‘ਜੇ ਅਸੀਂ ਲੀਡਰ ਚੱਜ ਦੇ ਚੁਣੇ ਹੁੰਦੇ..ਆਹ ਦਿਨ ਨਾਂ ਵੇਖਣੇ ਪੈਂਦੇ’- ਗੁਰਵਿੰਦਰ ਬਰਾੜ

Written by  Lajwinder kaur   |  December 24th 2020 04:05 PM  |  Updated: December 24th 2020 04:05 PM

‘ਜੇ ਅਸੀਂ ਲੀਡਰ ਚੱਜ ਦੇ ਚੁਣੇ ਹੁੰਦੇ..ਆਹ ਦਿਨ ਨਾਂ ਵੇਖਣੇ ਪੈਂਦੇ’- ਗੁਰਵਿੰਦਰ ਬਰਾੜ

ਪੰਜਾਬੀ ਗਾਇਕ ਗੁਰਵਿੰਦਰ ਬਰਾੜ ਜੋ ਕਿ ਕਿਸਾਨੀ ਅੰਦੋਲਨ ‘ਚ ਤਾਂ ਹਾਜ਼ਰੀ ਲਗਵਾ ਰਹੇ ਨੇ ਤੇ ਨਾਲ ਹੀ ਨਾਲ ਸੋਸ਼ਲ ਮੀਡੀਆ ਉੱਤੇ ਕਿਸਾਨਾਂ ਦੇ ਲਈ ਕੁਝ ਨਾ ਕੁਝ ਪੋਸਟ ਕਰਦੇ ਰਹਿੰਦੇ ਨੇ । gurwinder brar punjabi singer at farmer protest ਹੋਰ ਪੜ੍ਹੋ : ਜੈਜ਼ੀ ਬੀ ਕਿਸਾਨਾਂ ਦੀ ਹਿਮਾਇਤ ਕਰਨ ਲਈ ਕੈਨੇਡਾ ਤੋਂ ਪਹੁੰਚੇ ਦਿੱਲੀ ਕਿਸਾਨ ਅੰਦੋਲਨ ‘ਚ, ਤਸਵੀਰਾਂ ਛਾਈਆਂ ਸੋਸ਼ਲ ਮੀਡੀਆ ‘ਤੇ

ਕਿਸਾਨੀ ਅੰਦੋਲਨ ਤੋਂ ਉਨ੍ਹਾਂ ਨੇ ਆਪਣੀ ਇੱਕ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਜੇ ਅਸੀਂ ਲੀਡਰ ਚੱਜ ਦੇ ਚੁਣੇ ਹੁੰਦੇ..ਆਹ ਦਿਨ ਨਾਂ ਵੇਖਣੇ ਪੈਂਦੇ’ । ਪ੍ਰਸ਼ੰਸਕ ਵੀ ਕਮੈਂਟ ਕਰਕੇ ਇਸ ਗੱਲ ਨੂੰ ਆਪਣੀ ਸਹਿਮਤੀ ਜ਼ਾਹਿਰ ਕਰ ਰਹੇ ਨੇ ਤੇ ਕੇਂਦਰ ਸਰਕਾਰ ਨੂੰ ਲਾਹਨਤਾਂ ਪਾ ਰਹੇ ਨੇ ।

inside picture of gurwinder brar at farmer protest

ਦੱਸ ਦਈਏ ਦਿੱਲੀ ਦੀ ਸਰਹੱਦਾਂ ਉੱਤੇ ਕਿਸਾਨਾਂ ਦੇ  ਪ੍ਰਦਰਸ਼ਨ ਨੂੰ ਕਈ ਦਿਨ ਹੋ ਗਿਆ ਹੈ । ਇਸ ਅੰਦੋਲਨ ‘ਚ ਵੱਡੀ ਗਿਣਤੀ ‘ਚ ਕਿਸਾਨ ਸ਼ਾਂਤਮਈ ਢੰਗ ਦੇ ਨਾਲ ਬੈਠੇ ਪ੍ਰਦਰਸ਼ਨ ਕਰ ਰਹੇ ਨੇ।

gurwinder brar pic


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network