Advertisment

ਗੁਰਲੇਜ ਅਖਤਰ ਨੇ ਭਰਾ ਦੇ ਜਨਮ ਦਿਨ ‘ਤੇ ਦਿੱਤੀ ਵਧਾਈ

author-image
By Shaminder
New Update
ਗੁਰਲੇਜ ਅਖਤਰ ਨੇ ਭਰਾ ਦੇ ਜਨਮ ਦਿਨ ‘ਤੇ ਦਿੱਤੀ ਵਧਾਈ
Advertisment
ਗੁਰਲੇਜ ਅਖਤਰ ਨੇ ਆਪਣੇ
Advertisment
ਭਰਾ ਦੇ ਜਨਮ ਦਿਨ ‘ਤੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਲਿਖਿਆ ਕਿ ‘ਤੇਰੀ ਜ਼ਿੰਦਗੀ ਹਮੇਸ਼ਾ ਮਿੱਠੇ ਪਲਾਂ, ਖੁਸ਼ਹਾਲ ਮੁਸਕਾਨ ਅਤੇ ਅਨੰਦਮਈ ਯਾਦਾਂ ਦੇ ਨਾਲ ਭਰੀ ਹੋਵੇ। ਇਹ ਦਿਨ ਤੁਹਾਨੂੰ ਜ਼ਿੰਦਗੀ ‘ਚ ਇੱਕ ਨਵੀਂ ਸ਼ੁਰੂਆਤ ਦੇਵੇ । ਤੈਨੂੰ ਬਹੁਤ ਬਹੁਤ ਮੁਬਾਰਕਾਂ ਮੇਰੇ ਪਿਆਰੇ ਵੀਰ’। Gurlej with Brother Image From Gurlej Akhtar's Instagram
Advertisment
ਹੋਰ ਪੜ੍ਹੋ : ਹਰਭਜਨ ਸਿੰਘ ਦੀ ਪਤਨੀ ਗੀਤਾ ਬਸਰਾ ਦਾ ਹੋਇਆ ਬੇਬੀ ਸ਼ਾਵਰ, ਜਲਦ ਦੂਜੇ ਬੱਚੇ ਨੂੰ ਦੇਵੇਗੀ ਜਨਮ  gurlej with family ਇਸ ਤਸਵੀਰ ਨੂੰ ਗੁਰਲੇਜ ਅਖਤਰ ਦੇ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਲਗਾਤਾਰ ਗੁਰਲੇਜ ਅਖਤਰ ਨੂੰ ਵਧਾਈਆਂ ਦੇ ਰਹੇ ਹਨ । ਗੁਰਲੇਜ ਅਖਤਰ ਦਾ ਭਰਾ ਸ਼ਹਿਨਾਜ਼ ਅਖਤਰ ਵੀ ਇੱਕ ਵਧੀਆ ਗਾਇਕ ਹੈ ਅਤੇ ਉਹ ਵੀ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕਿਆ ਹੈ । shehnaaz ਗੁਰਲੇਜ ਅਖਤਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਹਿੱਟ ਗੀਤ ਇੰਡਸਟਰੀ ਨੂੰ ਦੇ ਚੁੱਕੇ ਹਨ । ਹਾਲ ਹੀ ‘ਚ ਅੰਮ੍ਰਿਤ ਮਾਨ ਦੀ ਐਲਬਮ ‘ਚੋਂ ਆਇਆ ਉਨ੍ਹਾਂ ਦਾ ਗੀਤ ਸਰੋਤਿਆਂ ਨੂੰ ਕਾਫੀ ਪਸੰਦ ਆ ਰਿਹਾ ਹੈ । ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ।
 
View this post on Instagram
 

A post shared by Gurlej Akhtar (@gurlejakhtarmusic)

Advertisment

Stay updated with the latest news headlines.

Follow us:
Advertisment
Advertisment
Latest Stories
Advertisment