ਕਮੇਡੀ ਨਾਲ ਭਰਪੂਰ ਸ਼ੋਅ ‘ਟੇਢੀ ਲਾਈਫ ਥੋੜੀ ਕਮੇਡੀ’ ’ਚ ਜਾਣੋਂ ਜੀਵੇਸ਼ੂ ਆਹਲੂਵਾਲੀਆ ਦੀ ਟੇਢੀ ਲਾਈਫ ਦੀਆਂ ਦਿਲਚਸਪ ਗੱਲਾਂ

Written by  Rupinder Kaler   |  July 08th 2020 05:43 PM  |  Updated: July 08th 2020 05:43 PM

ਕਮੇਡੀ ਨਾਲ ਭਰਪੂਰ ਸ਼ੋਅ ‘ਟੇਢੀ ਲਾਈਫ ਥੋੜੀ ਕਮੇਡੀ’ ’ਚ ਜਾਣੋਂ ਜੀਵੇਸ਼ੂ ਆਹਲੂਵਾਲੀਆ ਦੀ ਟੇਢੀ ਲਾਈਫ ਦੀਆਂ ਦਿਲਚਸਪ ਗੱਲਾਂ

ਪੀਟੀਸੀ ਪੰਜਾਬੀ ਦੇ ਨਵੇਂ ਸ਼ੋਅ ‘ਟੇਢੀ ਲਾਈਫ ਥੋੜੀ ਕਮੇਡੀ’ ਵਿੱਚ ਅੱਜ ਪਹੁੰਚ ਰਹੇ ਹਨ ਜੀਵੇਸ਼ੂ ਆਹਲੂਵਾਲੀਆ । ਇਸ ਸ਼ੋਅ ਵਿੱਚ ਜੀਵੇਸ਼ੂ ਆਹਲੂਵਾਲੀਆ ਜਿੱਥੇ ਤੁਹਾਨੂੰ ਆਪਣੀਆਂ ਗੱਲਾਂ ਨਾਲ ਹਸਾ ਹਸਾ ਕੇ ਲੋਟ ਪੋਟ ਕਰਨਗੇ ਉੱਥੇ ਆਪਣੀ ਟੇਢੀ ਲਾਈਫ ਦੀਆਂ ਗੱਲਾਂ ਵੀ ਦੱਸਣਗੇ ।ਜਿੱਥੇ ਜੀਵੇਸ਼ੂ ਆਹਲੂਵਾਲੀਆ ਹੋਣ ਉੱਥੇ ਕਮੇਡੀ ਨਾ ਹੋਵੇ ਇਹ ਤਾਂ ਹੋ ਨਹੀਂ ਸਕਦਾ, ਸੋ ਜੀਵੇਸ਼ੂ ਆਹਲੂਵਾਲੀਆ ਦੀ ਕਮੇਡੀ ’ਤੇ ਹੱਸਣ ਲਈ ਤਿਆਰ ਰਹੋ ਤੇ ਦੇਖਣਾ ਨਾ ਭੁੱਲਣਾ ‘ਟੇਢੀ ਲਾਈਫ ਥੋੜੀ ਕਮੇਡੀ’ ਪੀਟੀਸੀ ਪੰਜਾਬੀ ਤੇ ਅੱਜ ਰਾਤ 8.30 ਵਜੇ ।

https://www.instagram.com/p/CCYDZqxhKI5/

ਇਸ ਸ਼ੋਅ ਦਾ ਆਨੰਦ ਤੁਸੀਂ ਹਰ ਸੋਮਵਾਰ ਤੋਂ ਵੀਰਵਾਰ ਤੱਕ ਪੀਟੀਸੀ ਪੰਜਾਬੀ ’ਤੇ ਰਾਤ 8.30 ਵਜੇ ਮਾਣ ਸਕੋਗੇ ।ਪੀਟੀਸੀ ਪੰਜਾਬੀ ’ਤੇ ਚੱਲਣ ਵਾਲੇ ਹਰ ਸ਼ੋਅ ਨੂੰ ਤੁਸੀਂ ਪੀਟੀਸੀ ਪਲੇਅ ’ਤੇ ਵੀ ਦੇਖ ਸਕਦੇ ਹੋ


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network