ਗੁਰਦਾਸ ਮਾਨ ਨੇ ਕੀਤਾ ਯਾਦ ਆਪਣੇ ਪੁਰਾਣੇ ਪਲ੍ਹਾਂ ਨੂੰ By Pradeep Singh 17 Sep 2017 | Updated On 17 Sep 2017 11:56 IST in Punjabi Buzz New Update Advertisment ਗੁਰਦਾਸ ਮਾਨ ਸਾਹਬ ਦਾ ਰੁਤਬਾ ਪੰਜਾਬੀ ਸੰਗੀਤ ਅਤੇ ਫਿਲਮ ਇੰਡਸਟਰੀ 'ਚ ਸਭ ਤੋਂ ਉੱਚਾ ਹੈ | ਗੁਰਦਾਸ ਮਾਨ ਨੇ ਪੰਜਾਬੀ ਬੋਲੀ ਅਤੇ ਪੰਜਾਬੀ ਇੰਡਸਟਰੀ ਨੂੰ ਆਪਣੀ ਜ਼ਿੰਦਗੀ ਦੇ ਬਹੁਤ ਸਾਲ ਦਿੱਤੇ ਹਨ ਜਿਸ ਦਾ ਨਤੀਜਾ ਅੱਜ ਪੂਰੀ ਦੁਨਿਆ 'ਚ ਫੈਲੀ ਪੰਜਾਬੀ ਮਾਂ ਬੋਲੀ 'ਤੇ ਪੰਜਾਬੀ ਏੰਟਰਟੇਨਮੇੰਟ ਇੰਡਸਟਰੀ ਦੀ ਸਾਖ ਵਜੋਂ ਦੇਖਿਆ ਜਾ ਸਕਦਾ ਹੈ | ਗੁਰਦਾਸ ਮਾਨ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਉਹ ਹਮੇਸ਼ਾ ਤੋਂ ਮਿੱਟੀ ਨਾਲ ਜੁੜ ਕੇ ਰਹੇ ਹਨ ਅਤੇ ਓਹਨਾ ਦੀ ਇਸੇ ਹਲੀਮੀ ਸਦਕਾ ਉਹ ਏਨੇ ਸਾਲਾਂ ਤੋਂ ਲੋਕਾਂ ਦੇ ਚਹੇਤੇ ਬਣ ਕੇ ਰਹੇ ਹਨ | ਕੁਝ ਏਦਾਂ ਦੀ ਹੀ ਇਕ ਪੁਰਾਣੀ ਯਾਦ ਗੁਰਦਾਸ ਮਾਨ ਨੇ ਹਾਲ ਹੀ ਵਿਚ ਇਕ ਫੇਸਬੁੱਕ ਪੋਸਟ ਰਾਹੀਂ ਲੋਕਾਂ ਨਾਲ ਸਾਂਝੀ ਕੀਤੀ ਜਿਸ ਵਿਚ ਉਹ ਆਪਣੇ ਫੈਨਸ ਦੇ ਨਾਲ ਖੜੇ ਹੋਏ ਨਜ਼ਰ ਆ ਰਹੇ ਹਨ| ਏਨੇ ਸਾਲਾਂ ਮਗਰੋਂ ਵੀ ਓਹਨਾ ਦਾ ਆਪਣੇ ਪੁਰਾਣੇ ਫੈਨਸ ਨੂੰ ਯਾਦ ਰੱਖਣਾ ਵਾਕਈ ਤਾਰੀਫ ਦੇ ਕਾਬਿਲ ਹੈ| #entertainment-news #pollywood-news #latest-punjabi-updates #gurdas-mann-news Subscribe to our Newsletter! Be the first to get exclusive offers and the latest news Subscribe Now Advertisment Stay updated with the latest news headlines. Follow us: Related Articles Advertisment Advertisment Latest Stories Advertisment Read the Next Article