Advertisment

ਅੱਜ ਤਾਂ ਜਿੰਮ ਵਿੱਚ ਪੂਰਾ ਜ਼ੋਰ ਲਗਾ ਦਿੱਤਾ ਪੰਜਾਬੀ ਗੱਬਰੂ ਗੁਰਨਾਮ ਭੁੱਲਰ ਨੇ

author-image
By Rajan Sharma
New Update
ਅੱਜ ਤਾਂ ਜਿੰਮ ਵਿੱਚ ਪੂਰਾ ਜ਼ੋਰ ਲਗਾ ਦਿੱਤਾ ਪੰਜਾਬੀ ਗੱਬਰੂ ਗੁਰਨਾਮ ਭੁੱਲਰ ਨੇ
Advertisment

ਗੁਰਨਾਮ ਭੁੱਲਰ gurnam bhullar ਜੋ ਕਿ ਆਪਣੇ ਪੰਜਾਬੀ ਗੀਤਾਂ punjabi industry ਕਰਕੇ ਤਾਂ ਬੇਹੱਦ ਮਸ਼ਹੂਰ ਹੈ ਹੀ ਤੇ ਅੱਜ ਕੱਲ੍ਹ ਲੱਗਦਾ ਹੈ ਉਹ ਆਪਣੀ ਜਲਦ ਰਿਲੀਜ਼ ਹੋਣ ਵਾਲੀ ਫ਼ਿਲਮ ਦੀਆਂ ਤਿਆਰੀਆਂ ਵਿੱਚ ਲੱਗੇ ਹੋਏ ਹਨ| ਕੁਝ ਦਿਨ ਪਹਿਲਾ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਫ਼ਿਲਮ ਬਾਰੇ ਦੱਸ ਦੀ ਹੋਈ ਇੱਕ ਝਲਕ ਪੇਸ਼ ਕੀਤੀ ਸੀ ਜਿਸ ਵਿੱਚ ਉਹਨਾਂ ਨੇ ਸੋਨਮ ਬਾਜਵਾ ਤੇ ਆਪਣੇ ਇੱਕ ਚੈਟ ਦੀ ਫੋਟੋ ਪਾਈ ਹੋਈ ਸੀ| ਹਾਲ ਹੀ ਵਿੱਚ ਉਹਨਾਂ ਨੇ ਆਪਣੀ ਜਿਮ ਵਿੱਚ ਕਸਰਤ ਕਰਦੇ ਹੋਏ ਦੀ ਵੀਡੀਓ ਸਾਂਝਾ ਕੀਤੀ ਹੈ| ਵੀਡੀਓ 'ਚ ਉਹ ਢੋਲੇ ਬਣਾਉਂਦੇ ਹੋਏ ਨਜ਼ਰ ਆ ਰਹੇ ਹਨ| ਆਪਣੀ ਪੋਸਟ ਸਾਂਝਾ ਕਰਦੇ ਹੋਏ ਉਹਨਾਂ ਨੇ ਨਾਲ ਇਹ ਸਿੱਖਿਆ ਦੇਂਦੇ ਹੋਏ ਲਿਖਿਆ ਕਿ: Everyday should be your next level , else doesn’t matter "

https://www.instagram.com/p/BmaMN8IHOeT/?tagged=gurnambhullar

ਹਾਲ ਹੀ ਵਿੱਚ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਇੱਕ ਪੋਸਟ ਸਾਂਝੀ ਕੀਤੀ ਸੀ ਜਿਸ ਵਿੱਚ ਦੱਸਿਆ ਕਿ ਉਹਨਾਂ ਦੀ ਪਹਿਲੀ ਪੰਜਾਬੀ ਫ਼ਿਲਮ punjabi industry ਆ ਰਹੀ ਹੈ ਜੋ ਕਿ 8 ਮਾਰਚ 2019 ਨੂੰ ਰਿਲੀਜ ਹੋਵੇਗੀ | ਇਸ ਫ਼ਿਲਮ ਵਿੱਚ ਗੁਰਨਾਮ ਭੁੱਲਰ gurnam bhullar ਦੇ ਨਾਲ ਸੋਨਮ ਬਾਜਵਾ ਦੀ ਅਦਾਕਾਰੀ ਵੇਖਣ ਨੂੰ ਮਿਲੇਗੀ| ਤੁਹਾਨੂੰ ਦੱਸ ਦਈਏ ਕਿ ਇਸ ਫ਼ਿਲਮ ਨੂੰ ” ਵਿਜੈ ਕੁਮਾਰ ਅਰੋੜਾ ” ਵੱਲੋਂ ਡਾਇਰੈਕਟ ਕੀਤਾ ਜਾ ਰਿਹਾ ਹੈ ਅਤੇ ਇਸ ਫ਼ਿਲਮ ਦੀ ਕਹਾਣੀ ” ਜਗਦੀਪ ਸਿੱਧੂ ” ਵੱਲੋਂ ਲਿਖੀ ਗਈ ਹੈ |

Advertisment

Stay updated with the latest news headlines.

Follow us:
Advertisment
Advertisment
Latest Stories
Advertisment