Advertisment

ਮਾਸਟਰ ਸਲੀਮ ਤੋਂ ਲੈ ਕੇ ਅਨੀਤਾ ਸ਼ਬਦੀਸ਼ ਨੇ ਗੁਰੂ ਪੂਰਨਿਮਾ ਦੇ ਮੌਕੇ ‘ਤੇ ਕੀਤਾ ਆਪਣੇ ਗੁਰੂਆਂ ਨੂੰ ਯਾਦ

author-image
By Lajwinder kaur
New Update
ਮਾਸਟਰ ਸਲੀਮ ਤੋਂ ਲੈ ਕੇ ਅਨੀਤਾ ਸ਼ਬਦੀਸ਼ ਨੇ ਗੁਰੂ ਪੂਰਨਿਮਾ ਦੇ ਮੌਕੇ ‘ਤੇ ਕੀਤਾ ਆਪਣੇ ਗੁਰੂਆਂ ਨੂੰ ਯਾਦ
Advertisment
ਹਰ ਇਨਸਾਨ ਦੀ ਜ਼ਿੰਦਗੀ ‘ਚ ਗੁਰੂ ਦੀ ਅਹਿਮ ਜਗ੍ਹਾ ਹੁੰਦੀ ਹੈ। ਜਿਸਦੇ ਚੱਲਦੇ ਹਰ ਸਾਲ ਪੂਰੇ ਦੇਸ਼ ‘ਚ ਗੁਰੂ ਪੂਰਨਿਮਾ ਤਿਉਹਾਰ ਬੜੇ ਹੀ ਉਲਾਸ ਨਾਲ ਮਨਾਇਆ ਜਾਂਦਾ ਹੈ। ਬੀਤੇ ਦਿਨੀਂ ਪੂਰੇ ਦੇਸ਼ ‘ਚ ਗੁਰੂ ਪੂਰਨਿਮਾ ਦੇ ਤਿਉਹਾਰ ਨੂੰ ਬੜੇ ਹੀ ਚਾਅ ਨਾਲ ਮਨਾਇਆ ਗਿਆ ਹੈ। ਜਿਸਦੇ ਚੱਲਦੇ ਬਾਲੀਵੁੱਡ ਤੋਂ ਲੈ ਕੇ ਪਾਲੀਵੁੱਡ ਦੀਆਂ ਹਸਤੀਆਂ ਨੇ ਵੀ ਆਪਣੇ ਗੁਰੂਆਂ ਨੂੰ ਯਾਦ ਕੀਤਾ।
View this post on Instagram
 

Happy gurupurnima to all music lovers

A post shared by master Saleem (@mastersaleem786official) on

Advertisment
ਹੋਰ ਵੇਖੋ:ਵਿੰਦੂ ਦਾਰਾ ਸਿੰਘ ਨੇ ਆਪਣੇ ਮਰਹੂਮ ਪਿਤਾ ਦਾਰਾ ਸਿੰਘ ਨੂੰ ਯਾਦ ਕਰਦੇ ਹੋਏ ਸ਼ੇਅਰ ਕੀਤੀ ਖ਼ਾਸ ਤਸਵੀਰ ਪੰਜਾਬੀ ਗਾਇਕ ਤੇ ਕਲਾਕਾਰਾਂ ਨੇ ਆਪਣੇ ਗੁਰੂਆਂ ਦੇ ਨਾਲ ਸੋਸ਼ਲ ਮੀਡੀਆ ਉੱਤੇ ਤਸਵੀਰਾਂ ਸਾਂਝੀਆਂ ਕਰਦੇ ਹੋਏ ਆਪਣੇ ਫੈਨਜ਼ ਨੂੰ ਵਿਸ਼ ਕੀਤਾ ਹੈ। ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮੀ ਗਾਇਕ ਮਾਸਟਰ ਸਲੀਮ ਨੇ ਆਪਣੇ ਪਿਤਾ ਤੇ ਗੁਰੂ ਉਸਤਾਦ ਪੂਰਨ ਸ਼ਾਹ ਕੋਟੀ ਨੂੰ ਯਾਦ ਕਰਦੇ ਹੋਏ ਪੋਸਟ ਪਾਈ ਤੇ ਨਾਲ ਹੀ ਲਿਖਿਆ ਹੈ, ‘Happy gurupurnima to all music lovers’
 
View this post on Instagram
 

aad gurye namah? jugaad gurye namah? satgurye namah ? shiri guru devye namah??❤️?? HAPPY GURU PURNIMA??❤️

A post shared by Amar Noori (@amarnooriworld) on

Advertisment
ਪੰਜਾਬੀ ਗਾਇਕਾ ਤੇ ਅਦਾਕਾਰਾ ਅਮਰ ਨੂਰੀ ਨੇ ਵੀ ਆਪਣੇ ਸੋਸ਼ਲ ਮੀਡੀਆ ਦੇ ਰਾਹੀਂ ਆਪਣੇ ਫੈਨਜ਼ ਗੁਰੂ ਪੂਰਨਿਮਾ ਦੀ ਸ਼ੁਭ ਕਾਮਨਾਵਾਂ ਦਿੰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ, ‘aad gurye namah... jugaad gurye namah... satgurye namah ... shiri guru devye namah...HAPPY GURU PURNIMA’
View this post on Instagram
 

Guru....???

A post shared by Anita Shabdeesh (@anita_shabdeesh) on

ਇਸ ਤੋਂ ਇਲਾਵਾ ਪੰਜਾਬੀ ਥੀਏਟਰ, ਸਿਨੇਮਾ ਤੇ ਟੀ ਵੀ ਜਗਤ ਦੀ ਜਾਣੀ-ਪਛਾਣੀ ਹਸਤੀ ਅਨੀਤਾ ਸ਼ਬਦੀਸ਼ ਨੇ ਵੀ ਆਪਣੇ ਸੋਸ਼ਲ ਮੀਡੀਆ ਉੱਤੇ ਆਪਣੇ ਗੁਰੂਆਂ ਦੇ ਨਾਲ ਤਸਵੀਰ ਸਾਂਝੀ ਕੀਤੀ ਹੈ। ਬਾਲੀਵੁੱਡ ‘ਚ ਵੀ ਬਿੱਗ ਬੀ ਤੋਂ ਲੈ ਕੇ ਸਾਰਾ ਅਲੀ ਖ਼ਾਨ ਤੱਕ ਸਭ ਕਲਾਕਾਰਾਂ ਨੇ ਆਪਣੇ ਗੁਰੂਆਂ ਨੂੰ ਯਾਦ ਕਰਦੇ ਹੋਏ ਗੁਰੂ ਪੂਰਨਿਮਾ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ ਹਨ।
Advertisment

Stay updated with the latest news headlines.

Follow us:
Advertisment
Advertisment
Latest Stories
Advertisment