ਗੁਰੀ (ਦ ਲੰਡਰਸ) ਹੋਏ ਸੜਕ ਹਾਦਸੇ ਦੇ ਸ਼ਿਕਾਰ, ਬਾਲ ਬਾਲ ਬੱਚੀ ਜਾਨ

Written by  Gourav Kochhar   |  May 14th 2018 01:23 PM  |  Updated: May 14th 2018 01:23 PM

ਗੁਰੀ (ਦ ਲੰਡਰਸ) ਹੋਏ ਸੜਕ ਹਾਦਸੇ ਦੇ ਸ਼ਿਕਾਰ, ਬਾਲ ਬਾਲ ਬੱਚੀ ਜਾਨ

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਤਿੰਨ ਲੰਡਰਾਂ ਨੂੰ ਤਾਂ ਹਰ ਕੋਈ ਜਾਣਦਾ ਹੀ ਹੈ | ਉਨ੍ਹਾਂ ਦੇ ਮਜ਼ਾਕੀਆ ਵਰਤਾਓ ਅਤੇ ਗੀਤਾਂ ਨੇ ਹਰ ਇਕ ਪੰਜਾਬੀ ਦਾ ਮਨੋਰੰਜਨ ਕਿੱਤਾ ਹੈ | ਪਰ ਤੁਹਾਨੂੰ ਦਸ ਦਈਏ ਕਿ ਇਸ ਲੰਡਰਾਂ The Landers ਦੀ ਤਿੱਕੜੀ ਵਿੱਚੋ ਇਕ ਲੰਡਰ ਕਲ ਰਾਤ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ | ਜੀ ਹਾਂ ਗੁਰੀ ਸਿੰਘ ਜਿਨ੍ਹਾਂ ਨੇ "ਫੌਜੀ Fauji", "ਦ ਲੰਦਰਸ The Landers " ਵਰਗੇ ਹਿੱਟ ਗੀਤਾਂ ਵਿਚ ਆਪਣੀ ਆਵਾਜ਼ ਦਿੱਤੀ ਉਨ੍ਹਾਂ ਦਾ ਕਲ ਕਾਰ ਦੁਰਘਟਨਾ ਵਿਚ ਜਖ਼ਮੀ ਹੋ ਗਏ |

ਖਬਰਾਂ ਅਨੁਸਾਰ ਇਸ ਦੁਰਘਟਨਾ ਵਿਚ ਉਨ੍ਹਾਂ ਦਾ ਜ਼ਿਆਦਾ ਨੁਕਸਾਨ ਨਹੀਂ ਹੋਇਆ | ਹਾਲ ਹੀ ਵਿਚ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਪੋਸਟ ਸਾਂਝਾ ਕਿੱਤੀ ਜਿਸ ਵਿਚ ਉਨ੍ਹਾਂ ਨੇ ਲਿਖਿਆ ਹੈ ਕਿ

. RABB SUKH RAKHEY??

A post shared by Guri Lander (@guri_singh07) on

Sat Shri Akal Ji Saareyan Nu

Eh Sach aa k mera accident hoya c!!

Par Eh gal jooth aa k main bot serous aa

ya kise hospital ch aa ya kuj v!!!

Waheguru ji di kirpa naal ate tuhade saareya di duaavan krk menu kujh nhi hoya mein bilkul theek haan

Baaki saareyan nu request aa ki joothiyaan gallan te yakeen na karn

Baaki jldi hi instagram te live ho ke apna haal chaal me aap hi dss daunga

Bas Tension vali koi gal nhi aa

Rabb Sukh Rakhey!!

ਚਲੋ ਅਸੀਂ ਉਮੀਦ ਕਰਦੇ ਹਾਂ ਕਿ ਸੱਭ ਕੁਝ ਸੁੱਖ ਸਾਂਦ ਹੋਵੇ ਅਤੇ ਲੰਦਰਸ The Landers ਦੀ ਤਿੱਕੜੀ ਜਲਦ ਹੀ ਸਾਡਾ ਮਨੋਰੰਜਨ ਕਰਦੀ ਨਜ਼ਰ ਆਵੇ |

The Landers


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network