ਇਹ ਹਨ ਗੁਰਿਕ ਮਾਨ,ਪੰਜਾਬ ਦੇ ਇਸ ਪ੍ਰਸਿੱਧ ਗਾਇਕ ਦੇ ਹਨ ਪੁੱਤਰ,ਕੀ ਵਿਆਹ ਕਰਵਾਉਣ ਜਾ ਰਹੇ ਹਨ ਗੁਰਿਕ ਮਾਨ !

written by Shaminder | January 15, 2020

ਗੁਰਦਾਸ ਮਾਨ ਨੇ ਆਪਣੀ ਪਤਨੀ ਸਣੇ ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ ।ਇਸ ਦੀਆਂ ਦੋ ਤਸਵੀਰਾਂ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀਆਂ ਕੀਤੀਆਂ ਹਨ ।ਖ਼ਬਰਾਂ ਇਹ ਵੀ ਹਨ ਕਿ ਗੁਰਦਾਸ ਮਾਨ ਆਪਣੇ ਪੁੱਤਰ ਗੁਰਿਕ ਦੇ ਵਿਆਹ ਦਾ ਸੱਦਾ ਦੇਣ ਲਈ ਸੂਬੇ ਦੇ ਸੀਐੱਮ ਦੇ ਨਿਵਾਸ 'ਤੇ ਪਹੁੰਚੇ ਸਨ। ਹੋਰ ਵੇਖੋ:ਗੁਰਦਾਸ ਮਾਨ ਤੇ ਮਨਜੀਤ ਮਾਨ ਮਨਾ ਰਹੇ ਨੇ ਆਪਣੇ ਵਿਆਹ ਦੀ ਵਰ੍ਹੇਗੰਢ https://twitter.com/capt_amarinder/status/1217118265232650241 https://www.instagram.com/p/B2VucRLBpoj/ ਗੁਰਿਕ ਮਾਨ ਵਿਦੇਸ਼ 'ਚ ਹੀ ਰਹਿੰਦੇ ਹਨ ਅਤੇ ਅਕਸਰ ਉਹ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੇ ਰਹਿੰਦੇ ਹਨ ।ਉਨ੍ਹਾਂ ਨੇ ਮਾਡਲ ਅਤੇ ਅਦਾਕਾਰਾ ਸਿਮਰਨ ਕੌਰ ਮੁੰਡੀ ਨਾਲ ਕਈ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ ਜਿਨ੍ਹਾਂ ਨੂੰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ । https://www.instagram.com/p/Bt2dNStAhao/ ਸਿਮਰਨ ਕੌਰ ਮੁੰਡੀ ਨੇ ਬੀਤੇ ਸਾਲ ਇੱਕ ਤਸਵੀਰ ਗੁਰਿਕ ਨਾਲ ਸਾਂਝੀ ਕੀਤੀ ਸੀ ਜਿਸ ਨੂੰ ਸਾਂਝੀ ਕਰਦਿਆਂ ਹੋਇਆਂ ਉਨ੍ਹਾਂ ਨੇ ਲਿਖਿਆ ਸੀ ਕਿ 'ਇਹ ਮੇਰੀ ਪਸੰਦੀਦਾ ਤਸਵੀਰ ਹੈ 2018ਦੀ ਮੇਰੇ ਵੈਲੇਨਟਾਈਨ ਦੇ ਨਾਲ"।ਇਸ ਦੇ ਨਾਲ ਉਨ੍ਹਾਂ ਨੇ ਗੁਰਿਕ ਨੂੰ ਵੀ ਟੈਗ ਕੀਤਾ ਸੀ । https://www.instagram.com/p/BYGitkVBlKp/ ਗੁਰਿਕ ਨੇ ਸਿਮਰਨ ਦੀਆਂ ਕਈ ਤਸਵੀਰਾਂ ਸਾਂਝੀਆਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀਆਂ ਕੀਤੀਆਂ ਹਨ । ਦੱਸ ਦਈਏ ਕਿ ਗੁਰਿਕ ਮਾਨ ਵੀ ਅਕਸਰ ਸੋਸ਼ਲ ਮੀਡੀਆ ਤੋਂ ਦੂਰ ਹੀ ਰਹਿੰਦੇ ਹਨ। ਸਿਮਰਨ ਕੌਰ ਮੁੰਡੀ ਦੀ ਗੱਲ ਕੀਤੀ ਜਾਵੇ ਤਾਂ ਉਹ ਕਈ ਵਿਗਿਆਪਨਾਂ 'ਚ ਐਡ ਕਰਦੀ ਹੋਈ ਦਿਖਾਈ ਦੇ ਜਾਂਦੀ ਹੈ ਅਤੇ ਕਈ ਫ਼ਿਲਮਾਂ 'ਚ ਵੀ ਨਜ਼ਰ ਆ ਚੁੱਕੀ ਹੈ ।

0 Comments
0

You may also like