Advertisment

'ਕੋਈ ਲੱਭੋ ਸੰਤ ਸਿਪਾਹੀ ਨੂੰ ਅਸੀਂ ਅੱਕ ਗਏ ਆਂ ਅਸੀਂ ਥੱਕ ਗਏ ਹਾਂ' ਵੇਖੋ ਕਿਉਂ ਤੇ ਕਿਸ ਗੱਲੋਂ ਅੱਕ ਗਏ ਗੁਰਦਾਸ ਮਾਨ

author-image
By Shaminder
New Update
'ਕੋਈ ਲੱਭੋ ਸੰਤ ਸਿਪਾਹੀ ਨੂੰ ਅਸੀਂ ਅੱਕ ਗਏ ਆਂ ਅਸੀਂ ਥੱਕ ਗਏ ਹਾਂ' ਵੇਖੋ ਕਿਉਂ ਤੇ ਕਿਸ ਗੱਲੋਂ ਅੱਕ ਗਏ ਗੁਰਦਾਸ ਮਾਨ
Advertisment
ਮੰਗਣ ਵਾਲੀ ਸਾਰੀ ਦੁਨੀਆਂ ਦੇਵਣ ਵਾਲਾ ਕੱਲਾ ਜੀ ਹਾਂ ਹਰ ਇਨਸਾਨ ਨੂੰ ਦੇਣ ਵਾਲਾ ਉਹ ਪ੍ਰਮਾਤਮਾ ਸਭ ਕੁਝ ਦਿੰਦਾ ਹੈ ।ਇਨਸਾਨ ਪ੍ਰਮਾਤਮਾ ਦੇ ਦਰ ਤੇ ਜਾਂਦਾ ਹੈ ਤਾਂ ਸਿਰਫ਼ ਕੁਝ ਮੰਗਣ ਲਈ ਅਤੇ ਉਹ ਪ੍ਰਮਾਤਮਾ ਵੀ ਸਭ ਆਸਾਂ ਉਮੀਦਾਂ ਨੂੰ ਫਲ ਲਾਉਂਦਾ ਹੈ ।ਪਰ ਇਨਸਾਨ ਨੂੰ ਉਹ ਪ੍ਰਮਾਤਮਾ ਜਿੰਨਾ ਜ਼ਿਆਦਾ ਦਿੰਦਾ ਹੈ ਓਨਾ ਹੀ ਉਸ ਦਾ ਲਾਲਚ ਵੱਧਦਾ ਜਾਂਦਾ ਹੈ । ਇਹ ਸਭ ਗੱਲਾਂ ਗੁਰਦਾਸ ਮਾਨ ਨੇ ਆਪਣੇ ਇਸ ਵੀਡੀਓ 'ਚ ਆਖੀਆਂ ਸਨ । ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ 'ਚ ਗੁਰਦਾਸ ਮਾਨ ਜ਼ਿੰਦਗੀ ਦੀ ਅਸਲੀਅਤ ਨੂੰ ਬਿਆਨ ਕਰ ਰਹੇ ਨੇ । ਉਨ੍ਹਾਂ ਦੇ ਇਸ ਵੀਡੀਓ 'ਚ ਬਹੁਤ ਹੀ ਖ਼ੂਬਸੂਰਤੀ ਨਾਲ ਜ਼ਿੰਦਗੀ ਦੀ ਹਕੀਕਤ ਨੂੰ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ।ਤੁਸੀਂ ਵੀ ਵੇਖੋ ਗਾਇਕ ਗੁਰਦਾਸ ਮਾਨ ਦਾ ਵਾਇਰਲ ਵੀਡੀਓ । ਗੁਰਦਾਸ ਮਾਨ ਦਾ ਇਹ ਵੀਡੀਓ ਕਾਫੀ ਪੁਰਾਣਾ ਹੈ । gurdas maan के लिए इमेज परिणाम ਤੁਹਾਨੂੰ ਦੱਸ ਦਈਏ ਕਿ ਗੁਰਦਾਸ ਮਾਨ ਆਪਣੀ ਦਰਿਆ ਦਿਲੀ ਲਈ ਜਾਣੇ ਜਾਂਦੇ ਨੇ ਅਤੇ ਉਹ ਜ਼ਮੀਨ ਨਾਲ ਜੁੜੇ ਕਲਾਕਾਰ ਨੇ । ਉਨ੍ਹਾਂ ਦੇ ਕੋਲ ਨਾਂ ਤਾਂ ਬਾਊਂਸਰ ਹਨ ਅਤੇ ਨਾਂ ਹੀ ਉਹ ਆਪਣੀ ਸੁਰੱਖਿਆ ਲਈ ਕੋਈ ਸਿਕਓਰਿਟੀ ਗਾਰਡ ਹੀ ਰੱਖਦੇ ਹਨ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment