Advertisment

"ਉਹ ਵਕ਼ਤ ਬੜਾ ਦੂਰ ਗਿਆ ਜਦੋਂ ਪੱਗ ਵਟਾਈ ਜਾਂਦੀ ਸੀ, ਯਾਰੀ ਦੀਆਂ ਕਸਮਾਂ ਰੱਖਣ ਲਈ ਜਿੰਦ ਜਾਨ ਲੁਟਾਈ ਜਾਂਦੀ ਸੀ"-ਗੁਰਨਾਮ ਭੁੱਲਰ

author-image
By Rajan Sharma
New Update
"ਉਹ ਵਕ਼ਤ ਬੜਾ ਦੂਰ ਗਿਆ ਜਦੋਂ ਪੱਗ ਵਟਾਈ ਜਾਂਦੀ ਸੀ, ਯਾਰੀ ਦੀਆਂ ਕਸਮਾਂ ਰੱਖਣ ਲਈ ਜਿੰਦ ਜਾਨ ਲੁਟਾਈ ਜਾਂਦੀ ਸੀ"-ਗੁਰਨਾਮ ਭੁੱਲਰ
Advertisment

'ਜਿੰਨਾ ਤੇਰਾ ਮੈਂ ਕਰਦੀ', 'ਡਰਾਈਵਰੀ', 'ਸ਼ਨੀਵਾਰ' ਤੋਂ ਇਲਾਵਾ ਹੋਰ ਆਪਣੇ ਹਿੱਟ ਗੀਤਾਂ ਨਾਲ ਚਰਚਾ ਵਿਚ ਆਏ ਗਾਇਕ ਗੁਰਨਾਮ ਭੁੱਲਰ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਕਲਾਕਾਰ ਹਨ| ਆਪਣੀ ਆਵਾਜ਼ ਨਾਲ ਬੁਲੰਦੀਆਂ ਨੂੰ ਛੂਹਣ ਵਾਲੇ ਗੁਰਨਾਮ ਭੁੱਲਰ ਆਪਣੀ ਇਸ ਤਰੱਕੀ ਦਾ ਸੇਹਰਾ ਉਸਤਾਦ ਕੁਲਦੀਪ ਮਾਣਕ ਨੂੰ ਦਿੰਦੇ ਹਨ| ਸੋਸ਼ਲ ਮੀਡਿਆ ਤੇ ਫੈਨਸ ਦੇ ਦਰਮਿਆਨ ਕੁਝ ਨਾ ਕੁਝ ਪੇਸ਼ ਕਰਦੇ ਰਹਿਣਾ ਗੁਰਨਾਮ ਭੁੱਲਰ gurnam bhullar ਨੂੰ ਬੇਹੱਦ ਪਸੰਦ ਹੈ| ਹਾਲ ਹੀ ਵਿੱਚ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਪੋਸਟ ਸਾਂਝਾ ਕੀਤੀ ਹੈ ਜਿਸ ਵਿੱਚ ਉਹ ਰਿਆਜ਼ ਕਰਦੇ ਹੋਏ ਆਪਣੇ ਉਸਤਾਦ ਕੁਲਦੀਪ ਮਾਣਕ ਨੂੰ ਯਾਦ ਕਰਦੇ ਹੋਏ ਉਹਨਾਂ ਦਾ ਗੀਤ "ਇਹ ਦੁਨੀਆਂ ਧੋਖੇਬਾਜਾਂ ਦੀ" ਬੜੇ ਹੀ ਰੋਮਾਂਚਕ ਤਰੀਕੇ ਨਾਲ ਗਾ ਰਹੇ ਹਨ| ਗੀਤ ਦੇ ਬੋਲ "ਇਹ ਦੁਨੀਆਂ ਧੋਖੇਬਾਜ਼ਾਂ ਦੀ, punjabi song ਇਥੇ ਯਾਰ ਬਣਾਕੇ ਠੱਗਦੇ ਨੇ" ਬੜੇ ਹੀ ਖ਼ੂਬਸੂਰਤੀ ਨਾਲ ਲਿਖੇ ਗਏ ਹਨ|

Advertisment
https://www.instagram.com/p/BlX3YpYnRqq/?taken-by=gurnambhullarofficial ਹਾਲ ਹੀ ਵਿੱਚ ਰਿਲੀਜ਼ ਹੋਏ ਗੁਰਨਾਮ ਭੁੱਲਰ Gurnam Bhular ਦੇ ਗੀਤ ‘ ਫੋਨ ਮਾਰਦੀ’ punjabi song ਨੇ ਸਭ ਪਾਸੇ ਧਮਾਲਾਂ ਪਾਈਆਂ ਹਨ। ਦੱਸ ਦੇਈਏ ਕਿ ਇਸ ਗੀਤ ਨੂੰ ਰਿਲੀਜ਼ ਹੋਇਆਂ ਹਲੇ 24 ਘੰਟੇ ਵੀ ਨਹੀਂ ਹੋਏ ਅਤੇ ਇਹ ਕਰੀਬ 3 ਮਿਲੀਅਨ ਤੋਂ ਵੱਧ ਵਿਊਜ਼ ਕਮਾ ਚੁੱਕੀ ਹੈ। Gurnam Bhullar ਗੁਰਨਾਮ ਭੁੱਲਰ ਦੇ ਇਸ ਗੀਤ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਗੀਤ ‘ਫੋਨ ਮਾਰਦੀ’ ਦੀ ਵੀਡੀਓ ਕਾਫੀ ਦਿਲਚਸਪ ਤਰੀਕੇ ਨਾਲ ਬਨਾਈ ਗਾਈ ਹੈ। ਗੁਰਨਾਮ ਭੁੱਲਰ Gurnam Bhullar ਨੇ ਆਪਣੇ ਇਸ ਗੀਤ ਦਾ ਲਿੰਕ ਆਪਣੇ ਇੰਸਟਾਗਰਾਮ ਅਕਾਊਂਟ ‘ਤੇ ਸ਼ੇਅਰ ਕੀਤਾ ਅਤੇ ਫੈਨਜ਼ ਨੂੰ ਇਸਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਲਈ ਵੀ ਕਿਹਾ ਹੈ। ਜ਼ਿਕਰਯੋਗ ਹੈ ਕਿ ਇਸ ਗੀਤ punjabi song ਨੂੰ ਜੱਸ ਰਿਕਾਰਡਜ਼ ਨੇ ਆਪਣਾ ਮਿਊਜ਼ਿਕ ਦਿੱਤਾ ਹੈ ਅਤੇ ਜਸਵੀਰਪਾਲ ਸਿੰਘ ਦੁਆਰਾ ਇਸਨੂੰ ਪੇਸ਼ ਕੀਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਗੀਤ ਦੇ ਬੋਲ ਵਿੱਕੀ ਧਾਲੀਵਾਲ ਨੇ ਲਿਖੇ ਹਨ। ਇਸ ਵੀਡੀਓ ਨੂੰ ਸੁੱਖ ਸੰਘੇੜਾ ਨੇ ਡਾਇਰੈਕਟ ਕੀਤਾ ਹੈ। ਜਗਜੀਤ ਪਾਲ ਸਿੰਘ ਨੇ ਇਸ ਗੀਤ ਨੂੰ ਪ੍ਰੋਡਿਊਸ ਕੀਤਾ ਹੈ। Gurnam Bhullar  
Advertisment

Stay updated with the latest news headlines.

Follow us:
Advertisment
Advertisment
Latest Stories
Advertisment