ਗੋਲ੍ਡ ਬੋਆਏ ਅਤੇ ਸਿਮਰਨ ਦੀ ਜੋੜੀ ਪਾ ਰਹੀ ਹੈ ਧਮਾਲਾਂ

Written by  PTC Buzz   |  October 12th 2017 11:27 AM  |  Updated: October 12th 2017 11:27 AM

ਗੋਲ੍ਡ ਬੋਆਏ ਅਤੇ ਸਿਮਰਨ ਦੀ ਜੋੜੀ ਪਾ ਰਹੀ ਹੈ ਧਮਾਲਾਂ

ਪੰਜਾਬ ਦੀ ਇਕ ਹੋਰ ਮੁਟਿਆਰ ਪੰਜਾਬੀ ਮਿਊਜ਼ਿਕ ਇੰਡਸਟਰੀ ਵਿਚ ਆਪਣੇ ਸਿੰਗਲ ਟਰੈਕ ਦੇ ਨਾਲ ਧੂਮਾਂ ਪਾ ਰਹੀ ਹੈ |

ਉਸ ਪੰਜਾਬਣ ਮੁਟਿਆਰ ਦਾ ਨਾਮ ਹੈ ਸਿਮਰਨ ਜਿਸਦਾ ਗੀਤ "ਚੀਕੂ ਚੀਕੂ" ਅੱਜ ਕਲ ਚਰਚਾ ਵਿਚ ਚੱਲ ਰਿਹਾ ਹੈ | ਇਸ ਗੀਤ ਦੀ ਸੱਭ ਤੋਂ ਖਾਸ ਗੱਲ ਇਹ ਹੈ ਕਿ ਇਸ ਗੀਤ ਨੂੰ ਕੰਪੋਸ ਕੀਤਾ ਹੈ ਤੇ ਸ਼ਾਨਦਾਰ ਮਿਊਜ਼ਿਕ ਦਿੱਤਾ ਹੈ ਗੋਲ੍ਡ ਬੋਆਏ ਨੇ | GoldBoy ਖੁਦ ਵੀ ਬੜੇ ਕਮਲ ਦੇ ਗਾਇਕ ਅਤੇ ਮਿਊਜ਼ਿਕ ਡਾਇਰੈਕਟਰ ਨੇ, ਇਸਲਈ ਉਨ੍ਹਾਂ ਦਾ ਮਿਊਜ਼ਿਕ ਮਤਲਬ ਹਿੱਟ | ਸੋ ਇਹ ਹਿੱਟ ਪ੍ਰੋਜੈਕਟ ਦੇ ਪਿੱਛੇ ਉਨ੍ਹਾਂ ਦਾ ਹੀ ਮਿਊਜ਼ਿਕ ਸ਼ਾਮਿਲ ਹੈ | ਇਸ ਗੀਤ ਨੂੰ ਲਿਖਿਆ ਹੈ ਫਤਿਹ ਸ਼ੇਰਗਿੱਲ ਨੇ ਤੇ ਗੀਤ ਦੀ ਵੀਡੀਓ ਬਣਾਈ ਹੈ ਜਸ਼ਨ ਨੰਰਹਿ ਨੇ !


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network