Advertisment

ਬੇਸਹਾਰਿਆਂ ਦਾ ਸਹਾਰਾ ਬਣਿਆ ਪੰਜਾਬ ਪੁਲਿਸ ਦਾ ਜਵਾਨ ਗੋਲਡੀ

author-image
By Shaminder
New Update
ਬੇਸਹਾਰਿਆਂ ਦਾ ਸਹਾਰਾ ਬਣਿਆ ਪੰਜਾਬ ਪੁਲਿਸ ਦਾ ਜਵਾਨ ਗੋਲਡੀ
Advertisment
ਆਪਣੇ ਲਈ ਤਾਂ ਹਰ ਕੋਈ ਜਿਉਂਦਾ ਹੈ ਜੋ ਹੋਰਾਂ ਲਈ ਜੀਵੇ ਅਜਿਹੇ ਬਹੁਤ ਹੀ ਘੱਟ ਲੋਕ ਹਨ । ਅਜਿਹੇ ਹੀ ਇੱਕ ਇਨਸਾਨ ਪੰਜਾਬ ਪੁਲਿਸ ਦਾ
Advertisment
ਜਵਾਨ ਗੋਲਡੀ । ਜੋ ਸਮਾਜ ਸੇਵਾ ਦੇ ਕਾਰਨ ਲੋਕਾਂ ‘ਚ ਕਾਫੀ ਹਰਮਨ ਪਿਆਰਾ ਹੈ । ਉਹ ਅਕਸਰ ਗਰੀਬ ਅਤੇ ਜ਼ਰੂਰਤਮੰਦ ਲੋੋਕਾਂ ਦੀ ਸੇਵਾ ਕਰਦਾ ਹੋਇਆ ਨਜ਼ਰ ਆਉਂਦਾ ਹੈ । Goldy Image From Goldypp Instagram
Advertisment
ਹੋਰ ਪੜ੍ਹੋ : ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗੁਰਤਾ ਗੱਦੀ ਦਿਵਸ, ਪੰਜਾਬੀ ਸਿਤਾਰਿਆਂ ਨੇ ਦਿੱਤੀ ਵਧਾਈ  Goldy Image From Goldypp Instagram ਅੱਜ ਅਸੀਂ ਤੁਹਾਨੂੰ ਉਨ੍ਹਾਂ ਦਾ ਇੱਕ ਵੀਡੀਓ ਵਿਖਾਉਣ ਜਾ ਰਹੇ ਹਾਂ । ਇਸ ਵੀਡੀਓ ‘ਚ ਉਹ ਇੱਕ ਜ਼ਰੂਰਤਮੰਦ ਪਰਿਵਾਰ ਦੀ ਮਦਦ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗੋਲਡੀ ਇੱਕ ਮਾਤਾ ਅਤੇ ਉਸ ਦੇ ਸਰੀਰਕ ਤੌਰ ‘ਤੇ ਅਸਮਰਥ ਪੁੱਤਰ ਦੀ ਮਦਦ ਲਈ ਚਮਕੌਰ ਸਾਹਿਬ ਦੇ ਪਿੰਡ ਬੇਲਾ ‘ਚ ਮਦਦ ਕਰਨ ਲਈ ਪਹੁੰਚੇ । Goldy Image From Goldypp Instagram ਜਿੱਥੇ ਉਸ ਨੇ ਇਸ ਗਰੀਬ ਪਰਿਵਾਰ ਨੂੰ ਪੰਜ ਹਜ਼ਾਰ ਦੀ ਰਕਮ ਰਾਸ਼ਨ ਲਈ ਦਿੱਤੀ । ਇਹ ਵੇਖ ਕੇ ਬਜ਼ੁਰਗ ਮਾਤਾ ਦੀਆਂ ਅੱਖਾਂ ‘ਚ ਹੰਝੂ ਆ ਗਏ । ਕਿਉਂਕਿ ਇਸ ਮਾਤਾ ਦੇ ਪਤੀ ਦਾ ਕੁਝ ਦਿਨ ਪਹਿਲਾਂ ਹੀ ਦਿਹਾਂਤ ਹੋ ਗਿਆ ਸੀ ।ਗੋਲਡੀ ਇਸ ਪਰਿਵਾਰ ਦੇ ਲਈ ਮਸੀਹਾ ਸਾਬਿਤ ਹੋ ਰਿਹਾ ਹੈ । ਕਿੳੇੁਂਕਿ ਉਹ ਅਕਸਰ ਇਸ ਪਰਿਵਾਰ ਦੀ ਮਦਦ ਲਈ ਆਉਂਦਾ ਰਹਿੰਦਾ ਹੈ ।
 
View this post on Instagram
 

A post shared by Goldy pp (@goldy.pp99)

Advertisment

Stay updated with the latest news headlines.

Follow us:
Advertisment
Advertisment
Latest Stories
Advertisment