ਸੋਨਮ ਕਪੂਰ ਦੇ ਘਰ ਤੋਂ ਆਈ ਗੁੱਡ ਨਿਊਜ਼, ਗੋਦ ਭਰਾਈ ਦੀਆਂ ਤਸਵੀਰਾਂ ਵਾਇਰਲ

written by Rupinder Kaler | August 19, 2021

ਹਾਲ ਹੀ ਵਿੱਚ ਅਨਿਲ ਕਪੂਰ ਦੀ ਧੀ ਰੀਆ ਕਪੂਰ (Rhea Kapoor) ਦਾ ਵਿਆਹ ਹੋਇਆ ਹੈ । ਇਸ ਵਿਆਹ ਤੋਂ ਬਾਅਦ ਕਪੂਰ ਖਾਨਦਾਨ ਵਿੱਚ ਇੱਕ ਹੋਰ ਫੈਮਿਲੀ ਫੰਕਸ਼ਨ ਹੋਇਆ ਹੈ । ਜਿਸ ਵਿੱਚ ਪੂਰਾ ਕਪੂਰ ਖਾਨਦਾਨ ਦੇਖਿਆ ਗਿਆ ਹੈ । ਪੂਰਾ ਕਪੂਰ ਪਰਿਵਾਰ ਮੋਹਿਤ ਮਾਰਵਾਹ (Mohit Marwah) ਦੀ ਪਤਨੀ ਅੰਤਰਾ ਮੋਤੀਵਾਲਾ ਦੀ ਪਤਨੀ ਅੰਤਿਰਾ ਮੋਤੀਵਾਲਾ ਮਾਰਵਾਹ ਦੇ ਬੇਬੀ ਸ਼ਾਵਰ ਵਿੱਚ ਪਹੁੰਚਿਆ ਸੀ ।

Pic Courtesy: Instagram

ਹੋਰ ਪੜ੍ਹੋ :

ਪਿਆਰ ‘ਚ ਪਈਆਂ ਜੁਦਾਈਆਂ ਨੂੰ ਬਿਆਨ ਕਰਦਾ ‘ਚੱਲ ਮੇਰਾ ਪੁੱਤ-2’ ਫ਼ਿਲਮ ‘ਚੋਂ ਅਮਰਿੰਦਰ ਗਿੱਲ ਦੀ ਆਵਾਜ਼ ‘ਚ ਰਿਲੀਜ਼ ਹੋਇਆ ਨਵਾਂ ਗੀਤ ‘Sadiyan Ton’, ਦੇਖੋ ਵੀਡੀਓ

Pic Courtesy: Instagram

ਇਸ ਮੌਕੇ ਤੇ ਰੀਆ, ਸੋਨਮ  (Sonam Kapoor) ਅਰਜੁਨ ਕਪੂਰ, ਖੁਸ਼ੀ ਕਪੂਰ ਅਤੇ ਸ਼ਨਾਇਆ ਕਪੂਰ ਵੀ ਨਜ਼ਰ ਆਏ । ਤੁਹਾਨੂੰ ਦੱਸ ਦਿੰਦੇ ਹਾਂ ਕਿ ਅੰਤਰਾ ਨੇ ਮੋਹਿਤ ਨਾਲ 2018 ਵਿੱਚ ਵਿਆਹ ਕਰਵਾਇਆ ਸੀ । ਮੋਹਿਤ (Mohit Marwah) ਸੋਨਮ (Sonam Kapoor) ਤੇ ਅਰਜੁਨ ਦੀ ਭੂਆ ਦਾ ਮੁੰਡਾ ਹੈ । ਬੇਬੀ ਸ਼ਾਵਰ ਦੀਆਂ ਤਸਵੀਰਾਂ ਸ਼ੋਸਲ ਮੀਡੀਆ ਤੇ ਖੂਬ ਵਾਇਰਲ ਹੋ ਰਹੀਆਂ ਹਨ ।

 

View this post on Instagram

 

A post shared by Sonam K Ahuja (@sonamkapoor)

ਪੂਰਾ ਕਪੂਰ ਪਰਿਵਾਰ ਰਿਵਾਇਤੀ ਪਹਿਰਾਵੇ ਵਿੱਚ ਨਜ਼ਰ ਆ ਰਿਹਾ ਹੈ । ਇਸ ਫੰਕਸ਼ਨ ਵਿੱਚ ਰੀਆ ਦਾ ਪਤੀ ਕਰਣ ਬੁਲਾਨੀ, ਸੋਨਮ (Sonam Kapoor) ਦੇ ਪਤੀ ਆਨੰਦ ਅਹੂਜਾ ਨਜ਼ਰ ਨਹੀਂ ਆਏ । ਇਹਨਾਂ ਤਸਵੀਰਾਂ ਤੇ ਬਾਲੀਵੁੱਡ ਦੇ ਸਿਤਾਰੇ ਖੂਬ ਕਮੈਂਟ ਕਰ ਰਹੇ ਹਨ ।

0 Comments
0

You may also like