Advertisment

ਜਾਣੋ ਗੁਰੂ ਰੰਧਾਵਾ ਕਿਸ ਦੇ ਜਨਮ ਦਿਨ ਤੇ ਲੈ ਕੇ ਆ ਰਹੇ ਨੇ ਨਵਾਂ ਗੀਤ ‘ਤੇਰੇ ਤੇ’

author-image
By Lajwinder kaur
New Update
ਜਾਣੋ ਗੁਰੂ ਰੰਧਾਵਾ ਕਿਸ ਦੇ ਜਨਮ ਦਿਨ ਤੇ ਲੈ ਕੇ ਆ ਰਹੇ ਨੇ ਨਵਾਂ ਗੀਤ ‘ਤੇਰੇ ਤੇ’
Advertisment
ਅਪਣੀ ਗਾਇਕੀ ਦੇ ਨਾਲ ਬਾਲੀਵੁੱਡ ‘ਚ ਅਪਣਾ ਸਿੱਕਾ ਚਲਾਉਣ ਵਾਲੇ ਗੁਰੂ ਰੰਧਾਵਾ ਜੋ ਕੇ ਬੈਕ ਟੂ ਬੈਕ ਅਪਣੇ ਗੀਤਾਂ ਨਾਲ ਦਰਸ਼ਕਾਂ ਦੇ ਮਨੋਰੰਜਨ ‘ਚ ਕੋਈ ਘਾਟ ਨਹੀਂ ਛੱਡ ਰਹੇ। ਗੁਰੂ ਰੰਧਾਵਾ ਨੇ ਅਪਣੇ ਫੇਸਬੁੱਕ ਅਕਾਊਂਟ ਤੋਂ ਇੱਕ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ,  ‘‘ ‘ਤੇਰੇ ਤੇ’ 27 ਨਵੰਬਰ ਨੂੰ ਭੂਸ਼ਣ ਸਰ ਦੇ ਜਨਮ ਦਿਨ ‘ਤੇ  ਰਿਲੀਜ਼ ਹੋਵੇਗਾ’’  
Advertisment
ਹੋਰ ਪੜ੍ਹੋ: ਨਿੰਜਾ ਦਾ ਦਿਲ ਯਾਰਾਂ ਤੋਂ ਕਿਉਂ ਹੋਇਆ ਖੱਟਾ ਦੇਖੋ ਵੀਡਿਓ ਹਾਂ ਜੀ 27 ਨਵੰਬਰ ਨੂੰ ਗੁਰੂ ਰੰਧਾਵਾ ਦਾ ਨਵਾਂ ਗੀਤ ‘ਤੇਰੇ ਤੇ' ਰਿਲੀਜ਼ ਹੋ ਰਿਹਾ ਹੈ। ਮਿਊਜ਼ਿਕ ਵੀਈਈ ਤੇ ਅਭੀਜੀਤ ਵਾਘਨੀ ਵੱਲੋਂ ਦਿੱਤਾ ਗਿਆ ਹੈ ਤੇ ਟੀ-ਸੀਰੀਜ਼ ਦੇ ਬੈਨਰ ਹੇਠ ਰਿਲੀਜ਼ ਕੀਤਾ ਜਾ ਰਿਹਾ ਹੈ।guru randhawa , pit bull, new song   ਹੋਰ ਪੜ੍ਹੋ: ਪੀਟੀਸੀ ਪੰਜਾਬੀ ‘ਤੇ ਵਰਲਡ ਟੈਲੀਵਿਜ਼ਨ ਪ੍ਰੀਮੀਅਰ ‘ਚ ਇਸ ਵਾਰ ਵੇਖੋ ਫਿਲਮ ‘ਬੰਬੂਕਾਟ’ ਇਸ ਤੋਂ ਪਹਿਲਾਂ ਗੁਰੂ ਰੰਧਾਵਾ ਨੇ 23 ਨਵੰਬਰ ਨੂੰ ਅਪਣੇ ਸੋਸ਼ਲ ਅਕਾਊਂਟ ਤੋ ਇੱਕ ਤਸਵੀਰ ਅਪਣੇ ਫੈਨਜ਼ ਨਾਲ ਸ਼ੇਅਰ ਕੀਤੀ, ਜਿਸ ਪੰਜਾਬੀ ਗਾਇਕ ਗੁਰੂ ਰੰਧਾਵਾ ਪਿਟਬੁਲ ਨਾਲ ਨਜ਼ਰ ਆ ਰਹੇ ਨੇ। ਦੱਸ ਦੇਈਏ ਕਿ ਗੁਰੂ ਰੰਧਾਵਾ ਵਿਸ਼ਵ ਦੇ ਮੰਨੇ-ਪ੍ਰਮੰਨੇ ਗਾਇਕ ਪਿਟਬੁਲ ਨਾਲ ਜੋੜੀ ਬਣਾਉਣ ਜਾ ਰਹੇ ਹਨ । ਇਹ ਜੋੜੀ ਇੱਕਠੇ ਗਾਣਾ ਗਾਉਂਦੀ ਹੋਈ ਨਜ਼ਰ ਆਵੇਗੀ ।guru randhawa ਹੋਰ ਪੜ੍ਹੋ: ਕੀ ਰਣਜੀਤ ਬਾਵਾ ਨੇ ਕਰਵਾ ਲਈ ਹੈ ਮੰਗਣੀ ? ਜਾਣੋ ਕੀ ਹੈ ਪੂਰਾ ਮਾਮਲਾ ਗੁਰੂ ਰੰਧਾਵਾ ਅਤੇ ਪਿਟਬੁਲ ਦੀ ਜੋੜੀ ਨੂੰ ਭੂਸ਼ਣ ਕੁਮਾਰ ਆਪਣੇ ਨਵੇਂ ਸਿੰਗਲ ਟਰੇਕ ‘ਸਲੋਲੀ-ਸਲੋਲੀ’ ਦੇ ਨਾਲ ਲੈ ਕੇ ਆ ਰਹੇ ਹਨ । ਜਿਹੜਾ ਕਿ ਛੇਤੀ ਰਿਲੀਜ਼ ਕੀਤਾ ਜਾਵੇਗਾ । ਨੌਜਵਾਨਾਂ ਦੇ ਦਿਲਾਂ ਤੇ ਰਾਜ ਕਰਨ ਵਾਲੇ ਗੁਰ ਰੰਧਾਵਾ ਉਹ ਪਹਿਲੇ ਗਾਇਕ ਹਨ ਜਿਹੜੇ ਯੂ-ਟਿਊਬ ‘ਤੇ ਸਭ ਤੋਂ ਵੱਧ ਦੇਖੇ ਜਾਂਦੇ ਹਨ ਤੇ ਇਹ ਸਭ ਆਪਣੇ ਆਪ ਵਿੱਚ ਇੱਕ ਰਿਕਾਰਡ ਹੈ । -PTC Punjabi
Advertisment

Stay updated with the latest news headlines.

Follow us:
Advertisment
Advertisment
Latest Stories
Advertisment