Advertisment

ਗੁਰਪ੍ਰੀਤ ਸੋਨੀ ਆਪਣੇ ਪਿਤਾ ਨੂੰ ਮੰਨਦਾ ਹੈ ਆਪਣਾ ਆਦਰਸ਼, ਪਿਤਾ ਦੀ ਤਸਵੀਰ ਵਾਲਾ ਬਣਵਾਇਆ ਟੈਟੂ 

author-image
By Rupinder Kaler
New Update
ਗੁਰਪ੍ਰੀਤ ਸੋਨੀ ਆਪਣੇ ਪਿਤਾ ਨੂੰ ਮੰਨਦਾ ਹੈ ਆਪਣਾ ਆਦਰਸ਼, ਪਿਤਾ ਦੀ ਤਸਵੀਰ ਵਾਲਾ ਬਣਵਾਇਆ ਟੈਟੂ 
Advertisment
ਸੋਸ਼ਲ ਮੀਡੀਆ ਤੇ ਆਪਣੀਆਂ ਵੀਡੀਓ ਕਰਕੇ ਚਰਚਾ ਵਿੱਚ ਰਹਿਣ ਵਾਲੇ ਗੁਰਪ੍ਰੀਤ ਸੋਨੀ ਨੇ ਹਾਲ ਹੀ ਵਿੱਚ ਆਪਣੀ ਬਾਂਹ ਤੇ ਟੈਟੂ ਗੁਦਵਾਇਆ ਹੈ । ਟੈਟੂ ਦੀ ਗੱਲ ਕੀਤੀ ਜਾਵੇ ਤਾਂ ਇਹ ਟੈਟੂ ਗੁਰਪ੍ਰੀਤ ਦੇ ਪਿਤਾ ਦੀ ਤਸਵੀਰ ਹੈ । ਗੁਰਪ੍ਰੀਤ ਆਪਣੇ ਪਿਤਾ ਨੂੰ ਆਪਣਾ ਆਦਰਸ਼ ਮੰਨਦਾ ਹੈ ਇਸ ਲਈ ਉਸ ਨੇ ਇਹ ਤਸਵੀਰ ਆਪਣੇ ਸਰੀਰ ਤੇ ਗੁੰਦਵਾਈ ਹੈ ।
Advertisment
ਗੁਰਪ੍ਰੀਤ ਸੋਨੀ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ । ਗੁਰਪ੍ਰੀਤ ਸੋਨੀ ਦੇ ਕੰੰਮ ਦੀ ਗੱਲ ਕੀਤੀ ਜਾਵੇ ਤਾਂ ਗੁਰਪ੍ਰੀਤ ਤੇ ਉਸ ਦੇ ਸਾਥੀ ਦਿਲਜੀਤ ਦੋਸਾਂਝ ਦੀ ਫ਼ਿਲਮ ਦੇ ਗਾਣੇ ਵਿੱਚ ਨਜ਼ਰ ਆਵੇਗਾ । ਗੁਰਪ੍ਰੀਤ ਸੋਨੀ ਗਾਇਕ ਪ੍ਰੀਤ ਸਿਆ ਨਾਲ ਆਪਣਾ ਖੁਦ ਦਾ ਗਾਣਾ ਵੀ ਕਰ ਰਿਹਾ ਹੈ । ਇਹ ਗਾਣਾ 15 ਜੂਨ ਨੂੰ ਰਿਲੀਜ਼ ਕੀਤਾ ਜਾਵੇਗਾ ।
Advertisment
ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਸ ਵੱਿਚ ਗੁਰਪ੍ਰੀਤ ਸੋਨੀ ਦਾ ਸਾਥ ਪ੍ਰੀਤ ਸਆਿ ਨੇ ਦੱਿਤਾ ਹੈ । ਗਾਣੇ ਦਾ ਮਊਿਜ਼ਕਿ ਵੱਿਕੀ ਰਤਨਾ ਨੇ ਤਆਿਰ ਕੀਤਾ ਹੈ । ਜਦੋਂ ਕ ਿਬੋਲ ਸ਼ੈਰੀ ਸੰਘੇਡ਼ਾ ਨੇ ਲਖੇ ਹਨ । ਇਸ ਗਾਣੇ ਵੱਿਚ ਰੈਪ ਗੋਪੀ ਲੌਂਗੀਆ ਨੇ ਕੀਤਾ ਹੈ ।ਗਾਣੇ ਦੇ ਵੀਡਓਿ ਦੀ ਗੱਲ ਕੀਤੀ ਜਾਵੇ ਤਾਂ ਰਾਵ ਕਲਸੀ ਤੇ ਕਰਨ ਵੀਰ ਨੇ ਤਆਿਰ ਕੀਤਾ ਹੈ ।
ਇਸ ਗਾਣੇ ਨੂੰ ਲੈ ਕੇ ਗੁਰਪ੍ਰੀਤ ਸੋਨੀ ਕਾਫੀ ਉਤਸ਼ਾਹਤਿ ਹੈ । ਗੁਰਪ੍ਰੀਤ ਦਾ ਕਹਣਾ ਹੈ ਕ ਿਜੰਿਨਾਂ ਪਆਿਰ ਉਹਨਾਂ ਨੂੰ ਟੱਿਕ-ਟੋਕ ਦੀਆਂ ਵੀਡਓਿ ਤੋਂ ਮਲਿਆਿ ਹੈ । ਉਸ ਨੂੰ ਉਮੀਦ ਹੈ ਕ ਿਓਨਾ ਹੀ ਪਆਿਰ ਉਸ ਦੇ ਗਾਣੇ ਨੂੰ ਮਲੇਗਾ ।ਇਸ ਤੋਂ ਪਹਲਾਂ ਦੀ ਗੱਲ ਕੀਤੀ ਜਾਵੇ ਤਾਂ ਸੋਨੀ ਕਰਊਿ ਦਲਿਜੀਤ ਦੋਸਾਂਝ ਦੀ ਫ਼ਲਿਮ ਛਡ਼ਾ ਦੇ ਇੱਕ ਗਾਣੇ ਵੱਿਚ ਵੀ ਨਜ਼ਰ ਆਉਣ ਵਾਲੇ ਹਨ ।
 
Advertisment

Stay updated with the latest news headlines.

Follow us:
Advertisment
Advertisment
Latest Stories
Advertisment