ਗੁਰਲੇਜ ਅਖ਼ਤਰ ਨੇ ਤਸਵੀਰਾਂ ਸਾਂਝੀਆਂ ਕਰਕੇ ਆਪਣੇ ਭਰਾ ਸ਼ਮਸ਼ਾਦ ਅਖ਼ਤਰ ਨੂੰ ਦਿੱਤੀ ਜਨਮ ਦਿਨ ਦੀ ਵਧਾਈ  

written by Rupinder Kaler | March 10, 2021

ਗੁਰਲੇਜ ਅਖ਼ਤਰ ਸੋਸ਼ਲ ਮੀਡੀਆ ਤੇ ਖੂਬ ਐਕਟਿਵ ਰਹਿੰਦੀ ਹੈ ।ਉਹਨਾਂ ਨੇ ਆਪਣੇ ਭਰਾ ਦੀ ਤਸਵੀਰਾਂ ਸ਼ੇਅਰ ਕਰਕੇ ਉਸ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ । ਉਹਨਾਂ ਨੇ ਇਹਨਾਂ ਤਸਵੀਰਾਂ ਨੂੰ ਇੱਕ ਕੈਪਸ਼ਨ ਵੀ ਦਿੱਤਾ ਹੈ । ਉਹਨਾਂ ਨੇ ਲਿਖਿਆ ਹੈ ‘ਹੈਂਡਸਮ ਬ੍ਰਦਰ ਸ਼ਮਸ਼ਾਦ ਅਖ਼ਤਰ ਜਨਮ ਦਿਨ ਦੀਆਂ ਬਹੁਤ ਮੁਬਾਰਕਾਂ … ਪ੍ਰਮਾਤਮਾ ਤੇਨੂੰ ਹਰ ਖੁਸ਼ੀ ਬਖਸ਼ੇ …ਲਵ ਯੂ ਸੋ ਮਚ ਪੁੱਤ ਹੈਪੀ ਬਰਥਡੇ’ ।

shamshaad akhtar image from gurlej akhtar's instagram

ਹੋਰ ਪੜ੍ਹੋ :

ਅਦਾਕਾਰਾ ਸੀਮਾ ਕੌਸ਼ਲ ਨੂੰ ਸੋਸ਼ਲ ਮੀਡੀਆ ’ਤੇ ਜਨਮ ਦਿਨ ਦੀਆਂ ਮਿਲ ਰਹੀਆਂ ਹਨ ਵਧਾਈਆਂ, ਇਸ ਤਰ੍ਹਾਂ ਹੋਈ ਸੀ ਫ਼ਿਲਮਾਂ ’ਚ ਐਂਟਰੀ

shamshaad akhtar image from gurlej akhtar's instagram

ਇਹਨਾਂ ਤਸਵੀਰਾਂ ਤੇ ਗੁਰਲੇਜ ਅਖ਼ਤਰ ਦੇ ਪ੍ਰਸ਼ੰਸਕ ਲਗਾਤਾਰ ਕਮੈਂਟ ਕਰਕੇ ਸ਼ਮਸ਼ਾਦ ਨੂੰ ਜਨਮ ਦਿਨ ਦੀਆਂ ਵਧਾਈਆਂ ਦੇ ਰਹੇ ਹਨ ।

image from gurlej akhtar's instagram

ਗੁਰਲੇਜ ਅਖ਼ਤਰ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਉਹ ਪੰਜਾਬੀ ਇੰਡਸਟਰੀ ਨੂੰ ਲਗਾਤਾਰ ਹਿੱਟ ਗਾਣੇ ਦਿੰਦੇ ਆ ਰਹੇ ਹਨ । ਹਾਲ ਹੀ ਵਿੱਚ ਉਹਨਾਂ ਦਾ ਗਾਣਾ ਹੈਡਲਾਈਨ ਰਿਲੀਜ਼ ਹੋਇਆ ਹੈ । ਜਿਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।
You may also like