ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਗੁਰਲੇਜ਼ ਅਖ਼ਤਰ ਦੇ ਗੀਤਾਂ ਦਾ ਜਾਦੂ ,ਕਿਸ ਹੱਦ ਤੱਕ ਗੁਜ਼ਰਿਆ ਉਨ੍ਹਾਂ ਦਾ ਇੱਕ ਫੈਨ, ਵੇਖੋ ਵੀਡੀਓ 

written by Shaminder | April 30, 2019

ਫੈਨਸ ਦੀ ਆਪਣੇ ਪਸੰਦੀਦਾ ਕਲਾਕਾਰਾਂ ਪ੍ਰਤੀ ਦੀਵਾਨਗੀ ਕਿਸ ਹੱਦ ਤੱਕ ਗੁਜ਼ਰ ਜਾਂਦੀ ਹੈ ਇਸ ਦੀਆਂ ਮਿਸਾਲਾਂ ਅਕਸਰ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ । ਕੋਈ ਆਪਣੇ ਪਸੰਦੀਦਾ ਕਲਾਕਾਰ ਦਾ ਟੈਟੂ ਬਣਵਾ ਲੈਂਦਾ ਹੈ ਕੋਈ ਆਪਣੀ ਗੱਡੀ 'ਤੇ ਪੋਸਟਰ ਲਾ ਲੈਂਦਾ ਹੈ । ਪਰ ਗੁਰਲੇਜ਼ ਅਖ਼ਤਰ ਦੀ ਗੱਲ ਕਰੀਏ ਤਾਂ ਏਨੀਂ ਦਿਨੀਂ ਗੁਰਲੇਜ਼ ਦੇ ਗੀਤਾਂ ਦਾ ਜਾਦੂ ਲੋਕਾਂ ਦੇ ਸਿਰ ਚੜ ਕੇ ਬੋਲ ਰਿਹਾ ਹੈ ।

ਹੋਰ ਵੇਖੋ :ਜਦੋਂ ਕੁਲਵਿੰਦਰ ਕੈਲੀ ਨੇ ਗੁਰਲੇਜ਼ ਅਖ਼ਤਰ ਨੂੰ ਕਿਹਾ ਜੱਟ ਸੰਤਰਾਂ ਖਾਂਦਾ ਨਹੀਂ ਪੀਂਦਾ ਹੈ, ਵੀਡਿਓ ਵਾਇਰਲ

https://www.instagram.com/p/Bw1_2lKldjl/

ਗੁਰਲੇਜ਼ ਅਖ਼ਤਰ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਆਪਣੇ  ਇੱਕ ਫੈਨ ਦੀ ਵੀਡੀਓ ਸਾਂਝੀ ਕੀਤੀ ਹੈ । ਇਸ ਵੀਡੀਓ 'ਚ ਉਨ੍ਹਾਂ ਦਾ ਇੱਕ ਫੈਨ ਆਪਣੇ ਹੇਅਰ ਕੱਟ ਨੂੰ ਗੁਰਲੇਜ਼ ਅਖ਼ਤਰ ਦੀ ਤਸਵੀਰ ਦੀ ਲੁੱਕ ਦਿੱਤੀ ਹੈ । ਜਿਸ ਨੂੰ ਗੁਰਲੇਜ਼ ਅਖ਼ਤਰ ਨੇ ਆਪਣੀ ਫੇਸਬੁੱਕ 'ਤੇ ਸਾਂਝਾ ਕੀਤਾ ਹੈ ।

ਹੋਰ ਵੇਖੋ:ਪੰਜਾਬੀ ਗੀਤਾਂ ‘ਚ ਗੁਰਲੇਜ਼ ਅਖ਼ਤਰ ਦੀ ਚੜਤ,ਹਰ ਦਿਨ ਆ ਰਿਹਾ ਗੀਤ,ਨਵੇਂ ਗੀਤ ਨੂੰ ਮਿਲ ਰਿਹਾ ਹੁੰਗਾਰਾ

ਉਨ੍ਹਾਂ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਲਿਖਿਆ " love my Fans and Supports Tusi Ena Pyar dine Ho Thoda sabda Dilo Thanks
Thode Layi Hor Nawe Nawe Songs leke aarahe haan  Umeed karde aa Hamesha Di tarah Pyar dao ge

0 Comments
0

You may also like