Advertisment

ਐਂਟਰਟੇਨਮੈਂਟ ਤੇ ਕਮੇਡੀ ਨਾਲ ਭਰਪੂਰ ਸ਼ੋਅ ‘ਟੇਢੀ ਲਾਈਫ ਥੋੜੀ ਕਮੇਡੀ’ ’ਚ ਜਾਣੋਂ ਰੋਹਿਤ ਗੁਪਤਾ ਦੀ ਟੇਢੀ ਲਾਈਫ ਦੀਆਂ ਦਿਲਚਸਪ ਗੱਲਾਂ

author-image
By Rupinder Kaler
New Update
ਐਂਟਰਟੇਨਮੈਂਟ ਤੇ ਕਮੇਡੀ ਨਾਲ ਭਰਪੂਰ ਸ਼ੋਅ ‘ਟੇਢੀ ਲਾਈਫ ਥੋੜੀ ਕਮੇਡੀ’ ’ਚ ਜਾਣੋਂ ਰੋਹਿਤ ਗੁਪਤਾ ਦੀ ਟੇਢੀ ਲਾਈਫ ਦੀਆਂ ਦਿਲਚਸਪ ਗੱਲਾਂ
Advertisment
ਪੀਟੀਸੀ ਪੰਜਾਬੀ ਦੇ ਦਰਸ਼ਕ ਅੱਜ ਫਿਰ ਤਿਆਰ ਰਹਿਣ ਐਂਟਰਟੇਨਮੈਂਟ ਦੀ ਡਬਲ ਡੋਜ਼ ਲੈਣ ਲਈ ਕਿਉਂਕਿ ਪੀਟੀਸੀ ਪੰਜਾਬੀ ਦੇ ਨਵੇਂ ਸ਼ੋਅ ‘ਟੇਢੀ ਲਾਈਫ ਥੋੜੀ ਕਮੇਡੀ’ ਵਿੱਚ ਆ ਰਹੇ ਹਨ ਰੋਹਿਤ ਗੁਪਤਾ । ਇਸ ਸ਼ੋਅ ਰੋਹਿਤ ਗੁਪਤਾ ਜਿੱਥੇ ਤੁਹਾਨੂੰ ਆਪਣੀਆਂ ਗੱਲਾਂ ਨਾਲ ਹਸਾ ਹਸਾ ਕੇ ਲੋਟ ਪੋਟ ਕਰਨਗੇ ਉੱਥੇ ਆਪਣੀ ਟੇਢੀ ਲਾਈਫ ਦੀਆਂ ਗੱਲਾਂ ਵੀ ਦੱਸਣਗੇ । https://www.instagram.com/p/B-etSOiHAF5/ ਜਿੱਥੇ ਰੋਹਿਤ ਗੁਪਤਾ ਹੋਣ ਉੱਥੇ ਕਮੇਡੀ ਨਾ ਹੋਵੇ ਇਹ ਤਾਂ ਹੋ ਨਹੀਂ ਸਕਦਾ, ਸੋ ਰੋਹਿਤ ਦੀ ਕਮੇਡੀ ’ਤੇ ਹੱਸਣ ਲਈ ਤਿਆਰ ਰਹੋ ਤੇ ਦੇਖਣਾ ਨਾ ਭੁੱਲਣਾ ‘ਟੇਢੀ ਲਾਈਫ ਥੋੜੀ ਕਮੇਡੀ’ ਪੀਟੀਸੀ ਪੰਜਾਬੀ ਤੇ ਅੱਜ ਰਾਤ 8.30 ਵਜੇ । https://www.instagram.com/p/CCTMoP3Bert/ ਇਸ ਸ਼ੋਅ ਦਾ ਆਨੰਦ ਤੁਸੀਂ ਹਰ ਸੋਮਵਾਰ ਤੋਂ ਵੀਰਵਾਰ ਤੱਕ ਪੀਟੀਸੀ ਪੰਜਾਬੀ ’ਤੇ ਰਾਤ 8.30 ਵਜੇ ਮਾਣ ਸਕੋਗੇ ।ਪੀਟੀਸੀ ਪੰਜਾਬੀ ’ਤੇ ਚੱਲਣ ਵਾਲੇ ਹਰ ਸ਼ੋਅ ਨੂੰ ਤੁਸੀਂ ਪੀਟੀਸੀ ਪਲੇਅ ’ਤੇ ਵੀ ਦੇਖ ਸਕਦੇ ਹੋ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment