ਗੁਰੂ ਰੰਧਾਵਾ ਨੇ ਨੌਰਾ ਫਤੇਹੀ ਅਤੇ ਮੀਡੀਆ ਕਰਮੀਆਂ ਨਾਲ ਸੜਕ ‘ਤੇ ਕੀਤੇ ਡਾਂਸ ਸਟੈੱਪਸ

Written by  Shaminder   |  October 21st 2020 01:04 PM  |  Updated: October 21st 2020 01:04 PM

ਗੁਰੂ ਰੰਧਾਵਾ ਨੇ ਨੌਰਾ ਫਤੇਹੀ ਅਤੇ ਮੀਡੀਆ ਕਰਮੀਆਂ ਨਾਲ ਸੜਕ ‘ਤੇ ਕੀਤੇ ਡਾਂਸ ਸਟੈੱਪਸ

ਗੁਰੂ ਰੰਧਾਵਾ ਅਤੇ ਨੌਰਾ ਫਤੇਹੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਨੌਰਾ ਫਤੇਹੀ ਅਤੇ ਗੁਰੂ ਰੰਧਾਵਾ ਮੁੰਬਈ ਦੀਆਂ ਸੜਕਾਂ ‘ਤੇ ਡਾਂਸ ਕਰਦੇ ਹੋਏ ਵਿਖਾਈ ਦੇ ਰਹੇ ਹਨ । ਇਸ ਵੀਡੀਓ ‘ਚ ਛੋਟੂ ਪਾਂਡੇ ਨਾਂਅ ਦਾ ਇੱਕ ਫੋਟੋਗ੍ਰਾਫਰ ਵੀ ਡਾਂਸ ਕਰ ਰਿਹਾ ਹੈ ।

Guru Randhawa Guru Randhawa

ਇਸ ਵੀਡੀਓ ਨੂੰ ਦੋਹਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । ਦੋਵੇਂ ‘ਨਾਚ ਮੇਰੀ ਰਾਣੀ’ ਗੀਤ ‘ਤੇ ਡਾਂਸ ਕਰ ਰਹੇ ਹਨ ।

ਹੋਰ ਪੜ੍ਹੋ : ਕਿਸਾਨਾਂ ਦੇ ਹੱਕਾਂ ਲਈ ਅੱਗੇ ਆਏ ਗੁਰੂ ਰੰਧਾਵਾ, ਪੋਸਟ ਪਾ ਕੇ ਕਿਹਾ-‘ਮੇਰੇ ਦਾਦਾ, ਉਸ ਦੇ ਦਾਦਾ ਅਤੇ ਮੇਰੇ ਪਿਤਾ ਜੀ ਸਾਰੇ ਕਿਸਾਨ ਹਨ’

guru randhawa guru randhawa

ਗੁਰੂ ਰੰਧਾਵਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ ਅਤੇ ਗੀਤਾਂ ਤੋਂ ਇਲਾਵਾ ਉਨ੍ਹਾਂ ਨੇ ਰਣਜੀਤ ਬਾਵਾ ਦੇ ਨਾਲ ਫ਼ਿਲਮ ‘ਤਾਰਾ ਮੀਰਾ’ ਨੂੰ ਵੀ ਪ੍ਰੋਡਿਊਸ ਕੀਤਾ ਸੀ ।

guru guru

ਜਲਦ ਹੀ ਉਹ ਨਵੇਂ ਪ੍ਰਾਜੈਕਟਸ ‘ਚ ਵੀ ਨਜ਼ਰ ਆਉਣਗੇ ।ਦੱਸ ਦਈਏ ਕਿ ਗੁਰੂ ਰੰਧਾਵਾ ਦਾ ਗੀਤ ‘ਨਾਚ ਮੇਰੀ ਰਾਣੀ’ ਬੀਤੇ ਦਿਨ ਹੀ ਰਿਲੀਜ਼ ਹੋਇਆ ਹੈ । ਜੋ ਕਿ ਸਰੋਤਿਆਂ ਨੂੰ ਕਾਫੀ ਪਸੰਦ ਆ ਰਿਹਾ ਹੈ ।

 

View this post on Instagram

 

Holly Molly #ChotuPandey is dancing with #gururandhawa and #norafatehi ?

A post shared by Viral Bhayani (@viralbhayani) on


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network