ਇਹ ਬੱਚਾ ਆਪਣੀ ਗਾਇਕੀ ਦੇ ਨਾਲ ਪਾ ਰਿਹਾ ਹੈ ਧੱਕ, ਗੁਲਾਬ ਸਿੱਧੂ ਨੇ ਵੀ ਦਿੱਤੀ ਹੱਲਾਸ਼ੇਰੀ, ਦੇਖੋ ਵੀਡੀਓ

Written by  Lajwinder kaur   |  June 27th 2019 11:37 AM  |  Updated: June 27th 2019 11:39 AM

ਇਹ ਬੱਚਾ ਆਪਣੀ ਗਾਇਕੀ ਦੇ ਨਾਲ ਪਾ ਰਿਹਾ ਹੈ ਧੱਕ, ਗੁਲਾਬ ਸਿੱਧੂ ਨੇ ਵੀ ਦਿੱਤੀ ਹੱਲਾਸ਼ੇਰੀ, ਦੇਖੋ ਵੀਡੀਓ

ਪੰਜਾਬੀ ਗਾਇਕ ਗੁਲਾਬ ਸਿੱਧੂ ਜਿਹੜੇ ਪਾਰਲੇ ਜੀ, ਪਰਖੇ ਬਗੈਰ, ਇਨਅਫ਼, ਸਿੱਧੂਆਂ ਦਾ ਮੁੰਡਾ, ਵਰਗੇ ਗੀਤਾਂ ਦੇ ਨਾਲ ਵਾਹ ਵਾਹੀ ਖੱਟ ਚੁੱਕੇ ਹਨ। ਗੁਲਾਬ ਸਿੱਧੂ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਇੱਕ ਵੀਡੀਓ ਆਪਣੇ ਫੈਨਜ਼ ਦੇ ਨਾਲ ਸਾਂਝੀ ਕੀਤੀ ਹੈ ਤੇ ਨਾਲ ਹੀ ਛੋਟੇ ਬੱਚੇ ਦੀ ਤਾਰੀਫ਼ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ, ‘Bhut ghaint gounda sada chota bhra @taran.rattan karo g support sare jane .....#wmk’

View this post on Instagram

 

Bhut ghaint gounda sada chota bhra @taran.rattan karo g support sare jane .....#wmk

A post shared by G U L A B S I D H U (@gulabsidhu_) on

ਹੋਰ ਵੇਖੋ:ਐਕਟਿੰਗ ਤੋਂ ਪਹਿਲਾਂ ਕਰਣ ਦਿਓਲ ਨੇ ਦਿਖਾਇਆ ਇੱਕ ਹੋਰ ਹੁਨਰ, ਵਰਲਡ ਮਿਊਜ਼ਿਕ ਡੇਅ ‘ਤੇ ਕੀਤਾ ਰੈਪ, ਸਾਹਮਣੇ ਆਇਆ ਵੀਡੀਓ

ਇਸ ਵੀਡੀਓ ‘ਚ ਇੱਕ ਛੋਟਾ ਬੱਚਾ ਗੀਤ ਗਾ ਰਿਹਾ ਹੈ। ਜੀ ਹਾਂ ਤਰਨ ਰਤਨ ਨਾਂਅ ਦੇ ਇਸ ਛੋਟੇ ਬੱਚੇ ਨੇ ਆਪਣੀ ਦਮਦਾਰ ਆਵਾਜ਼ ਦੇ ਨਾਲ ਗਾਇਕੀ ‘ਚ ਚਾਰ ਚੰਨ ਲਗਾ ਰਿਹਾ ਹੈ। ਇਸ ਬੱਚਾ ਦੀ ਆਵਾਜ਼ ਏਨੀ ਦਮਦਾਰ ਹੈ ਤੇ ਆਪਣੀ ਗਾਇਕੀ ਦੇ ਨਾਲ ਸਭ ਨੂੰ ਕੀਲ ਰਿਹਾ ਹੈ। ਜਿਸਦੇ ਚੱਲਦੇ ਪ੍ਰਸ਼ੰਸਕਾਂ ਵੱਲੋਂ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਕਮੈਂਟਸ ‘ਚ ਇਸ ਬੱਚੇ ਨੂੰ ਸਪੋਰਟ ਕਰਦੇ ਹੋਏ ਨਜ਼ਰ ਆ ਰਹੇ ਹਨ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network