ਇਨ੍ਹਾਂ ਤਸਵੀਰਾਂ ‘ਚ ਛਿਪੇ ਹੋਏ ਨੇ ਪਾਲੀਵੁੱਡ ਤੇ ਬਾਲੀਵੁੱਡ ਦੇ ਅੱਜ ਦੇ ਵੱਡੇ ਸਿਤਾਰੇ, ਦੱਸੋ ਇਨ੍ਹਾਂ ਦੇ ਨਾਂਅ

Written by  Lajwinder kaur   |  June 27th 2019 06:01 PM  |  Updated: June 27th 2019 06:01 PM

ਇਨ੍ਹਾਂ ਤਸਵੀਰਾਂ ‘ਚ ਛਿਪੇ ਹੋਏ ਨੇ ਪਾਲੀਵੁੱਡ ਤੇ ਬਾਲੀਵੁੱਡ ਦੇ ਅੱਜ ਦੇ ਵੱਡੇ ਸਿਤਾਰੇ, ਦੱਸੋ ਇਨ੍ਹਾਂ ਦੇ ਨਾਂਅ

ਇਨ੍ਹਾਂ ਤਸਵੀਰ ਜਿਹੜੇ ਬੱਚੇ ਤੁਸੀਂ ਦੇਖ ਰਹੇ ਹੋ ਉਹ ਕੋਈ ਆਮ ਬੱਚੇ ਨਹੀਂ ਸਗੋਂ ਅੱਜ ਦੇ ਵੱਡੇ ਸਿਤਾਰੇ ਹਨ। ਇਸ ‘ਚ ਇੱਕ ਪੰਜਾਬੀ ਇੰਡਸਟਰੀ ਦੇ ਮਲਟੀ ਟੈਲੇਂਟਿਡ ਅਦਾਕਾਰ ਤੇ ਗਾਇਕ ਤੇ ਦੂਜੇ ਨੇ ਬਾਲੀਵੁੱਡ ਦੇ ਕਪੂਰ ਖਾਨਦਾਨ ਦਾ ਲਾਡਲਾ ਪੁੱਤਰ, ਤੇ ਤੀਜਾ ਉਹ ਹੈ ਜਿਸਨੇ ਦੋਵਾਂ ਇੰਡਸਟਰੀਆਂ ‘ਚ ਆਪਣੀ ਆਵਾਜ਼ ਦਾ ਜਾਦੂ ਚਲਾਇਆ ਹੋਇਆ ਹੈ। ਚਲੋ ਆਉ ਤਹਾਨੂੰ ਦੱਸਦਾ ਹਾਂ ਇਨ੍ਹਾਂ ਸਿਤਾਰਿਆਂ ਬਾਰੇ। Guess the Pollywood and Bollywood star actors and singer. Parmish Verma, honey singh and arjun kapoor

ਹੋਰ ਵੇਖੋ:ਅਮਰਿੰਦਰ ਗਿੱਲ ਦੀ ਫ਼ਿਲਮ ‘ਲਾਈਏ ਜੇ ਯਾਰੀਆਂ’ ਦੇ ਟਰੇਲਰ ਤੋਂ ਉੱਠਿਆ ਪਰਦਾ, ਮਨੋਰੰਜਨ ਦੇ ਨਾਲ ਭਰਪੂਰ ਹੈ, ਦੇਖੋ ਵੀਡੀਓ

ਪਹਿਲਾਂ ਗੱਲ ਕਰਦੇ ਹਾਂ ਦੋ ਭਰਾਵਾਂ ਵਾਲੀ ਤਸਵੀਰ ਦੀ ਤਾਂ ਇਸ ਤਸਵੀਰ ‘ਚ ਕੋਈ ਹੋਰ ਨਹੀਂ ਸਗੋਂ ਪੰਜਾਬੀ ਇੰਡਸਟਰੀ ‘ਚ ਧੱਕ ਪਾਉਣ ਵਾਲਾ ਗੱਭਰੂ ਮਤਲਬ ਪਰਮੀਸ਼ ਵਰਮਾ ਹੈ। ਇਸ ਫੋਟੋ ‘ਚ ਪਰਮੀਸ਼ ਵਰਮਾ ਆਪਣੇ ਛੋਟੇ ਭਰਾ ਸੁਖਨ ਵਰਮਾ ਨਾਲ ਨਜ਼ਰ ਆ ਰਿਹਾ ਹੈ।

Guess the Pollywood and Bollywood star actors and singer. Parmish Verma, honey singh and arjun kapoor

ਹੋਰ ਵੇਖੋ:ਹਾਸਿਆਂ ਦੇ ਨਾਲ ਸਮਾਜ ‘ਤੇ ਵਿਅੰਗ ਕਰਦਾ ‘ਮੁੰਡਾ ਹੀ ਚਾਹੀਦਾ’ ਦਾ ਟਰੇਲਰ ਹੋਇਆ ਰਿਲੀਜ਼, ਦੇਖੋ ਵੀਡੀਓ

ਹੁਣ ਗੱਲ ਕਰਦੇ ਹਾਂ ਦੂਜੀ ਤਸਵੀਰ ਦੀ ਤਾਂ ਇਸ ‘ਚ ਭੈਣ-ਭਰਾ ਦੀ ਜੋੜੀ ਨਜ਼ਰ ਆ ਰਹੀ ਹੈ। ਇਸ ਫੋਟੋ ‘ਚ ‘ਮੈਂ ਤੋਹ ਸੁਪਰ ਮੈਨ ਸਲਮਾਨ ਖ਼ਾਨ ਕਾ ਫੈਨ’ ਯਾਨੀਕਿ ਅਰਜੁਨ ਕਪੂਰ ਆਪਣੀ ਭੈਣ ਨਾਲ ਨਜ਼ਰ ਆ ਰਹੇ ਹਨ। ਇਹ ਤਸਵੀਰ ਅੰਸ਼ੁਲ ਕਪੂਰ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਅਰਜੁਨ ਕਪੂਰ ਦੇ ਜਨਮਦਿਨ ਦੇ ਲਈ ਪਾਈ ਸੀ। ਬੀਤੇ ਦਿਨੀਂ ਹੀ ਅਰਜੁਨ ਕਪੂਰ ਨੇ ਆਪਣਾ 34ਵਾਂ ਜਨਮਦਿਨ ਮਨਾਇਆ ਹੈ।Guess the Pollywood and Bollywood star actors and singer. Parmish Verma, honey singh and arjun kapoor

ਤੀਸਰੀ ਤਸਵੀਰ ‘ਚ ਸੁਰਾਂ ਦੇ ਨਾਲ ਖੇਡਣ ਵਾਲੇ ਖਿਡਾਰੀ ਪੰਜਾਬੀ ਇੰਡਸਟਰੀ ਦੇ ਮਲਟੀ ਸਟਾਰ ਯੋ ਯੋ ਹਨੀ ਸਿੰਘ ਨੇ। ਇਸ ਤਸਵੀਰ ਉਹ ਆਪਣੀ ਭੈਣ ਨਾਲ ਨਜ਼ਰ ਆ ਰਹੇ ਹਨ। ਯੋ ਯੋ ਹਨੀ ਸਿੰਘ ਨੇ ਆਪਣੇ ਗੀਤਾਂ ਦੇ ਨਾਲ ਪੰਜਾਬੀ ਇੰਡਸਟਰੀ ਦੇ ਨਾਲ ਬਾਲੀਵੁੱਡ ਇੰਡਸਟਰੀ ‘ਚ ਵੀ ਤਹਿਲਕਾ ਮਚਾਇਆ ਹੋਇਆ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network