ਗੁਰਲੇਜ ਅਖਤਰ ਨੇ ਮਦਰਸ ਡੇ ‘ਤੇ ਕੀਤਾ ਸੈਲੀਬ੍ਰੇਟ, ਵੀਡੀਓ ਕੀਤਾ ਸਾਂਝਾ

Written by  Shaminder   |  May 10th 2021 01:53 PM  |  Updated: May 10th 2021 01:53 PM

ਗੁਰਲੇਜ ਅਖਤਰ ਨੇ ਮਦਰਸ ਡੇ ‘ਤੇ ਕੀਤਾ ਸੈਲੀਬ੍ਰੇਟ, ਵੀਡੀਓ ਕੀਤਾ ਸਾਂਝਾ

ਗੁਰਲੇਜ ਅਖਤਰ ਨੇ ਆਪਣੇ ਪੁੱਤਰ ਦਾਨਵੀਰ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਹ ਦਾਨਵੀਰ ਦੇ ਨਾਲ ਕੇਕ ਕੱਟਦੇ ਹੋਏ ਵਿਖਾਈ ਦੇ ਰਹੇ ਹਨ। ਦਰਅਸਲ ਇਹ ਵੀਡੀਓ ਮਦਰਸ ਡੇ ਮੌਕੇ ਦਾ ਹੈ । ਜਿਸ ਮੌਕੇ ਦਾਨਵੀਰ ਆਪਣੀ ਮੰਮੀ ਗੁਰਲੇਜ ਅਖਤਰ ਦੇ ਲਈ ਕੇਕ ਲੈ ਕੇ ਆਇਆ ਸੀ ।

 gurlej akhtar with son Image From Gurlej Akhtar Instagram

ਹੋਰ ਪੜ੍ਹੋ :  ਕੋਰੋਨਾ ਮਹਾਮਾਰੀ ਵਿੱਚ ਸਿੱਖਾਂ ਦੀ ਸੇਵਾ ਭਾਵਨਾ ਤੋਂ ਪ੍ਰਭਾਵਿਤ ਹੋਏ ਅਮਿਤਾਬ ਬੱਚਨ, ਸੇਵਾ ਨੂੰ ਕੀਤਾ ਸਲਾਮ 

Gurlej Akhtar’s Son Image From Gurlej Akhtar Instagram

ਜਿਸ ਨੂੰ ਦੋਵਾਂ ਨੇ ਮਿਲ ਕੇ ਕੱਟਿਆ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗੁਰਲੇਜ ਅਖਤਰ ਨੇ ਲਿਖਿਆ ਕਿ ‘ਦੁਨੀਆ ਦੀਆਂ ਸਾਰੀਆਂ ਮਾਵਾਂ ਨੂੰ ਮਦਰਸ ਡੇ ਦੀਆਂ ਮੁਬਾਰਕਾਂ’ ਇਸ ਤੋਂ ਇਲਾਵਾ ਗਾਇਕਾ ਨੇ ਆਪਣੀ ਮਾਂ

ਦੀ ਤਸਵੀਰ ਵੀ ਸਾਂਝੀ ਕੀਤੀ ਹੈ ਅਤੇ ਮਦਰਸ ਡੇ ‘ਤੇ ਵਧਾਈ ਦਿੱਤੀ ਹੈ ।

gurlej Akhtar mother Image From Gurlej Akhtar Instagram

‘ਹੈਪੀ ਮਦਰਸ ਡੇ ਵਾਹਿਗੁਰੂ ਸਭ ਦੇ ਮਾਪਿਆਂ ਨੂੰ ਹਮੇਸ਼ਾ ਸਲਾਮਤ ਰੱਖੇ’। ਗੁਰਲੇਜ ਅਖਤਰ ਵੱਲੋਂ ਸਾਂਝੀਆਂ

ਕੀਤੀਆਂ ਗਈਆਂ ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ ।

ਗੁਰਲੇਜ ਅਖਤਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ ।

ਉਹ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਲੈ ਕੇ ਆ ਰਹੇ ਹਨ । ਹੁਣ ਜਲਦ ਹੀ ਉਹ ਇੱਕ ਹੋਰ ਗੀਤ ਇੰਦਰ ਪੰਡੋਰੀ ਦੇ ਨਾਲ ਲੈ ਕੇ ਆ ਰਹੇ ਹਨ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network