Advertisment

ਆਸਿਮ ਰਿਆਜ਼ ਮਨਾ ਰਹੇ ਨੇ ਬਰਥਡੇਅ, ਹਿਮਾਂਸ਼ੀ ਖੁਰਾਣਾ ਨੇ ਵੀ ਟਵੀਟ ਕਰਕੇ ਕੀਤਾ ਵਿਸ਼, ਫੈਨਜ਼ ਵੀ ਦੇ ਰਹੇ ਨੇ ਵਧਾਈਆਂ

author-image
By Lajwinder kaur
New Update
ਆਸਿਮ ਰਿਆਜ਼ ਮਨਾ ਰਹੇ ਨੇ ਬਰਥਡੇਅ, ਹਿਮਾਂਸ਼ੀ ਖੁਰਾਣਾ ਨੇ ਵੀ ਟਵੀਟ ਕਰਕੇ ਕੀਤਾ ਵਿਸ਼, ਫੈਨਜ਼ ਵੀ ਦੇ ਰਹੇ ਨੇ ਵਧਾਈਆਂ
Advertisment
ਟੀਵੀ ਦੇ ਰਿਆਲਟੀ ਸ਼ੋਅ ਬਿੱਗ ਬੌਸ 13 ਦੇ ਨਾਲ ਵਾਹ ਵਾਹੀ ਖੱਟਣ ਵਾਲੇ ਆਸਿਮ ਰਿਆਜ਼ ਜੋ ਕਿ ਅੱਜ ਆਪਣਾ 27ਵਾਂ ਜਨਮ ਦਿਨ ਮਨਾ ਰਹੇ ਨੇ । ਸੋਸ਼ਲ ਮੀਡੀਆ ਉੱਤੇ ਆਸਿਮ ਰਿਆਜ਼ ਦੀ ਚੰਗੀ ਫੈਨ ਫਾਲਵਿੰਗ ਹੈ ਜਿਸ ਕਰਕੇ ਸੋਸ਼ਲ ਮੀਡੀਆ ਉੱਤੇ ਆਸਿਮ ਰਿਆਜ਼ ਦੇ ਜਨਮਦਿਨ ਦਾ ਹੈੱਸ਼ਟੈਗ #HappyBirthdayAsimRiaz ਟਰੈਂਡ ਕਰ ਰਿਹਾ ਹੈ । publive-image
Advertisment
ਹੋਰ ਵੇਖੋ: ਅਮਰ ਨੂਰੀ ਨੇ ਬੇਟੇ ਸਾਰੰਗ ਸਿਕੰਦਰ ਦੇ ਜਨਮ ਦਿਨ ‘ਤੇ ਸ਼ੇਅਰ ਕੀਤੀਆਂ ਅਣਦੇਖੀਆਂ ਤਸਵੀਰਾਂ ਤੇ ਪਰਮਾਤਮਾ ਅੱਗੇ ਕੀਤੀ ਅਰਦਾਸ ਉਧਰ ਹਿਮਾਂਸ਼ੀ ਖੁਰਾਣਾ ਨੇ ਵੀ ਟਵੀਟ ਕਰਕੇ ਆਸਿਮ ਰਿਆਜ਼ ਨੂੰ ਬਰਥਡੇਅ ਵਿਸ਼ ਕੀਤਾ ਹੈ ਤੇ ਨਾਲ ਹੀ ਇੱਕ ਫੋਟੋ ਵੀ ਸ਼ੇਅਰ ਕੀਤੀ ਹੈ ।
publive-image ਜੇ ਗੱਲ ਕਰੀਏ ਆਸਿਮ ਰਿਆਜ਼ ਦੇ ਵਰਕ ਫਰੰਟ ਦੀ ਤਾਂ ਹਾਲ ਹੀ ‘ਚ ਉਹ ਬਾਰਬੀ ਮਾਨ ਦੇ ਨਵੇਂ ਪੰਜਾਬੀ ਗੀਤ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਏ ਸਨ । ਉਹ ‘ਕੱਲਾ ਸੋਹਣਾ ਨਹੀਂ’ ਗੀਤ ‘ਚ ਹਿਮਾਂਸ਼ੀ ਖੁਰਾਣਾ ਦੇ ਨਾਲ ਅਦਾਕਾਰੀ ਕਰਦੇ ਹੋਏ ਦਿਖਾਈ ਦਿੱਤੇ ਸੀ । ਇਸ ਤੋਂ ਇਲਾਵਾ ਇਹ ਜੋੜੀ ‘ਖਿਆਲ ਰੱਖਿਆ ਕਰ’ ‘ਚ ਨਜ਼ਰ ਆਏ ਸੀ । ਕੁਝ ਦਿਨ ਪਹਿਲਾ ਹੀ ਆਸਿਮ ਰਿਆਜ਼ ਨੇ ਨਵੀਂ ਕਾਰ ਲਈ ਹੈ ਜਿਸ ਦੀਆਂ ਕੁਝ ਤਸਵੀਰਾਂ ਉਨ੍ਹਾਂ ਨੇ ਆਪਣੇ ਫੈਨਜ਼ ਦੇ ਨਾਲ ਸਾਂਝੀਆਂ ਕੀਤੀਆਂ ਸਨ । publive-image
Advertisment

Stay updated with the latest news headlines.

Follow us:
Advertisment
Advertisment
Latest Stories
Advertisment