ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ-6 ‘ਚ ਇਸ ਵਾਰ ਗੁਰਕਿਰਤ ਸਿੰਘ ਬਨਾਉਣਗੇ ਖ਼ਾਸ ਰੈਸਿਪੀ

written by Shaminder | May 14, 2021

ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ -6 ਦਾ ਇਸ ਵਾਰ ਦੇ ਐਪੀਸੋਡ ‘ਚ ਇੱਕ ਨਵੀਂ ਰੈਸਿਪੀ ਦੇ ਨਾਲ ਤੁਹਾਡੇ ਦਰਮਿਆਨ ਹਾਜ਼ਰ ਹੋਣਗੇ । ਜੀ ਹਾਂ ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ -6 ‘ਚ ਫਗਵਾੜਾ ਦੇ ਗੁਰਕਿਰਤ ਸਿੰਘ ਆਪਣੀ ਰੈਸਿਪੀ ਲਾਹੌਰੀ ਕੋਫਤਾ ਦੇ ਨਾਲ ਹਾਜ਼ਰ ਹੋਣਗੇ । ਇਸ ਐਪੀਸੋਡ ਦਾ ਪ੍ਰਸਾਰਣ 14 ਮਈ, ਦਿਨ ਸ਼ੁੱਕਰਵਾਰ, ਰਾਤ 8:30 ਵਜੇ ਪੀਟੀਸੀ ਪੰਜਾਬੀ ‘ਤੇ ਕੀਤਾ ਜਾਵੇਗਾ । PDSC-6 ਹੋਰ ਪੜ੍ਹੋ : ਲੋੜਵੰਦ ਲੋਕਾਂ ਦੀ ਲਗਾਤਾਰ ਮਦਦ ਕਰ ਰਹੇ ਹਨ ਗਾਇਕ ਮੀਕਾ ਸਿੰਘ, ਵੀਡੀਓ ਵਾਇਰਲ 
PDSC-6 ਕੀ ਫਗਵਾੜਾ ਦੇ ਗੁਰਕਿਰਤ ਸਿੰਘ ਜੱਜ ਹਰਪਾਲ ਸਿੰਘ ਸੋਖੀ ਦਾ ਦਿਲ ਜਿੱਤ ਪਾੳੇੁਣਗੇ, ਇਹ ਜਾਨਣ ਲਈ ਵੇਖੋ ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ-6 ਦਾ ਨਵਾਂ ਐਪੀਸੋਡ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਪੀਟੀਸੀ ਪੰਜਾਬੀ ‘ਤੇ ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ -6 ਚਲਾਇਆ ਗਿਆ ਸੀ ।

 
View this post on Instagram
 

A post shared by PTC Punjabi (@ptc.network)

ਜਿਸ ‘ਚ ਕਈ ਪ੍ਰਤੀਭਾਗੀਆਂ ਨੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ ਸੀ । ਇਸ ਵਾਰ ਵੀ ਪ੍ਰਤੀਭਾਗੀ ਆਪੋ ਆਪਣੇ ਖਾਣੇ ਦੇ ਹੁਨਰ ਨੂੰ ਦੁਨੀਆ ਦੇ ਸਾਹਮਣੇ ਪੇਸ਼ ਕਰ ਰਹੇ ਹਨ । ਪੀਟੀਸੀ ਪੰਜਾਬੀ ‘ਤੇ ਹੋਰ ਵੀ ਕਈ ਰਿਆਲਟੀ ਸ਼ੋਅਜ਼ ਚਲਾਏ ਜਾ ਰਹੇ ਹਨ । ਜਿਨ੍ਹਾਂ ਦੇ ਜ਼ਰੀਏ ਵੱਖ-ਵੱਖ ਪ੍ਰਤਿਭਾਵਾਂ ਨੂੰ ਆਪਣਾ ਹੁਨਰ ਵਿਖਾਉਣ ਦਾ ਮੌਕਾ ਮਿਲ ਰਿਹਾ ਹੈ ।  

0 Comments
0

You may also like