Advertisment

‘ਕਿਸਾਨ ਜ਼ਿੰਦਾਬਾਦ ਹੈ ਤੇ ਹਮੇਸ਼ਾ ਜ਼ਿੰਦਾਬਾਦ ਰਹੇਗਾ’-ਗੁਰਦਾਸ ਮਾਨ

author-image
By Lajwinder kaur
New Update
‘ਕਿਸਾਨ ਜ਼ਿੰਦਾਬਾਦ ਹੈ ਤੇ ਹਮੇਸ਼ਾ ਜ਼ਿੰਦਾਬਾਦ ਰਹੇਗਾ’-ਗੁਰਦਾਸ ਮਾਨ
Advertisment
ਪੰਜਾਬੀ ਗਾਇਕ ਗੁਰਦਾਸ ਮਾਨ ਜੋ ਕਿ ਬੀਤੀ ਦਿਨੀਂ
Advertisment
ਕਿਸਾਨਾਂ ਦਾ ਸਮਰਥਨ ਕਰਨ ਲਈ ਸਿੰਘੂ ਬਾਡਰ ’ਤੇ ਪਹੁੰਚੇ ਸਨ । ਗੁਰਦਾਸ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਤਸਵੀਰ ਸ਼ੇਅਰ ਹੈ । inside pic of gurdas maan ਹੋਰ ਪੜ੍ਹੋ : ਜੋਸ਼ ਦੇ ਨਾਲ ਭਰਿਆ ਹੋਇਆ ਹੈ ਕੰਵਰ ਗਰੇਵਾਲ ਤੇ ਹਰਫ ਚੀਮਾ ਦਾ ਨਵਾਂ ਕਿਸਾਨੀ ਗੀਤ ‘JAWANI ZINDABAD’, ਗਾਣੇ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ ਉਨ੍ਹਾਂ ਨੇ ਲਿਖੇ ਨੇ – ਕਹਿਣਾ ਨੂੰ ਤਾਂ ਬਹੁਤ ਕੁਛ ਹੈ ਪਰ ਮੈਂ ਸਿਰਫ ਏਨੀਂ ਗੱਲ ਕਹੂੰਗਾਂ- ਮੈਂ ਹਮੇਸ਼ ਤੁਹਾਡੇ ਨਾਲ ਸੀ ਤੇ ਹਮੇਸ਼ਾ ਤੁਹਾਡੇ ਨਾਲ ਰਹਾਂਗਾ । ਕਿਸਾਨ ਜ਼ਿੰਦਾਬਾਦ ਹੈ ਤੇ ਹਮੇਸ਼ਾ ਜ਼ਿੰਦਾਬਾਦ ਰਹੇਗਾ । ਬਹੁਤ ਸਾਰੇ ਪੰਜਾਬੀ ਕਲਾਕਾਰ ਤੇ ਫੈਨਜ਼ ਹੱਥ ਜੋੜ ਕੇ ਕਮੈਂਟ ਕਰਕੇ ਇਸ ਪੋਸਟ ਨੂੰ ਸਪੋਟ ਕਰ ਰਹੇ ਨੇ ।
Advertisment
inside picture of gurdas man at farmer protest ਦੱਸ ਦਈਏ ਪੰਜਾਬੀ ਮਿਊਜ਼ਿਕ ਇੰਡਸਟਰੀ ਕਿਸਾਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਲੈ ਕੇ ਨਾਲ ਖੜ੍ਹੇ ਹੋਏ ਨੇ । ਕਿਸਾਨਾਂ ਦੇ ਹਿਮਾਇਤ ‘ਚ ਕਈ ਵਿਦੇਸ਼ਾਂ ਦੇ ਪ੍ਰਧਾਨ ਮੰਤਰੀ ਵੀ ਬੋਲ ਚੁੱਕੇ ਨੇ । ਪਰ ਕੇਂਦਰ ਦੀ ਸਰਕਾਰ ਅਜੇ ਤੱਕ ਇਸ ਮਾਮਲੇ ਨੂੰ ਹੱਲ ਨਹੀਂ ਕਰ ਪਾਈ ਹੈ । ਅੱਜ ਪੂਰੇ ਦੇਸ਼ ‘ਚ ਭਾਰਤ ਬੰਦ ਨੂੰ ਪੂਰਾ ਸਮਰਥਨ ਮਿਲ ਰਿਹਾ ਹੈ । farmer portest pic2  
 
View this post on Instagram
 

A post shared by Gurdas Maan (@gurdasmaanjeeyo)

 
#gurdas-maan #farmers-support
Advertisment

Stay updated with the latest news headlines.

Follow us:
Advertisment
Advertisment
Latest Stories
Advertisment