾਰਾ ਮੌਨੀ ਰਾਏ ਨੇ ਪੰਜਾਬੀ ਗੀਤ 'ਲੌਂਗ ਲਾਚੀ' ਤੇ ਲਾਏ ਠੁੱਮਕੇ

Written by  Rajan Sharma   |  August 14th 2018 10:56 AM  |  Updated: August 14th 2018 10:57 AM

ਫ਼ਿਲਮ ਗੋਲ੍ਡ ਦੀ ਅਦਾਕਾਰਾ ਮੌਨੀ ਰਾਏ ਨੇ ਪੰਜਾਬੀ ਗੀਤ 'ਲੌਂਗ ਲਾਚੀ' ਤੇ ਲਾਏ ਠੁੱਮਕੇ

ਅਸੀਂ ਅੱਜ ਗੱਲ ਕਰ ਰਹੇ ਹਾਂ ਮਸ਼ਹੂਰ ਟੀਵੀ ਐਕਟਰ ” ਮੌਨੀ ਰਾਏ ” mouni roy ਜੋ ਕਿ ਬਹੁਤ ਹੀ ਜਲਦ ”ਅਕਸ਼ੇ ਕੁਮਾਰ” ਦੀ ਫ਼ਿਲਮ ਗੋਲ੍ਡ ਦੇ ਜਰੀਏ ਬਾਲੀਵੁੱਡ ਵਿੱਚ ਨਜ਼ਰ ਆਉਣਗੇ | ਹਾਲ ਹੀ ਵਿੱਚ ”ਮੌਨੀ ਰਾਏ ” ਨੇਂ ਆਪਣੇ ਇੰਸਟਾਗ੍ਰਾਮ ਤੇ ਇਕ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ਉਹ ਪੰਜਾਬੀ ਗੀਤ ” ਲੌਂਗ ਲਾਚੀ ” punjabi song ਤੇ ਠੁਮਕੇ ਲਾ ਰਹੀ ਹੈ |

” ਮੌਨੀ ਰਾਏ ” ਹੁਣ ਤੱਕ ਕਾਫੀ ਸਾਰੇ ਟੀਵੀ ਸ਼ੋਅ ਵਿੱਚ ਕੰਮ ਕਰ ਚੁੱਕੀ ਹੈ ਜਿਵੇਂ ਕਿ ਕਿਉਂਕਿ ” ਸਾਂਸ ਭੀ ਕਭੀ ਬਹੁ ਥੀ, ਕਸਤੂਰੀ, ਦੋ ਸਹੇਲੀਆਂ ਅਤੇ ਨਾਗਿਨ ਆਦਿ | ” ਮੋਨੀ ਰਾਏ ” ਆਪਣੀ ਫਿਟਨੈਸ ਦਾ ਵੀ ਕਾਫੀ ਖਿਆਲ ਰੱਖਦੇ ਹਨ ਜਿਸ ਕਰਕੇ ਉਹ ਕਾਫੀ ਫਿੱਟ ਹਨ ਅਤੇ ਉਹ ਹਮੇਸ਼ਾ ਵਰਕਆਊਟ ਦੇ ਦੌਰਾਨ ਆਪਣੀਆਂ ਫੋਟੋਆਂ ਅਤੇ ਵੀਡੀਓ ਸੋਸ਼ਲ ਮੀਡਿਆ ਦੇ ਜਰੀਏ ਸਾਂਝਾ ਕਰਦੇ ਰਹਿੰਦੇ ਹਨ | ਤੁਹਾਨੂੰ ਦੱਸ ਦਈਏ ਕਿ ” ਮੌਨੀ ਰਾਏ ” ਗੋਲ੍ਡ ” ਫ਼ਿਲਮ ਤੋਂ ਬਾਅਦ ਜਲਦ ਹੀ ਰਣਬੀਰ ਕਪੂਰ ਅਤੇ ਆਲੀਆ ਭੱਟ ਦੀ ਆ ਰਹੀ ਫ਼ਿਲਮ ‘ਬ੍ਰਹਮਾਸਤਰ’ ‘ਚ ਵੀ ਨਜ਼ਰ ਆਵੇਗੀ |

https://www.instagram.com/p/BmUvKfZAE9E/?taken-by=mouni_roy_my_heartbeat

ਹਾਲ ਹੀ ਵਿੱਚ ਫੀਲਾ ” ਗੋਲ੍ਡ ਦਾ ਗੀਤ “ਮੋਨੋਬਿਨਾ” ਰਿਲੀਜ ਹੋਇਆ ਸੀ ਜਿਸ ਵਿੱਚ ”ਮੌਨੀ ਰਾਏ ” ਨੂੰ ” ਅਕਸ਼ੇ ਕੁਮਾਰ ” ਡਾਂਸ ਕਰਕੇ ਮਨਾਮਨਦੇ ਹਨ ਪਰ ਮੌਨੀ ਅਕਸ਼ੇ ਨੂੰ ਅਜਿਹਾ ਕਰਨ ਤੋਂ ਰੋਕਦੀ ਵੀ ਹੈ ਪਰ ਅੱਕੀ ਤਾਂ ਅਪਣੀ ਹੀ ਧੁਨ ‘ਚ ਗਾਣੇ ‘ਚ ਝੂਮਦੇ ਨਜ਼ਰ ਆ ਰਹੇ ਹਨ। ਆਖਰ ਮੌਨੀ ਨੂੰ ਹੀ ਹਾਰ ਮੰਨ ਕੇ ਅਕਸ਼ੇ akshay kumar ਨਾਲ ਡਾਂਸ ਕਰਨਾ ਪੈਦਾ ਹੈ।

Gold


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network