ਇਸ ਤਰ੍ਹਾਂ ਦੀ ਲਗਜ਼ਰੀ ਲਾਈਫ ਜਿਉਂਦੇ ਹਨ ਗੁਰੂ ਰੰਧਾਵਾ 

written by Shaminder | July 08, 2019

ਗਾਇਕ ਗੁਰੂ ਰੰਧਾਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਗੁਰੂ ਰੰਧਾਵਾ ਪਲੇਨ 'ਚ ਬੈਠੇ ਹੋਏ ਨੇ । ਇਸ ਵੀਡੀਓ 'ਚ ਗੁਰੂ ਰੰਧਾਵਾ ਬਰੇਕਫਾਸਟ ਕਰਦੇ ਹੋਏ ਨਜ਼ਰ ਹੋਏ ਨੇ ਜਦਕਿ ਦੂਜੇ ਕੇਬਿਨ 'ਚ ਉਨ੍ਹਾਂ ਦੇ ਸਾਥੀ ਨਜ਼ਰ ਆ ਰਹੇ ਨੇ ।ਇਸ ਵੀਡੀਓ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਗੁਰੂ ਰੰਧਾਵਾ ਕਿਸ ਤਰ੍ਹਾ ਦੀ ਜ਼ਿੰਦਗੀ ਜਿਉਂਦੇ ਹਨ ।

ਹੋਰ ਵੇਖੋ : ਕਿਸ ਤਰ੍ਹਾਂ ਸੰਘਰਸ਼ ਦੇ ਦਿਨਾਂ ‘ਚ ਗੁਰੂ ਰੰਧਾਵਾ ਨੂੰ ਮਿਲਦੇ ਸਨ ਰਿਸ਼ਤੇਦਾਰਾਂ ਤੋਂ ਤਾਅਨੇ,ਵੀਡੀਓ ‘ਚ ਕੀਤਾ ਖੁਲਾਸਾ

https://www.instagram.com/p/BzpephoHQzC/

ਗੁਰੂ ਰੰਧਾਵਾ ਏਨੀਂ ਦਿਨੀਂ ਵਿਦੇਸ਼ ਟੂਰ 'ਤੇ ਹਨ ਜਿਥੋਂ ਦੀਆਂ ਤਸਵੀਰਾਂ ਉਨ੍ਹਾਂ ਨੇ ਸਾਂਝੀਆਂ ਕੀਤੀਆਂ ਹਨ । ਗੁਰੂ ਰੰਧਾਵਾ ਨੇ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਉਨ੍ਹਾਂ ਦੇ ਵੀਡੀਓ ਅਕਸਰ ਸਾਹਮਣੇ ਆਉਂਦੇ ਰਹਿੰਦੇ ਹਨ।

https://www.instagram.com/p/BzfDeqrH6mx/

ਗੱਲ ਕੀਤੀ ਜਾਵੇ ਉਨ੍ਹਾਂ ਦੇ ਗੀਤਾਂ ਦੀ ਤਾਂ ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਹਾਲ ਹੀ 'ਚ ਹਾਲੀਵੁੱਡ ਸਟਾਰ ਪਿੱਟਬੁੱਲ ਨਾਲ ਵੀ ਉਨ੍ਹਾਂ ਦਾ ਇੱਕ ਗੀਤ ਆਇਆ ਸੀ ਜਿਸ ਨੂੰ  ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ ।

0 Comments
0

You may also like