ਗੁਰਵਿੰਦਰ ਬਰਾੜ ਨੇ ਆਪਣੇ ਨਵੇਂ ਗੀਤ ਦਾ ਪੋਸਟਰ ਕੀਤਾ ਸਾਂਝਾ 

Written by  Shaminder   |  June 04th 2019 01:55 PM  |  Updated: June 04th 2019 01:57 PM

ਗੁਰਵਿੰਦਰ ਬਰਾੜ ਨੇ ਆਪਣੇ ਨਵੇਂ ਗੀਤ ਦਾ ਪੋਸਟਰ ਕੀਤਾ ਸਾਂਝਾ 

ਗੁਰਵਿੰਦਰ ਬਰਾੜ ਜਲਦ ਹੀ ਆਪਣੇ ਨਵੇਂ ਗੀਤ 'ਅਕਲ' ਦੇ ਨਾਲ ਸਰੋਤਿਆਂ ਦੇ ਰੁਬਰੂ ਹੋਣ ਜਾ ਰਹੇ ਨੇ । ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ 'ਤੇ ਇਸ ਗੀਤ ਦਾ ਪੋਸਟਰ ਸਾਂਝਾ ਕੀਤਾ ਹੈ । ਇਸ ਪੋਸਟਰ ਨੂੰ ਸਾਂਝਾ ਕਰਦਿਆਂ ਹੋਇਆਂ ਉਨ੍ਹਾਂ ਨੇ ਲਿਖਿਆ "ਮੈਂ ਚਾਹੁੰਨਾ ਇਹ ਗੀਤ ਹਰ ਘਰ ਪਹੁੰਚੇ.., ਫਿਲਹਾਲ ਪੋਸਟਰ.. ਦੋਸਤੋ.. ਤੁਹਾਡੇ ਸਹਿਯੋਗ ਦੀ ਬਹੁਤ ਲੋੜ ਆ..Needs your blessings.."ਅਤੇ ਇਸ ਗੀਤ ਨੂੰ ਸੁਪੋਰਟ ਕਰਨ ਲਈ ਕਿਹਾ ਹੈ ।

ਹੋਰ ਵੇਖੋ:ਤੱਤੀਆਂ ਲੋਆਂ ਵਿੱਚ ਵੀ ਸਿਰਜੇ ਜਾ ਸਕਦੇ ਨੇ ਠੰਡੀ ਹਵਾ ਦੇ ਬੁੱਲਿਆਂ ਵਰਗੇ ਗੀਤ –ਗੁਰਵਿੰਦਰ ਬਰਾੜ

ਇਸ ਗੀਤ ਨੂੰ ਲੈ ਕੇ ਗੁਰਵਿੰਦਰ ਬਰਾੜ ਕਾਫੀ ਉਤਸ਼ਾਹਿਤ ਹਨ । ਇਸ ਤੋਂ ਪਹਿਲਾਂ ਗੁਰਵਿੰਦਰ ਬਰਾੜ ਨੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਹਨ । ਗੀਤ ਦੇ ਬੋਲ ਗੁਰਵਿੰਦਰ ਬਰਾੜ ਨੇ ਹੀ ਲਿਖੇ ਨੇ ਅਤੇ ਅਵਾਜ਼ ਵੀ ਉਨ੍ਹਾਂ ਦੀ ਹੀ ਹੋਵੇਗੀ ।

gurvinder brar के लिए इमेज परिणाम

ਗੁਰਵਿੰਦਰ ਬਰਾੜ ਨੂੰ ਉਮੀਦ ਹੈ ਕਿ ਸਰੋਤਿਆਂ ਨੇ ਜਿਸ ਤਰ੍ਹਾਂ ਉਨ੍ਹਾਂ ਦੇ ਪਹਿਲੇ ਗੀਤਾਂ ਨੂੰ ਪਿਆਰ ਦਿੱਤਾ ਹੈ ਇਸ ਗੀਤ ਨੂੰ ਵੀ ਓਨਾ ਹੀ ਪਿਆਰ ਦੇਣਗੇ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network