ਗੁਰਲੇਜ਼ ਅਖ਼ਤਰ ਤੇ ਦਾਨ ਵੀਰ ਦੀ ਇਹ ਵੀਡੀਓ ਲੋਕਾਂ ਨੂੰ ਆ ਰਹੀ ਹੈ ਖੂਬ ਪਸੰਦ By Rupinder Kaler 02 Nov 2019 | Updated On 02 Nov 2019 11:47 IST in Punjabi Buzz Celebrities Special New Update Advertisment ਗਾਇਕਾ ਗੁਰਲੇਜ਼ ਅਖਤਰ ਤੇ ਕੁਲਵਿੰਦਰ ਕੈਲੀ ਦਾ ਬੇਟਾ ਦਾਨ ਵੀਰ ਵੀ ਸੋਸ਼ਲ ਮੀਡੀਆ ਤੇ ਛਾਇਆ ਰਹਿੰਦਾ ਹੈ । ਦਾਨ ਵੀਰ ਦੀਆਂ ਟਿੱਕ ਟੋਕ ਵੀਡੀਓ ਅਕਸਰ ਗੁਰਲੇਜ਼ ਅਖਤਰ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਰਹਿੰਦੀਆਂ ਹਨ । ਇਹਨਾਂ ਵੀਡੀਓ ਨੂੰ ਗੁਰਲੇਜ਼ ਅਖ਼ਤਰ ਤੇ ਕੈਲੀ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ । ਹਾਲ ਹੀ ਵਿੱਚ ਗੁਰਲੇਜ਼ ਅਖ਼ਤਰ ਨੇ ਦਾਨ ਵੀਰ ਦੀ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਨੂੰ ਕਿ ਉਹਨਾਂ ਦੇ ਪ੍ਰਸ਼ੰਸਕਾਂ ਨੇ ਕਾਫੀ ਪਸੰਦ ਕੀਤਾ ਹੈ । ਇਸ ਵੀਡੀਓ ਵਿੱਚ ਗੁਰਲੇਜ਼ ਅਖ਼ਤਰ ਆਪਣੇ ਨਵੇਂ ਗਾਣੇ ‘ਨੌਨਵੈਜ’ ਦੀ ਪ੍ਰਮੋਸ਼ਨ ਕਰਦੀ ਹੋਈ ਨਜ਼ਰ ਆ ਰਹੀ ਹੈ । Advertismenthttps://www.instagram.com/p/B4J78sMlVMJ/ ਮਾਂ ਪੁੱਤ ਦੀ ਇਹ ਜੋੜੀ ਇੱਕ ਦੂਜੇ ਨੂੰ ਮਿਹਣੇ ਦਿੰਦੇ ਨਜ਼ਰ ਆ ਰਹੇ ਹਨ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਦਾਨਵੀਰ ਦੀਆਂ ਹੋਰ ਵੀ ਕਾਫੀ ਵੀਡੀਓ ਹਨ ਜਿਹੜੀਆਂ ਕਾਫੀ ਵਾਇਰਲ ਹੋ ਰਹੀਆਂ ਹਨ । https://www.instagram.com/p/B3UgpHhFOsL/ ਇਹਨਾਂ ਵੀਡੀਓ ਵਿੱਚ ਦਾਨਵੀਰ ਦੀ ਮਾਸੂਮੀਅਤ ਤੇ ਹਰ ਇੱਕ ਨੂੰ ਪਸੰਦ ਆਉਂਦੀ ਹੈ । ਗੁਰਲੇਜ਼ ਅਖ਼ਤਰ ਤੇ ਕੁਲਵਿੰਦਰ ਕੈਲੀ ਦੇ ਗਾਣੇ ‘ਨੋਨਵੈਜ’ ਦੀ ਗੱਲ ਕੀਤੀ ਜਾਵੇ ਤਾਂ ਕੁਝ ਦਿਨ ਪਹਿਲਾਂ ਰਿਲੀਜ਼ ਹੋਏ ਇਸ ਗਾਣੇ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਯੂ-ਟਿਊਬ ਤੇ ਇਸ ਗਾਣੇ ਦੇ ਵੀਵਰਜ਼ 12 ਲੱਖ ਨੂੰ ਪਾਰ ਕਰ ਗਏ ਹਨ । https://www.instagram.com/p/Bv3GUNKlWtr/ https://www.instagram.com/p/BzXXc2JltuS/ #gurlez-akhtar Subscribe to our Newsletter! Be the first to get exclusive offers and the latest news Subscribe Now Advertisment Stay updated with the latest news headlines. Follow us: Related Articles Advertisment Advertisment Latest Stories Advertisment Read the Next Article