Advertisment

ਅਰਜੁਨ ਕਪੂਰ ਸੋਨ ਤਗਮਾ ਜੇਤੂ ਨੀਰਜ ਚੋਪੜਾ ਦੀ ਇਸ ਗੱਲ ਤੋਂ ਹੋਏ ਪ੍ਰਭਾਵਿਤ

author-image
By Rupinder Kaler
New Update
ਅਰਜੁਨ ਕਪੂਰ ਸੋਨ ਤਗਮਾ ਜੇਤੂ ਨੀਰਜ ਚੋਪੜਾ ਦੀ ਇਸ ਗੱਲ ਤੋਂ ਹੋਏ ਪ੍ਰਭਾਵਿਤ
Advertisment
ਅਰਜੁਨ ਕਪੂਰ (arjun kapoor)  ਨੇ ਨੀਰਜ ਚੋਪੜਾ
Advertisment
(neeraj-chopra) ਨੂੰ ਦੇਸ਼ ਦਾ ਮਾਣ ਦੱਸਿਆ ਹੈ। ਅਰਜੁਨ ਕਪੂਰ ਨੇ ਵੀ ਸੋਨ ਤਮਗਾ ਜੇਤੂ ਨੀਰਜ ਚੋਪੜਾ ਨੂੰ ਵਧਾਈ ਦਿੱਤੀ ਹੈ ।ਅਰਜੁਨ ਕਪੂਰ ਨੀਰਜ ਚੋਪੜਾ ਦੀ ਇਸ ਉਪਲਬਧੀ ਤੋਂ ਬਹੁਤ ਪ੍ਰਭਾਵਿਤ ਹਨ। 12 ਸਾਲ ਦੀ ਉਮਰ ਵਿੱਚ, ਨੀਰਜ ਚੋਪੜਾ (neeraj-chopra) ਦਾ ਭਾਰ 90 ਕਿਲੋ ਹੋ ਗਿਆ ਸੀ। ਇਸ ਉਮਰ ਵਿੱਚ ਉਸ ਨੂੰ ਮੋਟਾਪੇ ਦਾ ਸਾਹਮਣਾ ਕਰਨਾ ਪਿਆ ਸੀ ਪਰ ਇਸ ਦੇ ਬਾਵਜੂਦ ਉਸਨੇ ਹਾਰ ਨਹੀਂ ਮੰਨੀ । ਨਾ ਸਿਰਫ ਉਸ ਨੇ ਆਪਣਾ ਭਾਰ ਘਟਾਇਆ ਬਲਕਿ ਦੇਸ਼ ਦਾ ਮਾਣ ਵੀ ਵਧਾਇਆ । publive-image ਹੋਰ ਪੜ੍ਹੋ :
Advertisment
ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘ਸੈਲੀਬ੍ਰੇਟੀ ਕਿਲਰ’ ਰਿਲੀਜ਼ publive-image ਅਰਜੁਨ ਕਪੂਰ (arjun kapoor)  ਨੀਰਜ ਚੋਪੜਾ ਦੀ ਜਿੱਤ ਅਤੇ ਭਾਰ ਘਟਾਉਣ ਦੇ ਸਫਰ ਤੋਂ ਬਹੁਤ ਖੁਸ਼ ਹਨ। ਅਭਿਨੇਤਾ ਨੇ ਇੰਸਟਾਗ੍ਰਾਮ 'ਤੇ ਇਕ ਪੋਸਟ ਸਾਂਝੀ ਕੀਤੀ ਹੈ, ਜਿਸ ਵਿਚ ਉਸ ਨੇ ਨੀਰਜ ਚੋਪੜਾ ਦੀ ਪ੍ਰਸ਼ੰਸਾ ਕੀਤੀ ਹੈ। ਅਰਜੁਨ ਕਪੂਰ (arjun kapoor)  ਨੇ ਲਿਖਿਆ “ਮੋਟਾਪੇ ਨਾਲ ਲੜਾਈ ਸਰੀਰਕ ਅਤੇ ਮਾਨਸਿਕ ਤੌਰ ਤੇ ਥਕਾ ਦੇਣ ਵਾਲੀ ਹੈ। publive-image ਨੀਰਜ ਚੋਪੜਾ ਨੇ ਨਾ ਸਿਰਫ ਮੋਟਾਪੇ ਨੂੰ ਹਰਾਇਆ, ਬਲਕਿ ਦੇਸ਼ ਲਈ ਓਲੰਪਿਕ ਸੋਨ ਤਮਾਗਾ ਵੀ ਜਿੱਤਿਆ। ਨੀਰਜ, ਤੁਸੀਂ ਮੇਰੇ ਲਈ ਅਤੇ ਇਸ ਪੂਰੇ ਦੇਸ਼ ਲਈ ਇੱਕ ਪ੍ਰੇਰਨਾ ਹੋ।’ ਅਰਜੁਨ ਕਪੂਰ ਦੀ ਇਹ ਪੋਸਟ ਖੂਬ ਵਾਇਰਲ ਹੋ ਰਹੀ ਹੈ । ਲੋਕ ਇਸ ਤੇ ਲਗਾਤਾਰ ਆਪਣੇ ਕਮੈਂਟ ਕਰਕੇ ਆਪਣਾ ਪ੍ਰਤੀਕਰਮ ਦੇ ਰਹੇ ਹਨ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment